|
ਸਿੱਖਿਆ ਸਬੰਧੀ ਜਾਣਕਾਰੀ |
||||||||||||
|
|
||||||||||||
| ਮੁੱਖ ਪੰਨਾ ਵਿਦਿਅਕ ਸੰਸਥਾਵਾਂ ਪਾਠਕ੍ਰਮ ਕਿੱਤਾ-ਮੁਖੀ ਸਿੱਖਿਆ ਆਮ-ਗਿਆਨ | ||||||||||||
![]() |
ਕੋਈ 50 ਕੁ ਸਾਲ ਪਹਿਲਾਂ ਭਾਰਤੀ ਮੁੱਦਰਾ ਦੀਆਂ ਇਕਾਈਆਂ ਹੇਠ ਲਿਖੇ ਅਨੁਸਾਰ ਸਨ। ਇਕ ਰੁਪਏ ਵਿਚ 16 ਆਨੇ ਹੁੰਦੇ ਸਨ ਇਕ ਧੇਲੀ ਵਿਚ 8 ਆਨੇ ਹੁੰਦੇ ਸਨ ਅਤੇ ਇਕ ਚੁਆਨੀ ਵਿਚ 4 ਆਨੇ ਹੁੰਦੇ ਸਨ। ਇਕ ਆਨੇ ਵਿਚ 4 ਪੈਸੇ ਹੁੰਦੇ ਸਨ। ਇਕ ਪੈਸਾ ਵੀ ਕੋਈ ਨਿੱਕਾ ਸਿੱਕਾ ਨਹੀਂ ਸਮਝਿਆ ਜਾਂਦਾ ਸੀ। ਇਕ ਪੈਸੇ ਵਿਚ ਦੋ ਧੇਲੇ ਹੁੰਦੇ ਸਨ ਅਤੇ ਇਕ ਧੇਲੇ ਵਿਚ ਤਿੰਨ ਪਾਈਆਂ ਹੁੰਦੀਆਂ ਸਨ।
|
|
||||||||||
ਇਸ ਵੈਬ-ਸਾਇਟ ਦਾ
ਵਿਕਾਸ ਅਤੇ ਸਾਂਭ-ਸੰਭਾਲ
(2007)
Challengers Software Technologies (Pioneers in publishing
web-content in Hindi & Punjabi)
SCO 64, First Floor, Sector 40-C, CHANDIGARH (UT) INDIA
Phone: 91-172-2699064, 4633064, 091-98766 86555
contact: info.punjab@gmail.com