ਦਾ ਸਬ-ਡੋਮੇਨ

 
line decor
  ਮੁੱਖ ਪੰਨਾ    ਵਿਦਿਅਕ ਸੰਸਥਾਵਾਂ    ਪਾਠਕ੍ਰਮ    ਕਿੱਤਾ-ਮੁਖੀ ਸਿੱਖਿਆ     ਆਮ-ਗਿਆਨ
line decor
ਸਬ-ਡੋਮੇਨ ਦਾ ਮੁੱਖ-ਪੰਨਾ 


 
 

ਜੀ ਆਇਆਂ ਨੂੰ

ਰਾਜਨੀਤੀ

 

  1. ਵੋਟ ਦੀ ਪਰਚੀ ਬੰਦੂਕ ਦੀ ਗੋਲੀ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ। -
    ਇਬਰਾਹਿਮ ਲਿੰਕਨ
  2. ਲੋਕਾਂ ਨੂੰ ਸਹੀ ਰੂਪ ਵਿਚ ਨਿਆਂ ਦੇਣਾ ਇਕ ਸਰਕਾਰ ਦਾ ਸਭ ਤੋਂ ਮਜ਼ਬੂਤ ਥੰਮ ਹੈ।
  3. ਤੁਸੀਂ ਰਾਜਨੀਤੀ ਨੂੰ ਕਿੱਤੇ ਵਜੋਂ ਆਪਣਾ ਕੇ ਇਮਾਨਦਾਰ ਨਹੀਂ ਰਹਿ ਸਕਦੇ। - ਲੁਈਸ ਮੈਕਹੈਨਰੀ ਹੁਈ।
  4. ਘਟੀਆ ਲੀਡਰ ਉਨ੍ਹਾਂ ਚੰਗੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ, ਜੋ ਵੋਟ ਨਹੀਂ ਪਾਉਂਦੇ। - ਅਗਿਆਤ
  5. ਆਪਣੇ ਗੁਣਾ ਦੀ ਪ੍ਰਸੰਸਾ ਨਾ ਕਰੋ, ਜੇਕਰ ਤੁਹਾਡੇ ਵਿਚ ਗੁਣ ਹਨ ਤਾਂ ਉਨ੍ਹਾਂ ਤੇ ਅਮਲ ਕਰਦੇ ਜਾਓ।
  6. ਕੋਈ ਵੀ ਚੀਜ਼ ਪ੍ਰਾਪਤ ਕਰਨ ਦੇ ਉਦੇਸ਼ ਨਾਲ ਪਾਈ ਦੋਸਤੀ ਕੱਚੀ ਹੁੰਦੀ ਹੈ।
  7. ਲੀਡਰ ਜਾਂ ਨੇਤਾ ਜਨਤਾ ਦਾ ਸ਼ੋਸ਼ਣ ਕਰਨ ਵਾਲਾ ਬੁੱਧੀਜੀਵੀ ਹੈ। -
    ਡਾ. ਅੰਬੇਦਕਰ
  8. ਵਾਅਦਾ ਉਹੀ ਕਰੋ ਜੋ ਆਸਾਨੀ ਨਾਲ ਨਿਭਾ ਸਕੋ।
  9. ਜਿਹਡ਼ਾ ਆਦਮੀ ਇਮਾਨਦਾਰੀ ਗੁਆ ਬਹਿੰਦਾ ਹੈ, ਉਸ ਕੋਲ ਗੁਆਚਣ ਲਈ ਕੁਝ ਨਹੀਂ ਰਹਿੰਦਾ। - ਜਾਹਨ ਲਾਇਲੀ
  10. ਉਹ ਸ਼ਾਸਕ ਅੱਤਿਆਚਾਰੀ ਹੈ ਜੋ ਆਪਣੀ ਇੱਛਾ ਤੋਂ ਬਿਨਾ ਹੋਰ ਕੋਈ ਨਿਯਮ ਨਹੀਂ ਜਾਣਦਾ। - ਵਾਲਟੇਅਰ
  11. ਰਾਜਸੀ ਨੇਤਾ ਆਪਣੇ ਸੁਆਰਥ ਲਈ ਲੀਕਾਂ ਖਿੱਚ ਲੈਂਦੇ ਹਨ।
  12. ਜਿਸ ਮੁਲਕ ਵਿਚ ਜਣਾ-ਖਣਾ ਸਿਆਸਤਦਾਨ ਬਣ ਜਾਂਦਾ ਹੈ, ਉਸ ਮੁਲਕ ਦੀ ਸਿਆਸਤ ਦਾ ਮਿਆਰ ਉੱਚਾ ਨਹੀਂ ਹੋ ਸਕਦਾ।
  13. ਜਦੋਂ ਤੱਕ ਦਾਰਸ਼ਨਿਕ ਲੋਕ ਸ਼ਾਸਕ ਨਹੀਂ ਬਣ ਜਾਂਦੇ ਜਾਂ ਜਦੋਂ ਤੱਕ ਸ਼ਾਸਕ ਲੋਕ ਦਰਸ਼ਨ ਸ਼ਾਸਤਰ ਨਹੀਂ ਪਡ਼੍ਹ ਲੈਂਦੇ ਤਦ ਤੱਕ ਆਦਮੀ ਦੀਆਂ ਮੁਸੀਬਤਾਂ ਦਾ ਅੰਤ ਨਹੀਂ ਹੋ ਸਕਦਾ। - ਅਫਲਾਤੂਨ

 ਮੱਖਣ ਸਿੰਘ,
ਪਿੰਡ ਭੋਤਨਾ
ਜਿਲ੍ਹਾ ਸੰਗਰੂਰ

ਮੋਬਾਇਲ - 098153-17803

makhan _sekhon @yahoo.com



 


ਲਾਇਬ੍ਰੇਰੀ ਅਤੇ ਪੁਸਤਕਾਂ

ਪਿਆਰ

ਰਾਜਨੀਤੀ

ਔਰਤ

ਗਿਆਨ

ਦੋਸਤ

ਆਜ਼ਾਦੀ

ਇਕਾਈਆਂ

 

 

 


 

 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com