ਕੇਂਦਰੀ ਬਜ਼ਟ ਪਾਰਲੀਮੈਂਟ ਵਲੋਂ ਸਾਲ 2006 ਵਿਚ ਵਿੱਤੀ ਬਿੱਲ ਪਾਸ ਕਰਕੇ
ਕਈ ਤਬਦੀਲੀਆਂ ਕੀਤੀਆਂ ਗਈਆਂ ਹਨ
ਆਮਦਨ ਕਰ ਦੀਆਂ ਦਰਾਂ
|
ਆਮਦਨ ਕਰ ਦੀ ਹੱਦ |
ਆਮ ਵਿਅਕਤੀ |
ਸੀਨੀਅਰ ਸਿਟੀਜ਼ਨ
|
65 ਸਾਲ ਤੋਂ ਘੱਟ |
|
1 ਲੱਖ 35 ਹਜ਼ਾਰ ਤੱਕ |
ਕੁਝ ਨਹੀਂ |
ਕੁਝ ਨਹੀਂ |
ਕੁਝ ਨਹੀਂ |
|
1.50 ਲੱਖ ਤੱਕ |
10% |
ਕੁਝ ਨਹੀਂ |
10% |
|
1.85 ਲੱਖ ਤੱਕ |
20% |
ਕੁਝ ਨਹੀਂ |
20% |
|
2.50 ਲੱਖ ਤੱਕ |
20% |
20% |
20% |
|
2.50 ਲੱਖ ਤੋਂ ਵੱਧ |
30% |
30% |
30% |
ਸਰਚਾਰਜ – 10 ਲੱਖ ਤੋਂ ਵੱਧ ਸਲਾਨਾ ਆਮਦਨ ਹੋਣ ਤੇ ਕੁਲ ਦੇਣ ਯੋਗ ਆਮਦਨ ਟੈਕਸ ਉਪਰ 10 ਪ੍ਰਤੀਸ਼ਤ ਸਰਚਾਰਜ ਲੱਗੇਗਾ।
ਸਿੱਖਿਆ ਸੈਸ – ਕੁਲ ਯੋਗ ਆਮਦਨ ਟੈਕਸ ਸਮੇਤ ਸਰਚਾਰਜ (ਜੇ ਕੋਈ ਹੋਵੇ) ਤਾਂ ਉਸ ਤੇ 2 ਪ੍ਰਤੀਸ਼ਤ ਦੀ ਦਰ ਨਾਲ ਸਿੱਖਿਆ ਸੈਸ ਲੱਗੇਗਾ।
ਆਪਣੀ ਟੈਕਸ ਰਿਟਰਨ ਭਰਨ ਵਿੱਚ ਪ੍ਰੇਸ਼ਾਨੀ ਮਹਿਸੂਸ ਕਰ ਰਹੇ ਹੋ....
ਤੁਹਾਡੀ ਸਹਾਇਤਾ ਲਈ,
ਮੈਂ ਹੂੰ ਨਾ !
trps
ਟੈਕਸ ਰਿਟਰਨ ਪ੍ਰੀਪੇਅਰਰਜ਼
ਆਮਦਨ ਕਰ ਵਿਭਾਗ ਪੇਸ਼ ਕਰਦਾ ਹੈ
ਟੈਕਸ ਰਿਟਰਨ ਪ੍ਰੀਪੇਅਰਰ ਯੋਜਨਾ ਦਾ ਉਪਹਾਰ ਹੁਣ ਤੁਹਾਡੇ ਦੁਆਰ
ਆਮਦਨ ਕਰ ਵਿਭਾਗ ਨੇ ਵਿਅਕਤੀਗਤ ਅਤੇ ਹਿੰਦੂ ਅਵਿਭਾਜਤ ਪਰਿਵਾਰ ਕਰਦਾਤਾਵਾਂ ਜਿਵੇਂ ਕਿ ਵੇਤਨ-ਭੋਗੀ ਕਰਮਚਾਰੀਆਂ, ਵਪਾਰੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਬਿਹਤਰ ਕੁਆਲਟੀ ਦੀ ਸਰਵਿਸ ਪ੍ਰਦਾਨ ਕਰਨ ਲਈ ਇਕ ਨਵੀਂ ਸ਼ੁਰੂਆਤ ਕੀਤੀ ਹੈ ਤਾਂ ਜੋ ਉਹ ਆਸਾਨੀ ਨਾਲ ਆਪਣੀ ਟੈਕਸ ਰਿਟਰਨ ਭਰ ਸਕਣ। ਟੈਕਸ ਰਿਟਰਨ ਪ੍ਰੀਪੇਅਰਰਜ਼ (ਟੀ.ਆਰ.ਪੀ.) ਟੀਮ ਦੇ ਜ਼ਰੀਏ ਉਨ੍ਹਾਂ ਦੇ ਦੁਆਰ ’ਤੇ ਹੀ ਰਿਟਰਨ ਭਰਨ ਵਿਚ ਮਦਦ ਕੀਤੀ ਜਾਂਦੀ ਹੈ।
ਟੈਕਸ ਰਿਟਰਨ ਪ੍ਰੀਪੇਅਰਰ ਯੋਜਨਾ (ਟੀ.ਆਰ.ਪੀ.) ਕੀ ਹੈ ?
ਟੈਕਸ ਰਿਟਰਨ ਪ੍ਰੀਪੇਅਰਰਜ਼ (ਟੀ.ਆਰ.ਪੀ.) ਸਵੈ-ਰੁਜ਼ਗਾਰ ਯੁਕਤ ਲਡ਼ਕੇ ਤੇ ਲਡ਼ਕੀਆਂ ਹਨ ਜਿਨ੍ਹਾਂ ਨੂੰ ਐਨ.ਆਈ.ਆਈ.ਟੀ. ਸਹਿਤ ਆਮਦਨ ਕਰ ਵਿਭਾਗ ਵੱਲੋਂ ਸਿੱਖਿਅਤ ਕੀਤਾ ਗਿਆ ਹੈ।
3700 ਤੋਂ ਵੱਧ ਟੀ.ਆਰ.ਪੀ. ਪ੍ਰਮਾਨਤ ਕੀਤੇ ਗਏ ਹਨ।
ਟੀ.ਆਰ.ਪੀ. ਤੁਹਾਡੇ ਘਰ ਜਾਂ ਤੁਹਾਡੇ ਕਾਰਜ ਸਥਲ ’ਤੇ ਟੈਕਸ ਰਿਟਰਨ ਭਰਨ ਵਿੱਚ ਤੁਹਾਡੀ ਸਹਾਇਤਾ ਕਰਨਗੇ।
ਇਹ ਸੇਵਾ ਮੁਫ਼ਤ ਤੇ ਅਤਿਅੰਤ ਮਾਮੂਲੀ ਭੁਗਤਾਨ ਤੇ ਸੁਲਭ ਹੈ (ਵਾਧੂ ਜਾਣਕਾਰੀ ਲਈ ਟੋਲ ਫਰੀ ਨੰਬਰ ’ਤੇ ਕਾਲ ਕਰੋ ਜਾਂ www.trpscheme.com ’ਤੇ ਲਾਗ ਆਨ ਕਰੋ।)
ਆਪਣੇ ਨਜ਼ਦੀਕੀ ਟੀ.ਆਰ.ਪੀ. ਨਾਲ ਸੰਪਰਕ ਲਈ ਆਲ ਇੰਡੀਆ ਟੋਲ ਫਰੀ ਨੰਬਰ ’ਤੇ ਡਾਇਲ ਕਰੋ।
ਟੋਲ ਫਰੀ ਨੰਬਰ 1800 11 8777
ਗਾਹਕ ਮਿੱਤਰ ਟੀ.ਆਰ.ਪੀ. ਯੋਜਨਾ ਦਾ ਲਾਭ ਉਠਾਓ
ਆਪਣਾ ਪੈਨ ਜ਼ਰੂਰ ਲਿਖੋ ਭਰੋ ਟੈਕਸ, ਕਰੋ ਰਿਲੈਕਸ
ਆਮਦਨ ਕਰ ਵਿਭਾਗ
ਜ਼ਿਆਦਾ ਜਾਣਕਾਰੀ ਲਈ
www.incometaxindia.gov.in
ਜਾਂ
ਆਮਦਨ ਕਰ ਸੰਪਰਕ ਕੇਂਦਰ
0124 243 8000 ’ਤੇ
ਸੰਪਰਕ ਕਰੋ।

