ਮੁੱਖ ਪੰਨਾ    ਰਾਜ ਸਰਕਾਰ    ਸਿੱਖਿਆ    ਸਿਹਤ    ਸਾਹਿਤ    ਖੇਤੀਬਾਡ਼ੀ    ਵਾਤਾਵਰਨ    ਰੁਜ਼ਗਾਰ    ਤਸਵੀਰਾਂ    ਅਮ੍ਰਿਤ ਬੋਲ    ਰੇਡੀਓ   ਮੌਸਮ



ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ    ਵੀਰਪੰਜਾਬ ਡਾਟ ਕਾਮ      वीरपंजाब डाट काम        ویرپنجاب ڈاٹ کام      veerpunjab dot com
 


ਜੀ ਆਇਆਂ ਨੂੰ

ਪੰਜਾਬੀ ਭਾਸ਼ਾ ਨੂੰ ਵਿਸ਼ਵ ਵਿਚ 12ਵਾਂ ਸਥਾਨ


ਕੰਪਿਊਟਰ ਅਤੇ ਸੰਚਾਰ ਯੰਤਰਾਂ ਦੀ ਸਾਡੀ ਰੋਜ਼ਾਨਾ ਜਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਹੈ
ਸਮਾਜ ਦੇ ਪੂਰਨ ਵਿਕਾਸ ਲਈ ਸੂਚਨਾ ਅਤੇ ਸੰਚਾਰ ਯੰਤਰ ਤਕਨਾਲੋਜੀ ਦਾ ਵਿਸਤਾਰ ਲਗਾਤਾਰ ਹੋ ਰਿਹਾ ਹੈ ਇੰਟਰਨੈੱਟ ਤਕਨਾਲੋਜੀ ਨਾਲ ਮਾਨਵਤਾ ਦੇ ਲਾਭ ਲਈ ਹਰ ਵਿਸ਼ੇ ਉਪੱਰ ਸੂਚਨਾ ਸਾਂਝੀ ਕਰਨ ਦਾ ਰਾਹ ਖੁੱਲ ਗਿਆ ਹੈ

ਪਰੰਤੂ ਸੂਚਨਾ ਤਕਨਾਲੋਜੀ ਅਤੇ ਇੰਟਰਨੈੱਟ ਦਾ ਮਾਧਿਅਮ ਅੰਗ੍ਰੇਜੀ ਭਾਸ਼ਾ ਹੋਣ ਕਰਕੇ ਇਸ ਤਕਨਾਲੋਜੀ ਦਾ ਸਦ-ਉਪਯੋਗ ਸਹੀ ਮਾਇਨੇ ਵਿੱਚ ਵਿਕਸਤ ਦੇਸ਼ ਹੀ ਉਠਾ ਰਹੇ ਹਨਸਿਰਫ 3 ਪ੍ਰਤੀਸ਼ਤ ਭਾਰਤੀ ਅੰਗ੍ਰੇਜੀ ਭਾਸ਼ਾ ਬੋਲ-ਸਮਝ ਸਕਦੇ ਹਨ ਜਦਕਿ 40 ਪ੍ਰਤੀਸ਼ਤ ਹਿੰਦੀ ਜਾਂ ਦੇਵ-ਨਾਗਰੀ ਭਾਸ਼ਾ ਬੋਲ-ਸਮਝ ਸਕਦੇ ਹਨ

ਭਾਸ਼ਾ ਜਨ-ਸਧਾਰਨ ਦੀ ਪਛਾਣ ਹੁੰਦੀ ਹੈ ਅਤੇ ਵਿਸ਼ਵ ਸਨਮੁੱਖ ਸਭਿਅਤਾ ਦੇ ਜੀਵਨ ਅਤੇ ਤਜਰਬਿਆਂ ਦਾ ਪਰਛਾਵਾਂ ਵਿਅਕਤ ਕਰਦੀ ਹੈ ਅਤੇ ਪਿਤਾ-ਪੁਰਖੀ ਰਵਾਇਤ ਨੂੰ ਅਗਾਂਹ ਤੋਰਦੀ ਹੈ ਜਨ-ਸਧਾਰਨ ਲੋੜੀਂਦੀ ਸੂਚਨਾ ਮਾਂ-ਬੋਲੀ ਵਿੱਚ ਪ੍ਰਾਪਤ ਕਰਕੇ ਸੁਖਾਲਤਾ ਮਹਿਸੂਸ ਕਰਦਾ ਹੈ

ਖੇਤਰੀ ਭਾਸ਼ਾ ਨੂੰ ਇੰਟਰਨੈੱਟ ਤੇ ਜੀਵਤ ਰੱਖਣ ਲਈ ਅਤੇ ਮਾਂ-ਬੋਲੀ ਦੀ ਵਰਤੋਂ ਨੂੰ ਨੈੱਟ ਤੇ ਉਤਸਾਹਤ ਕਰਨ ਲਈ ਚੈਲੈਂਜਰਸ ਸਾਫਟਵੇਅਰ ਟੈਕਨੋਲੋਜੀਸ ਨੇ ਸਥਾਨਕ ਭਾਸ਼ਾ ਵਿੱਚ ਵੈਬ-ਵਿਸ਼ਾ ਵਸਤੂ ਪ੍ਰਕਾਸ਼ਤ ਕਰਨ ਵਿੱਚ ਪਹਿਲ ਕੀਤੀ ਹੈ ਤਾਕਿ ਜਨ-ਸਧਾਰਨ ਇੰਟਰਨੈੱਟ ਤੋਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਸਕੇ। ਵੈਬ-ਸਾਈਟ ਤੇ ਵਿਸ਼ਾ-ਵਸਤੂ ਖੇਤਰੀ ਭਾਸ਼ਾ ਵਿੱਚ ਪ੍ਰਕਾਸ਼ਤ ਕਰਨ ਲਈ ਯੂਨੀਕੋਡ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਯੂਨੀਕੋਡ ਤਕਨੀਕ ਦੀ ਵਿਲੱਖਣਤਾ ਇਹ ਹੈ ਕਿ ਵੈਬ-ਪੰਨਿਆਂ ਤੇ ਉਪਲਬਧ ਸੂਚਨਾ ਵੇਖਣ ਲਈ ਕੋਈ ਫੌਂਟ ਡਾਉਨਲੌਡ ਨਹੀਂ ਕਰਨਾ ਪੈਂਦਾ

ਚੈਲੈਂਜਰਸ ਸਾਫਟਵੇਅਰ ਟੈਕਨੋਲੋਜੀਸ ਚੰਡੀਗਡ਼੍ਹ ਪੰਜਾਬੀ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਨੂੰ ਇੰਟਰਨੈੱਟ ਤੇ ਪੰਜਾਬੀਆਂ ਅਤੇ ਪੰਜਾਬੀ ਨਾਲ ਪਿਆਰ ਕਰਨ ਵਾਲਿਆਂ ਲਈ ਸਮਰਪਿਤ ਕਰਦਾ ਹੈ।

ਆਪ ਜੀ ਦੇ ਹੁੰਗਾਰੇ ਦੀ ਉਡੀਕ ਵਿਚ!

e-mail - info@veerpunjab.com
e-mail
- info.punjab@gmail.com

e-mail - veerpunjab@aol.in

ਨਿਰਦੇਸ਼ਕ
ਚੈਲੈਂਜਰਸ ਸਾਫਟਵੇਅਰ ਟੈਕਨੋਲੋਜੀਸ,
ਐਸ.ਸੀ.ਓ. 64
, ਸੈਕਟਰ 40-ਸੀ. ਚੰਡੀਗੜ੍ਹ
ਟੈਲੀਫੋਨ/ਫੈਕਸ ਨੰਬਰ -
0172-2699064, 4633064,
098766 86555

www.challengers.co.in

Free Tracker

Display Problems Click Here

ਵੀਰਪੰਜਾਬ ਡਾਟ ਕਾਮ ਤੇ
ਨਵਾਂ ਕੀ ਹੈ
?

ਸੇਵਾ-ਮੁਕਤ ਸਿੱਖ.com
 FIRST SIKH.com

ਮਾਂ-ਬੋਲੀ ਦਿਵਸ ਤੇ ਵਿਸ਼ੇਸ਼

ਵੀਰਪੰਜਾਬ ਬਲਾਗ

 


ਪੰਜਾਬ ਬਾਰੇ ਕੁਝ ਤੱਥ

ਭਰੂਣ ਹੱਤਿਆ
ਨਸ਼ਾ ਮੁਕਤੀ

 

 
         

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (ਜਨਵਰੀ 2007 ਤੋਂ ਪ੍ਰਕਾਸ਼ਤ)
              Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com