ਦੇਸ਼-ਵਿਦੇਸ਼

ਵਿਸ਼ੇਸ਼
 

 

 

ਦ ਪੀਅਲ ਰੀਜਨਲ ਪੁਲਿਸ ਵਲੋਂ
ਆਪਣੇ ਨਾਗਰਿਕਾਂ ਦੀ ਸਹੂਲਤ ਲਈ

 

ਨਸਲ ਅਤੇ ਧਰਮ ਨਾਲ ਸਬੰਧਤ ਜ਼ੁਰਮਾਂ ਲਈ
ਸਾਡੇ ਸਮਾਜ ਵਿਚ ਕੋਈ ਜਗ੍ਹਾ ਨਹੀਂ।

 

 

ਸਾਡੇ ਸਮਾਜ ਵਿਚ ਨਫਰਤ ਲਈ ਕੋਈ ਜਗ੍ਹਾ ਨਹੀਂ ਹੈ

ਹਰ ਇੱਕ ਨਾਗਰਿਕ ਨੂੰ ਕਾਨੂੰਨੀ ਸੁਰੱਖਿਆ ਦਾ ਪੂਰਾ ਹੱਕ ਹੈ।

ਆਓ ਆਪਣੇ ਰਲੇ-ਮਿਲੇ ਸੱਭਿਆਚਾਰ ਨੂੰ ਅਪਣਾਈਏ ਅਤੇ ਦੂਜਿਆਂ ਦੇ ਵੱਖਰੇ ਹੋਣ ਦੀ ਸਤਿਕਾਰ ਕਰੀਏ।

 

ਪਾਲ ਸ਼ੈਲ ਮੇਅਰ

ਸਿਆਟਲ ਸਿਟੀ

 

 

ਨਸਲ ਅਤੇ ਧਰਮ ਨਾਲ ਸਬੰਧੀ ਜ਼ੁਰਮ ਅਤੇ ਧਮਕੀਆਂ ਗੈਰ-ਕਾਨੂੰਨੀ ਹਨ।

 

ਇਨ੍ਹਾਂ ਜ਼ੁਰਮਾਂ ਨੂੰ ਰਿਪੋਰਟ ਕਰੋ ਜੇਕਰ ਕੋਈ ਤੁਹਾਡੇ ਤੇ

 

- ਹਮਲਾ ਕਰੇ          - ਧਮਕੀ ਦੇਵੇ          - ਚੋਰੀ ਕਰੇ            -ਤੋਡ਼-ਫੋਡ਼ ਕਰੇ

- ਅੱਗ ਲਾਵੇ           - ਬਲਾਤਕਾਰ ਕਰੇ     - ਕਤਲ ਕਰੇ          

ਕਿਉਂਕਿ ਤੁਸੀਂ ਅਲੱਗ ਜਾਤੀ, ਰੰਗ, ਧਰਮ ਜਾਂ ਧਰਮ ਨਾਲ ਸਬੰਧਤ ਹੋ।

 

 

ਤੁਸੀਂ ਕੀ ਕਰੋ ਜੇਕਰ ਤੁਹਾਡੇ ਨਾਲ ਅਜਿਹਾ ਕੁਝ ਹੋਵੇ

 

1)      ਆਪਣਾ ਬਚਾਅ ਕਰੋ। ਛੇਡ਼-ਛਾਡ਼ ਤੇ ਧਿਆਨ ਨਾ ਦਿਓ

2)      9-1-1 ਨੂੰ ਰਿਪੋਰਟ ਕਰੋ ਤੇ ਦੱਸੋ ਕਿ ਤੁਸੀਂ ਅਜਿਹੇ ਜ਼ੁਰਮ ਦਾ ਸ਼ਿਕਾਰ ਹੋ

3)      ਜ਼ੁਰਮ ਕਰਨ ਵਾਲਿਆਂ ਦਾ ਹੁਲੀਆ ਬਿਆਨ ਕਰੋ।

4)      ਜ਼ੁਰਮ ਦਾ ਵਕਤ, ਥਾਂ ਤੇ ਹੋਰ ਗੱਲਾਂ ਨੋਟ ਕਰੋ।

5)      ਪੁਲਿਸ ਰਿਪੋਰਟ ਲਿਖਾਓ

6)      ਜੇਕਰ ਤੁਸੀਂ ਅਜਿਹੀ ਘਟਨਾ ਵੇਖੀ ਹੈ ਤਾਂ ਗਵਾਹ ਬਣਨ ਤੋਂ ਨਾ ਝਿਜਕੋ

 

ਪੁਲਿਸ ਮਹਿਕਮਾ ਸਾਰੇ ਨਸਲ ਅਤੇ ਨਫਰਤ ਨਾਲ ਸਬੰਧਤ ਜ਼ੁਰਮਾਂ ਦੀ ਪਡ਼ਤਾਲ ਕਰੇਗਾ।

 

ਜ਼ਿਆਦਾ ਜਾਣਕਾਰੀ ਲਈ, Seattle Office for Civil Rights ਨਾਲ (206)684-4500 ਤੇ ਫ਼ੋਨ ਕਰੋ।

ਜਾਂ

ਸਾਡੀ ਵੈਬ-ਸਾਈਟ
 
www.cityofseattle.net/civilrights/hateFreeZone.htm
 

ਤੇ ਜਾਓ

 

ਹੋਰ ਜਾਣਕਾਰੀ ਲਈ ਇੱਥੇ ਕਲਿਕ ਕਰ

 

 

ਤੁਸੀਂ ਇਸ ਪੰਨੇ ਲਈ ਸੂਚਨਾ, ਲਿੰਕ ਅਤੇ ਸਲਾਹ ਭੇਜ ਸਕਦੇ ਹੋ।

ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

 

098766 86555 ਤੇ ਸੰਪਰਕ ਕਰੋ

ਜਾਂ

info.punjab@gmail.com ਤੇ ਈ ਮੇਲ ਕਰੋ

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com