ਰੁੱਤਾਂ       ਵਾਰ      ਦਿਨ ਰੈਣ

ਵਿਸ਼ੇਸ਼


 

ਬਸੰਤ ਰੁੱਤ
 

ਬਸੰਤ ਰੁੱਤ

ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ

ਰਾਮਕਲੀ ਮਹਲਾ ਛੰਤ ।। (ਪੰਨਾ ੯੨੭)

ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ।।

ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ।।

ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਿਨ ਧਿਆਇਆ ।।

ਸਫਲ ਜਨਮੁ ਭਇਆ ਤਿਨਕਾ ਜਿਨੀ ਸੋ ਪ੍ਰਭ ਪਾਇਆ ।।

ਪੁੰਨ ਦਾਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ।।

ਬਿਨਵੰਤਿ ਨਾਨਕ ਸਿਮਿਰ ਜੀਵਾ ਜਨਮ ਮਰਣ ਰਹੰਤ ਜੀਉ ।। ।।

ਸਲੋਕ ।। ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ।।

ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ।। ।।

ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ।।

ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ ।। ।।

 

ਛੰਤੁ ।। ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ।।

ਹਰਿ ਜੀਉ ਨਾਹੁ ਮਿਲਿਆ ਮਉਲਿਆ ਮਨੁ ਤਨੁ ਸਾਸੁ ਜੀਉ ।।

ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ।।

ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ।।

ਵਡਭਾਗਿ ਪਾਇਆ ਦੁਖੁ ਗਵਾਇਆ ਭਈ ਪੂਰਨ ਆਸ ਜੀਉ ।।

ਬਿਨਵੰਤਿ ਨਾਨਕ ਸਰਿਣ ਤੇਰੀ ਮਿਟੀ ਜਮ ਕੀ ਤ੍ਰਾਸ ਜੀਉ ।। ।।

 

ਤੁਖਾਰੀ ਮਹਲਾ (ਪੰਨਾ ੧੧੦੮)

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ।।
ਬਨ
ਫੂਲੇ ਮੰਝ ਬਾਰਿ ਮੈ ਪਿਰੁ ਘਿਰ ਬਾਹੁੜੈ ।।

ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ।।
ਕੋਕਿਲ
ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ।।
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ।।
ਨਾਨਕ
ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ।। ।।

 

ਬਾਰਹ ਮਾਹਾ ਮਾਂਝ ਮਹਲਾ ਘਰੁ (ਪੰਨਾ ੧੩੩)

 

੧ਓ  ਸਤਿਗੁਰ ਪ੍ਰਸਾਦਿ ।।

 ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ।।

ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ।।

ਧੇਨੁ ਦੁਧੈ ਤੇ ਬਾਹਰੀ ਕਿਤੈ ਆਵੈ ਕਾਮ ।।

ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ।।

ਹਿਰ ਨਾਹਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ।।

ਜਿਤੁ ਘਰਿ ਹਰਿ ਕੰਤੁ ਪ੍ਰਗਟਈ ਭਠਿ ਨਗਰ ਸੇ ਗ੍ਰਾਮ ।।

ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ।।

ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ।।

ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ।।

ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ।। ।।

 

ਮਾਝ ਮਹਲਾ (ਪੰਨਾ ੧੩੩)

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ।।

ਸੰਤ ਜਨਾ ਮਿਲ ਪਾਈਐ ਰਸਨਾ ਨਾਮੁ ਭਣਾ ।।

ਜਿਨਿ ਪਾਇਆ ਪਰ੍ਭੁ ਆਪਣਾ ਆਏ ਤਿਸਹਿ ਗਣਾ ।।

ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ।।

ਜਿਲ ਥਿਲ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ।।

ਸੋ ਪ੍ਰਭ ਚਿਤਿ ਆਵਈ ਕਿਤੜਾ ਦੁਖੁ ਗਣਾ ।।

ਜਿਨੀ ਰਾਵਿਆ ਸੋ ਪ੍ਰਭ ਤਿੰਨਾ ਭਾਗੁ ਮਣਾ ।।

ਹਿਰ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ।।

ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ।। ।।

 

ਤੁਖਾਰੀ ਛੰਤ ਮਹਲਾ ।।

 

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ।।

ਹਰਿ ਸਾਜਨੁ ਪੁਰਖੁ ਵਿਸਾਰਿਕੈ ਲਗੀ ਮਾਇਆ ਧੋਹੁ ।।

ਪੁਤ੍ਰ ਕਲਤ੍ਰ ਸੰਗਿ ਧਨਾ ਹਰਿ ਅਵਿਨਾਸੀ ਓਹੁ ।।

ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ।।

ਇਕਸੁ ਹਰਿਕੇ ਨਾਮ ਬਿਨੁ ਅਗੈ ਲਈਅਹਿ ਖੋਹਿ ।।

ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਕੋਇ ।।

ਪ੍ਰੀਤਮ ਚਰਣੀ ਜੋ ਲਗੇ ਤਿਨਕੀ ਨਿਰਮਲ ਸੋਇ ।।

ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ।।

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ।।

 

 

ਬਸੰਤ ਮਹਲਾ (ਪੰਨਾ ੧੧੬੮)

ਮਾਹਾ ਮਾਹ ਮੁਮਾਰਖੀ ਚਡ਼ਿਆ ਸਦਾ ਬਸੰਤ ।।

ਪਰਫਡ਼ੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦ ।।।।

ਭੋਲਿਆ ਹਊਮੈ ਸੁਰਤਿ ਵਿਸਾਰਿ ।।

ਹਊਮੈ ਮਾਰਿ ਵੀਚਾਰਿ ਮਨ ਗੁਣ ਲੈ ਸਾਰਿ ।।।। ਰਹਾਉ।।

ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨ ।।

ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨ ।।।।

ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ।।

ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ।।।।

ਮਾਹਾ ਰੁਤਿ ਆਵਣਾ ਵੇਖਹੁ ਕਰਮ ਕਮਾਇ ।।

ਨਾਨਕ ਹਰੇ ਨ ਸੂਕ ਹੀ ਜਿ ਗੁਰਮੁਖਿ ਰਹੇ ਸਮਾਇ ।।।।

 

ਬਸੰਤ ਕਬੀਰ ਜੀ (ਪੰਨਾ ੧੧੯੩)

ਮਉਲੀ ਧਰਤੀ ਮਉਲਿਆ ਅਕਾਸੁ ।। ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ।।।।

ਰਾਜਾ ਰਾਮੁ ਮਉਲਿਆ ਅਨਤ ਭਾਇ ।। ਜਹੁ ਦੇਖਉ ਤਹ ਰਹਿਆ ਸਮਾਇ ।।।। ਰਹਾਉ।।

ਦੁਤੀਆ ਮਉਲੇ ਚਾਰਿ ਬੇਦ ।। ਸਿੰਮ੍ਰਿਤਿ ਮਉਲੀ ਸਿਉ ਕਤੇਬ ।।।।

ਸੰਕਰੁ ਮਉਲਿਓ ਜੋਗ ਧਿਆਨ ।। ਕਬੀਰ ਕੋ ਸੁਆਮੀ ਸਭ ਸਮਾਨ ।।।।

 

ਬਸੰਤ ਮਹਲਾ ੯ (ਪੰਨਾ ੧੧੮੬)

ਮਾਇ ਮੈ ਧਨੁ ਪਾਇਓ ਹਰਿਨਾਮੁ ।।
ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮ
।।।। ਰਹਾਉ ।।

ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ।।

ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ