ਸਰਕਾਰੀ ਛੁੱਟੀਆਂ ਲਿੰਕ...
ਸਾਬਕਾ ਫ਼ੌਜੀਆਂ ਪੰਨਾ ਲਿੰਕ...
ਪੈਨਸ਼ਨਰ ਪੰਨਾ ਲਿੰਕ...
ਸੂਚਨਾ ਅਧਿਕਾਰ ਐਕਟ ਲਿੰਕ...
ਟੈਲੀਫੋਨ ਡਾਇਰੈਕਟਰੀ ਲਿੰਕ...
ਮਾਨਚਿਤਰ ਲਿੰਕ...
ਐਲ.ਟੀ.ਸੀ. ਸਹੂਲਤ ਸਬੰਧੀ ਪੰਜਾਬ ਸਰਕਾਰ ਦੇ ਪੱਤਰ (ਕ-1) ਠੇਕੇ ਤੇ ਨਿਯੁਕਤ ਕੰਪਿਊਟਰ ਟੀਚਰਾਂ ਦੀ ਕੁਲ ਤਨਖਾਹ 7000ਰੁ. ਮਾਸਕ ਕੀਤੀ ਗਈ (ਕ-2) ਸਕੂਲ ਅਧਿਆਪਕਾਂ ਦੀ ਸਿੱਧੀ ਭਰਤੀ ਲਈ ਉਮਰ ਦੀ ਉਪਰਲੀ ਸੀਮਾ ਹੁਣ ਤੋਂ 37 ਸਾਲ ਲਾਗੂ (ਕ-3) ਤਰਸ ਦੇ ਆਧਾਰ ਤੇ ਨਿਯੁਕਤ ਕਲਰਕਾਂ ਨੂੰ ਪੰਜਾਬੀ ਟਾਈਪ ਟੈਸਟ ਪਾਸ ਕਰਨ ਤੋਂ ਦਿੱਤੀ ਛੋਟ ਖਤਮ (ਕ-4) ਜਣੇਪੇ ਸਮੇਂ ਦੋ ਤੋਂ ਘੱਟ ਬੱਚੇ ਵਾਲੇ ਪੁਰਸ਼ ਕਰਮਚਾਰੀ ਨੂੰ 15 ਦਿਨ ਤਕ ਪੈਟਰਨਿਟੀ ਛੁੱਟੀ (ਕ-5) ਲਾਇਬ੍ਰੇਰੀਅਨ ਨੂੰ ਮੁਢਲਾ ਗ੍ਰੇਡ 4550/7220 ਲਾਗੂ ਕਰਨ ਤੇ ਰੋਕ (ਕ-6) 4-9-14 ਸਾਲਾ ਏ.ਸੀ.ਪੀ. ਸਕੀਮ (ਕ-7) ਦੂਜੇ ਵਿਭਾਗ ਚੋਣ ਹੋਣ ਉਪਰੰਤ ਨਵੀਂ ਅਸਾਮੀ ਤੇ ਹਾਜਰ ਹੋਣ ਲਈ ਤਨਖਾਹ ਜਾਂ ਅਸਤੀਫਾ ਦੇਣ ਦੀ ਲੋਡ਼ ਨਹੀਂ (ਕ-8) ਜੇ.ਬੀ.ਟੀ. ਟੀਚਰ ਚੁਣੇ ਜਾਣ ਤੇ ਅਸਤੀਫਾ ਦੇਣ ਦੀ ਲੋਡ਼ ਨਹੀਂ (ਕ-9) ਪ੍ਰੀਮਿਚਿਊਰ ਸੇਵਾਮੁਕਤੀ ਪਿਛੋਂ ਮੁਲਾਜ਼ਮ ਦੇ ਗੁਜਰ ਜਾਣ ਤੇ ਫੈਮਿਲੀ ਪੈਨਸ਼ਨ ਨਾਰਮਲ ਰੇਟ ਤੇ ਹੀ (ਕ-10)
ਗ਼ੈਰ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ਵਿਚ ਪ੍ਰਸੂਤਾ ਛੁੱਟੀ ਐਕਟ ਅਧੀਨ ਲਾਭ ਦੇਣ ਸਬੰਧੀ (ਕ-11) ਦਫਤਰੀ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿਚ ਮਹਿਲਾ ਮੁਲਾਜ਼ਮਾਂ ਨੂੰ ਡਿਊਟੀ ਤੇ ਸੱਦਣ ਦੀ ਮਨਾਹੀ। (ਕ-12) ਪ੍ਰਸੂਤਾ ਤੇ ਹੋਰ ਛੁੱਟੀਆਂ ਦਾ ਸਮਾਂ ਪ੍ਰੋਬੋਸ਼ਨ ਪੀਰੀਅਡ ਵਿਚ ਗਿਣਨਾਂ (ਕ-13) ਗਰਭ ਦੀ ਹਾਲਤ ਵਿਚ ਇਸਤਰੀ ਉਮੀਦਵਾਰਾਂ ਨੂੰ ਨਿਯੁਕਤੀ ਦੇਣ ਦਾ ਫੈਸਲਾ (ਕ-14) ਫੈਮਿਲੀ ਪਲਾਨਿੰਗ ਆਪਰੇਸ਼ਨ ਕਰਾਉਣ ਤੇ ਮੁਲਾਜਮਾਂ ਨੂੰ 14 ਦਿਨਾਂ ਦੀ ਸਪੈਸ਼ਲ ਅਚਨਚੇਤ ਛੁੱਟੀ (ਕ-15) ਮੁਲਾਜ਼ਮਾਂ/ਅਧਿਆਪਕਾਂ ਲਈ 1/3 ਦਿਨ ਦੀ ਅਚਨਚੇਤ ਛੁੱਟੀ (ਕ-16) ਇਸਤਰੀ ਮੁਲਾਜ਼ਮਾਂ ਨੂੰ ਸਾਰੀ ਸੇਵਾ ਦੌਰਾਨ 45 ਦਿਨ ਤੱਕ ਅਬਾਰਸ਼ਨ ਛੱਟੀ। (ਕ-17) ਪਾਸਪੋਰਟ ਬਣਵਾਉਣ ਲਈ ਇਤਰਾਜ਼ ਸਰਟੀਫੀਕੇਟ ਜਾਰੀ ਕਰਨਾ (ਕ-18)
2007 ਵਿਧਾਨ ਸਭਾ ਮੈਂਬਰ
ਸਾਬਕਾ ਫ਼ੌਜੀਆਂ ਸਬੰਧੀ ਸਰਕੂਲਰ
ਪੈਨਸ਼ਨਰਾਂ ਸਬੰਧੀ ਸਰਕੂਲਰ ਆਮਦਨ ਕਰ ਦਰਾਂ