ਦਾ ਸਬ-ਡੋਮੇਨ

 
line decor
  ਮੁੱਖ ਪੰਨਾ    ਵਿਦਿਅਕ ਸੰਸਥਾਵਾਂ    ਪਾਠਕ੍ਰਮ    ਕਿੱਤਾ-ਮੁਖੀ ਸਿੱਖਿਆ     ਆਮ-ਗਿਆਨ
line decor
ਸਬ-ਡੋਮੇਨ ਦਾ ਮੁੱਖ-ਪੰਨਾ 


 
 

ਜੀ ਆਇਆਂ ਨੂੰ

ਔਰਤ

 

  1. ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। - ਗੁਰੂ ਨਾਨਕ ਦੇਵ ਜੀ
  2. ਔਰਤ ਤੂੰ ਮਹਾਨ ਹੈਂ। ਤੂੰ ਜਿੰਦਗੀ ਪੈਦਾ ਹੀ ਨਹੀਂ ਕਰਦੀ, ਉਸ ਦੇ ਲਈ ਮਰ ਵੀ ਸਕਦੀ ਹੈ। - ਜਸਵੰਤ ਕੰਵਲ
  3. ਔਰਤ ਹੋਣਾ ਇਕ ਤਪ ਹੈ। - ਪ੍ਰੋ. ਪੂਰਨ ਸਿੰਘ
  4. ਨਾਰੀ ਸ਼ਾਂਤੀ ਦੀ ਮੂਰਤ ਹੈ, ਇਸ ਨੂੰ ਉੱਚ ਪਦ ਤੋਂ ਥੱਲੇ ਸੁੱਟਣਾ ਜੰਗਲੀਪੁਣਾ ਹੈ। - ਰਫੋਲਡੀਯਸ
  5. ਔਰਤ ਦਾ ਸ਼ੁਭ ਵਰਤਾਓ ਘਰ ਨੂੰ ਆਬਾਦ ਕਰਦਾ ਹੈ।
  6. ਜਿਸ ਘਰ ਵਿਚ ਔਰਤ ਨਹੀਂ ਉਹ ਭੂਤ ਬੰਗਲਾ ਹੈ।
  7. ਔਰਤ ਆਦਮੀ ਨਾਲੋਂ ਜਿਆਦਾ ਸਿਆਣੀ ਹੈ। ਉਹ ਜਾਣਦੀ ਘੱਟ ਹੈ ਪਰ ਸਮਝਦੀ ਜ਼ਿਆਦਾ ਹੈ।
  8. ਔਰਤ ਵਿਆਹ ਦੇ ਹੁਸੀਨ ਤੋਹਫਿਆਂ ਵਿਚੋਂ ਇਕ ਹੈ।
  9. ਪਤਨੀ ਵਰਗਾ ਕੋਈ ਸੱਚਾ ਦੋਸਤ ਨਹੀਂ।
  10. ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।
  11. ਇਕ ਨੇਕ ਇਸਤਰੀ ਪਤੀ ਦੇ ਸਿਰ ਦਾ ਤਾਜ ਹੈ।
  12. ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਇਕ ਵੱਡਾ ਇਨਾਮ ਹੈ।
  13. ਆਦਮੀ ਜੋ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ ਨਹੀਂ ਕਰਦਾ, ਕਦੇ ਵੀ ਉਸ ਦੇ ਗੁਣਾਂ ਦਾ ਅਨੰਦ ਨਹੀਂ ਮਾਣ ਸਕਦਾ। - ਖ਼ਲੀਲ ਜ਼ਿਬਰਾਨ
  14. ਔਰਤ ਜੱਗ ਦੀ ਮਾਂ ਹੈ ਉਸ ਦਾ ਸਦਾ ਖਿਆਲ ਰੱਖੋ। - ਅਗਿਆਤ
  15. ਜੇ ਪਤਨੀ ਰੁੱਸ ਜਾਂਦੀ ਹੈ ਤਾਂ ਸਾਰਾ ਘਰ ਰੁੱਸ ਜਾਂਦਾ ਹੈ।
  16. ਔਰਤ ਦੇ ਅਥਰੂਆਂ ਵਿਚ ਹਡ਼੍ਹ ਜਿੰਨੀ ਸ਼ਕਤੀ ਹੁੰਦੀ ਹੈ।
  17. ਜਿਸ ਘਰ ਵਿਚ ਮਾਂ ਸਿਆਣੀ ਹੈ, ਉਹ ਘਰ ਮਨੁੱਖਤਾ ਅਤੇ ਸੱਭਿਅਤਾ ਦੀ ਯੂਨੀਵਰਸਿਟੀ ਹੈ।
  18.  ਮੈਂ ਇਸ ਕਰਕੇ ਔਰਤ ਦਾ ਸਤਿਕਾਰ ਕਰਦਾ ਹਾਂ ਕਿਉਂਕਿ ਮਨੁੱਖ ਦਾ ਮਨੁੱਖਤਵ ਇਸ ਨਾਲ ਜਿਉਂਦਾ ਹੈ। - ਲਾਵੈਲ
  19. ਪੁਰਸ਼ ਕੰਮ ਧੰਦੇ ਸਿਰਜਦੇ ਹਨ ਇਸਤਰੀ ਸਭਿਆਚਾਰ ਉਸਾਰਦੀ ਹੈ।
  20. ਇਸਤਰੀ ਦਾ ਆਦਰ ਕਿਸੇ ਕੌਮ ਦੇ ਸਭਿਆਚਾਰ ਦਾ ਨਾਪ ਹੈ। -
    ਗੁਰਬਖਸ਼ ਸਿੰਘ ਪ੍ਰੀਤਲਡ਼ੀ
  21. ਸੁੰਦਰ ਔਰਤ ਹੀਰਾ ਹੈ ਪਰੰਤੂ ਨੇਕ ਔਰਤ ਹੀਰਿਆਂ ਦੀ ਖਾਣ। - ਸ਼ੇਖ ਸਾਅਦੀ

 

ਮੱਖਣ ਸਿੰਘ,

ਪਿੰਡ ਭੋਤਨਾ

ਜਿਲ੍ਹਾ ਸੰਗਰੂਰ

ਮੋਬਾਇਲ - 098153-17803

makhan _sekhon @yahoo.com


 



 


ਲਾਇਬ੍ਰੇਰੀ ਅਤੇ ਪੁਸਤਕਾਂ

ਪਿਆਰ

ਰਾਜਨੀਤੀ

ਔਰਤ

ਗਿਆਨ

ਦੋਸਤ

ਆਜ਼ਾਦੀ

ਇਕਾਈਆਂ

 

 

 


 

 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com