|
|
 |
 |

|
|
|
ਰਾਜਧਾਨੀ
ਚੰਡੀਗਡ਼੍ਹ |
|
ਖ਼ੇਤਰਫਲ
50,362 ਵਰਗ ਕਿਲੋਮੀਟਰ
(ਦੇਸ਼
ਦੇ ਕੁੱਲ ਖੇਤਰ ਦਾ 1.54 ਪ੍ਰਤੀਸ਼ਤ) |
|
ਜਨਸੰਖਿਆ
243.59 ਲੱਖ (2001)
ਸ਼ਹਿਰੀ 160.96 ਲੱਖ
ਪੇਂਡੂ 82.63 ਲੱਖ |
|
ਰਾਜ ਸਿੱਕਾ
ਰੁਪਈਆ |
|
ਰਾਜ ਪੰਛੀ
ਬਾਜ |
|
ਰਾਜ ਜਾਨਵਰ
ਕਾਲਾ ਹਿਰਨ |
ਰਾਜ ਰੁੱਖ
ਸ਼ੀਸ਼ਮ |
|
|
ਮੌਸਮ
ਪੰਜਾਬ ਵਿੱਚ ਤਿੰਨ ਰੁੱਤਾਂ ਮੁੱਖ ਹਨ
ਗਰਮੀ ਦੀ ਰੁੱਤ - ਅਪ੍ਰੈਲ ਤੋਂ ਜੂਨ
ਵਰਖਾ ਦੀ ਰੁੱਤ
-
ਜੁਲਾਈ ਤੋਂ ਸਤੰਬਰ
ਸਰਦੀ ਦੀ ਰੁੱਤ
-
ਅਕਤੂਬਰ ਤੋਂ ਮਾਰਚ |
|
ਭੂਗੋਲਿਕ ਸਥਿਤੀ
ਪੰਜਾਬ ਪ੍ਰਦੇਸ਼ ਭਾਰਤ ਦੇਸ਼ ਦੇ ਉੱਤਰ-ਦੱਖਣ ਵਿੱਚ ਸਥਿਤ ਹੈ ਪੰਜਾਬ ਦੇ ਪੱਛਮ
ਵਿੱਚ ਪਾਕਿਸਤਾਨ, ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ
ਪ੍ਰਦੇਸ਼ ਅਤੇ ਦੱਖਣ ਵਿੱਚ ਹਰਿਆਣਾ ਅਤੇ ਰਾਜਸਥਾਨ ਦੀਆਂ ਹੱਦਾਂ ਲੱਗਦੀਆਂ ਹਨ |
|
ਧਰਮ
ਸਿੱਖ, ਹਿੰਦੂ, ਮੁਸਲਿਮ,ਇਸਾਈ |
|
ਭਾਸ਼ਾ ਬੋਲੀ
ਪੰਜਾਬੀ,
ਹਿੰਦੀ,
ਉਰਦੂ |
|
|
ਮੁੱਖ
ਖੇਤੀ
ਕਣਕ,
ਕਪਾਹ, ਝੋਨਾ |
|
ਵਿਦਿਅਕ
ਸੰਸਥਾਵਾਂ
ਪੰਜਾਬ
ਯੂਨੀਵਰਸਿਟੀ, ਚੰਡੀਗਡ਼੍ਹ
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ
ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਲੁਧਿਆਣਾ
ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ
ਆਫ ਮੈਡੀਕਲ ਸਾਇੰਸਿਸ, ਫਰੀਦਕੋਟ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ |
ਮੁੱਖ ਸ਼ਹਿਰ
ਅਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਪਟਿਆਲਾ |
|
|
|
|
 |

|
|