ਕਦੀ ਤੇ ਪੇਕੇ ਜਾ ਨੀ ਬੇਗ਼ਮ (ਸੁਣੋ ਕਵਿਤਾ)
ਸੰਤੇ ਦਾ ਵਿਆਹ ਇਕ ਨਰਸ ਨਾਲ ਹੋ ਗਿਆ।
ਇਕ ਦਿਨ ਬੰਤੇ ਨੇ ਪੁੱਛਿਆ,
‘ਕਿਉਂ,
ਕਿਸ ਤਰ੍ਹਾਂ ਨਿਭ ਰਹੀ ਹੈ?’
ਸੰਤਾ,
‘ਬਹੁਤੀ
ਬੁਰੀ’,
ਜਦੋਂ ਤੱਕ ‘ਸਿਸਟਰ’
ਨਾ ਕਹਾਂ ਬੋਲਦੀ ਨਹੀਂ|
ਇਕ ਆਦਮੀ ਬੈਂਕ ਦੇ ਏ.ਟੀ.ਐਮ ਤੋਂ ਪੈਸੇ ਕਢਾ ਰਿਹਾ ਸੀ
ਉਸ ਦੇ ਪਿੱਛੇ ਦੂਸਰਾ ਆਦਮੀ ਖਡ਼੍ਹਾ ਸੀ।
ਦੂਜਾ (ਪਹਿਲੇ ਨੂੰ) -
ਮੈਂ ਤੇਰਾ ਪਾਸਵਰਡ ਦੇਖ ਲਿਆ ਹੈ।
ਪਹਿਲਾ
-
ਦੱਸ ਕੀ ਹੈ?
ਦੂਜਾ
-
4 ਤਾਰੇ (****)
ਪਹਿਲਾ -
ਹੱਸ ਕੇ ਜਾ ਓਏ ਤੈਨੂੰ ਪਤਾ ਹੀ ਨੀਂ ਲੱਗਾ।
ਇਹ ਤਾਂ 7121 ਹੈ।
ਇਕ ਬੁੱਢੇ ਅਮੀਰ ਆਦਮੀ ਨਾਲ ਇਕ ਨੌਜਵਾਨ ਲਡ਼ਕੀ ਵਿਆਹ ਕਰਵਾ ਲੈਂਦੀ ਹੈ।
ਲਡ਼ਕੀ ਦੀ ਸਹੇਲੀ ਉਸ ਨੂੰ ਪੁਛੱਦੀ ਹੈ ਕਿ ਤੂੰ ਇਸ ਨਾਲ ਸ਼ਾਦੀ ਕਰਨ ਵੇਲੇ ਕੀ ਵੇਖਿਆ।
ਲਡ਼ਕੀ - ਇਕ ਤਾਂ ਇਸ ਦੀ ਇਨਕਮ ਅਤੇ ਦੂਜਾ ਇਸ ਦੇ ਦਿਨ ਕਮ।
