ਦਾ ਸਬ-ਡੋਮੇਨ

 
line decor
  ਮੁੱਖ ਪੰਨਾ    ਵਿਦਿਅਕ ਸੰਸਥਾਵਾਂ    ਪਾਠਕ੍ਰਮ    ਕਿੱਤਾ-ਮੁਖੀ ਸਿੱਖਿਆ     ਆਮ-ਗਿਆਨ
line decor
ਸਬ-ਡੋਮੇਨ ਦਾ ਮੁੱਖ-ਪੰਨਾ 


 
 

ਜੀ ਆਇਆਂ ਨੂੰ

ਆਜ਼ਾਦੀ

 

  1. ਆਜ਼ਾਦੀ ਦਾ ਮਤਲਬ ਸਿਰਫ ਸਿਆਸੀ ਆਜ਼ਾਦੀ ਨਹੀਂ ਸਗੋਂ ਦੇਸ ਦੀ ਸੰਮਤੀ ਦੀ ਬਰਾਬਰ ਵੰਡ, ਜਾਤ-ਪਾਤ ਵਿਤਕਰੇ, ਸਮਾਜਿਕ ਅਸਮਾਮਤਾ, ਫਿਰਕਾਪ੍ਰਸਤੀ, ਧਾਰਮਿਕ ਅਸਿਹਣਸ਼ੀਲਤਾ ਨੂੰ ਦੂਰ ਕਰਨਾ ਸੱਚੀ ਆਜ਼ਾਦੀ ਹੈ। -
    ਨੇਤਾ ਜੀ ਸੁਭਾਸ਼ ਚੰਦਰ ਬੋਸ
  2. ਆਜ਼ਾਦੀ ਰਾਸ਼ਟਰ ਦੀ ਜਿੰਦ ਜਾਨ ਹੁੰਦੀ ਹੈ। - ਸ਼ਹੀਦ ਭਗਤ ਸਿੰਘ
  3. ਆਜ਼ਾਦੀ ਪਿਆਰਿਆਂ ਵਾਸਤੇ ਧਮਕੀਆਂ ਫਜ਼ੂਲ ਹਨ। - ਸਿਸਰੋ
  4. ਤੁਹਾਡੀ ਆਜ਼ਾਦੀ ਤਦੋਂ ਤੱਕ ਬਣੇਗੀ ਜਦੋਂ ਤੁਸੀਂ ਦਿਨੇ ਚਿੰਤਾਮੁਕਤ ਅਤੇ ਰਾਤੀਂ ਪ੍ਰਸੰਨਚਿਤ ਤੇ ਥੁਡ਼ ਰਹਿਤ ਹੋਵੋਗੇ। - ਖਲੀਲ ਜ਼ਿਬਰਾਨ
  5. ਅਨਿਆਂ ਆਜ਼ਾਦੀ ਨੂੰ ਜਨਮ ਦਿੰਦਾ ਹੈ। - ਵਾਲਟੇਅਰ
  6. ਸੁਤੰਤਰਤਾ ਅਤੇ ਆਨੰਦ ਕਾਮਯਾਬੀ ਦੀਆਂ ਨਿਸ਼ਾਨੀਆਂ ਹਨ। - ਗੁਰਬਖਸ਼ ਸਿੰਘ ਪ੍ਰੀਤਲਡ਼ੀ
  7. ਸੁਤੰਤਰਤਾ ਬਿਨਾ ਧਨ ਰੁਤਬੇ ਨਕਾਰੇ ਹਨ। - ਗੁਰਬਖਸ਼ ਸਿੰਘ ਪ੍ਰੀਤਲਡ਼ੀ
  8. ਜਿਹਡ਼ਾ ਆਰਥਿਕ ਤੌਰ ਤੇ ਸੁਤੰਤਰ ਨਹੀਂ ਉਹ ਪੂਰਾ ਸੁਤੰਤਰ ਨਹੀਂ ਹੋ ਸਕਦਾ। - ਗੁਰਬਖਸ਼ ਸਿੰਘ ਪ੍ਰੀਤਲਡ਼ੀ
  9. ਪੂਰਨ ਆਜ਼ਾਦੀ ਦਾ ਮਾਲਕ ਉਹੀ ਹੈ ਜਿਸ ਦਾ ਕਿਸੇ ਦੀ ਆਜ਼ਾਦੀ ਉਪਰ ਭਾਰ ਨਹੀਂ। - ਗੁਰਬਖਸ਼ ਸਿੰਘ ਪ੍ਰੀਤਲਡ਼ੀ
  10. ਕਿਸੇ ਦੀ ਮਿਹਰਬਾਨੀ ਮੰਗਣਾ ਆਪਣੀ ਆਜ਼ਾਦੀ ਨੂੰ ਵੇਚਣਾ ਹੈ। -
    ਗੁਰਬਖਸ਼ ਸਿੰਘ ਪ੍ਰੀਤਲਡ਼ੀ
  11. ਜਿਥੇ ਵੱਸੇ ਆਜ਼ਾਦੀ, ਉਹ ਦੁਨੀਆ ਸਾਡੀ। - ਗੁਰਬਖਸ਼ ਸਿੰਘ ਪ੍ਰੀਤਲਡ਼ੀ
  12. ਹੱਕੀ ਗੱਲ ਇਹ ਹੈ ਕਿ ਆਜ਼ਾਦੀ ਖੁਸ਼ੀ ਦਾ ਇਕ ਗੀਤ ਹੈ। - ਖ਼ਲੀਲ ਜ਼ਿਬਰਾਨ
  13. ਆਜ਼ਾਦੀ ਦਾ ਨਗ਼ਮਾ ਪਿੰਜਰੇ ਵਿਚ ਬੰਦ ਪੰਛੀ ਨਹੀਂ ਗਾ ਸਕਦਾ। -
    ਖ਼ਲੀਲ ਜ਼ਿਬਰਾਨ

 

ਮੱਖਣ ਸਿੰਘ,

ਪਿੰਡ ਭੋਤਨਾ

ਜਿਲ੍ਹਾ ਸੰਗਰੂਰ

ਮੋਬਾਇਲ - 098153-17803

makhan _sekhon @yahoo.com


 



 


ਲਾਇਬ੍ਰੇਰੀ ਅਤੇ ਪੁਸਤਕਾਂ

ਪਿਆਰ

ਰਾਜਨੀਤੀ

ਔਰਤ

ਗਿਆਨ

ਦੋਸਤ

ਆਜ਼ਾਦੀ

ਇਕਾਈਆਂ

 

 

 


 

 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com