ਮਨੋਰੰਜਨ

ਵਿਸ਼ੇਸ਼

ਬੇਡ਼ਾ ਗ਼ਰਕ
ਮਿਤੱਰਤਾ
ਫਿਲਮਾਂ
ਕੈਸਟਾਂ
ਕਿਤਾਬਾਂ ਅਤੇ ਰਸਾਲੇ
ਲੋਕਗੀਤ

 

6 ਸਤੰਬਰ 2007

ਪੰਜਾਬੀ ਸਾਹਿਤ ਦੇ ਪਾਠਕ ਜੀਓ,

ਮਾਸਕ ਸੀਰਤ ਨੂੰ ਇੰਟਰਨੈਟ ਤੇ ਪਡ਼੍ਹਨ ਲਈ www.seerat.ca ਤੇ ਕਲਿਕ ਕਰੋ ਅਤੇ ਪਿਛਲੇ 14 ਅੰਕ ਪਡ਼੍ਹੋ। ਆਪਣੇ ਜਾਣਕਾਰਾਂ ਨੂੰ ਵੀ ਇਸ ਨੂੰ ਪਡ਼੍ਹਨ ਦੀ ਦੱਸ ਪਾਓ। ਪਡ਼੍ਹੋ ਜਿੰਦਗੀ ਦੇ ਹਲੂਣਵੇਂ ਤਜਰਬੇ। ਵੇਖੋ ਸ਼ਬਦਾਂ ਦੀ ਹੁਨਰ ਮੰਦੀ ਦਾ ਕਮਾਲ। ਸੀਰਤ ਦੇ ਅੰਗ-ਸੰਗ ਨੇ ਪੰਜਾਬੀ ਦੇ ਸਿਰਮੌਰ ਲੇਖਕ। ਗੁਰਦਿਆਲ ਸਿੰਘ ਨਾਵਲਕਾਰ, ਸੁਰਜੀਤ ਪਾਤਰ, ਰਘਬੀਰ ਸਿੰਘ ਸਿਰਜਣਾ, ਸਾਧੂ ਸਿੰਘ, ਬਲਵਿੰਦਰ ਗਰੇਵਾਲ, ਬਲਜਿੰਦਰ ਨਸਰਾਲੀ, ਪਿਆਰਾ ਸਿੰਘ ਭੋਗਲ, ਹਰਨੇਕ ਸਿੰਘ ਘਡ਼ੂੰਆਂ, ਜੋਗਿੰਦਰ ਕੈਰੋਂ, ਕਿਰਪਾਲ ਕਜ਼ਾਕ, ਬਲਦੇਵ ਸਿੰਘ ਸਡ਼ਕਨਾਮਾ, ਕੇ.ਐਲ.ਗਰਗ, ਚਮਨ ਲਾਲ, ਸਵਰਨ ਚੰਦਨ, ਗਿਆਨੀ ਸੰਤੋਖ ਸਿੰਘ, ਬਲਦੇਵ ਧਾਲੀਵਾਲ, ਪ੍ਰੋ. ਵਰਿਆਮ ਸਿੰਘ ਸੰਧੂ, ਸੁਪਨ ਸੰਧੂ ਅਤੇ ਹੋਰ ਬਹੁਤ ਸਾਰੇ ਚੋਟੀ ਦੇ ਲੇਖਕ ਆਪਣੀਆਂ ਕੀਮਤੀ ਰਚਨਾਵਾਂ ਨਾਲ ਹਰ ਮਹੀਨੇ ਹਾਜ਼ਰ ਹੁੰਦੇ ਹਨ।

 

ਸੀਰਤ ਕਨੇਡਾ ਤੋਂ ਵੀ ਪ੍ਰਕਾਸ਼ਿਤ ਹੁੰਦਾ ਹੈ। ਜੇ ਤੁਸੀਂ ਇਸ ਦੀ ਕਾਪੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸੰਪਾਦਕ ਸੁਪਨ ਸੰਧੂ ਜਾਂ ਵਰਿਆਮ ਸਿੰਘ ਸੰਧੂ ਦੇ ਹੇਠ ਲਿਖੇ ਪਤੇ ਤੇ ਈ-ਮੇਲ ਜਾਂ ਫੋਨ ਕਰ ਸਕਦੇ ਹੋ ਅਤੇ ਹੋਰ ਲੋਡ਼ੀਂਦੀ ਜਾਣਕਾਰੀ ਵੀ ਲੈ ਸਕਦੇ ਹੋ।

 

Dr. Waryam Singh Sandhu
905-970-1526
e-mail:
waryamsandhu@hotmail.com

Supan Sandhu
Editor
647-833-7319
e-mail:
supansandhu@yahoo.ca

ਇਸ ਪੰਨੇ ਦੇ ਵਿਕਾਸ ਦਾ ਕੰਮ ਚੱਲ ਰਿਹਾ ਹੈ।
ਤੁਸੀਂ ਵੀ ਇਸ ਪੰਨੇ ਲਈ ਯੋਗਦਾਨ ਪਾ ਸਕਦੇ ਹੋ

98766 86555 ਤੇ ਸੰਪਰਕ ਕਰੋ ਜਾਂ ਫਿਰ

info.punjab@gmail.com ਤੇ ਈ-ਮੇਲ ਕਰੋ।

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com