ਦਾ ਸਬ-ਡੋਮੇਨ

 
line decor
  ਮੁੱਖ ਪੰਨਾ    ਵਿਦਿਅਕ ਸੰਸਥਾਵਾਂ    ਪਾਠਕ੍ਰਮ    ਕਿੱਤਾ-ਮੁਖੀ ਸਿੱਖਿਆ     ਆਮ-ਗਿਆਨ
line decor
ਸਬ-ਡੋਮੇਨ ਦਾ ਮੁੱਖ-ਪੰਨਾ 


 
 

ਜੀ ਆਇਆਂ ਨੂੰ

ਗਿਆਨ

 

  1. ਗਿਆਨ ਅਥਾਹ ਸਮੁੰਦਰ ਵਾਂਗ ਹੈ।
  2. ਗਿਆਨ ਕਦੇ ਸਾਨੂੰ ਮੁਸ਼ਕਿਲ ਵਿਚ ਨਹੀਂ ਪਾਉਂਦਾ।
  3. ਪੰਘੂਡ਼ੇ ਲੈ ਕੇ ਕਬਰ ਤੱਕ ਇਲਮ (ਗਿਆਨ) ਹਾਸਲ ਕਰਦੇ ਰਹੋ। - ਹਜਰਤ ਮੁਹੰਮਦ
  4. ਗਿਆਨ ਤੋਂ ਵਧ ਕੇ ਦੌਲਤ ਨਹੀਂ।
  5. ਗਿਆਨ ਇਕ ਅਜਿਹਾ ਗਹਿਣਾ ਹੈ ਜਿਸ ਦੇ ਲੁੱਟਣ, ਖੋਹਣ ਜਾਂ ਗੁੰਮ ਹੋਣ ਦਾ ਡਰ ਨਹੀਂ ਹੁੰਦਾ।
  6. ਗਿਆਨ ਪ੍ਰਾਪਤ ਕਰਨ ਲਈ ਕੋਈ ਲਕਸ਼ ਅੰਤਿਮ ਨਹੀਂ ਹੁੰਦਾ, ਇਹ ਇਕ ਅਜਿਹਾ ਸਮੁੰਦਰ ਹੈ ਜਿਸ ਵਿਚ ਜਿਤਨੀ ਡੂੰਘੀ ਚੁੱਭੀ ਮਾਰੋਗੇ ਉਨੇ ਹੀ ਵਧੇਰੇ ਮੋਤੀ ਮਿਲਦੇ ਹਨ। - ਰਜਨੀਸ਼
  7. ਗਿਆਨ ਮੈਨੂੰ ਸਭ ਤੋਂ ਵੱਡੀ ਤਾਕਤ ਜਾਪੀ। - ਗੁਰਬਖਸ਼ ਸਿੰਘ ਪ੍ਰੀਤਲਡ਼ੀ
  8. ਅਧਿਆਪਕ, ਉਸਤਾਦ, ਗੁਰੂ ਨੂੰ ਗਿਆਨ ਦੀ ਇਕ ਬੂੰਦ ਸਿਖਾਉਣ ਲਈ ਗਿਆਨ ਦਾ ਵਿਸ਼ਾਲ ਸਾਗਰ ਪੀਣਾ ਪੈਂਦਾ ਹੈ।

 

ਮੱਖਣ ਸਿੰਘ,

ਪਿੰਡ ਭੋਤਨਾ

ਜਿਲ੍ਹਾ ਸੰਗਰੂਰ

ਮੋਬਾਇਲ - 098153-17803

makhan _sekhon @yahoo.com


 



 


ਲਾਇਬ੍ਰੇਰੀ ਅਤੇ ਪੁਸਤਕਾਂ

ਪਿਆਰ

ਰਾਜਨੀਤੀ

ਔਰਤ

ਗਿਆਨ

ਦੋਸਤ

ਆਜ਼ਾਦੀ

ਇਕਾਈਆਂ

 

 

 


 

 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com