ਦਾ ਸਬ-ਡੋਮੇਨ

 
line decor
  ਮੁੱਖ ਪੰਨਾ      ਵਰਣ-ਬੋਧ       ਸ਼ਬਦ-ਬੋਧ       ਵਾਕ-ਬੋਧ      ਮੁਹਾਵਰੇ      ਅਖਾਣ      ਲੇਖ-ਰਚਨਾ     ਚਿੱਠੀ-ਪੱਤਰ
line decor
ਸਬ-ਡੋਮੇਨ ਦਾ  ਮੁੱਖ-ਪੰਨਾ 


 
 

ਜੀ ਆਇਆਂ ਨੂੰ

 

ਅਖਾਣ

....................................................................................................................
 

ਚੋਣਵੇਂ ਅਖਾਣ

(ਅਰਥ ਤੇ ਵਰਤੋਂ ਦੇ ਮੌਕੇ)

()

  1. ਢੱਕੀ ਰਿੱਝੇ ਕੋਈ ਨਾ ਬੁੱਝੇ - ਜਦ ਕੋਈ ਗੱਲ ਗੁਪਤ ਰੱਖਣੀ ਹੋਵੇ ਜਾਂ ਇਹ ਦੱਸਣਾ ਹੋਵੇ ਕਿ ਫਲਾਨੇ-ਫਲਾਨੇ ਉੱਪਰੋਂ-ਉੱਪਰੋਂ ਰਲੇ ਮਿਲੇ ਜਾਪਦੇ ਹਨ, ਪਰ ਅਸਲ ਵਿਚ ਉਹ ਪਡ਼ਦੇ ਅੰਦਰ ਲਡ਼ਦੇ ਝਗਡ਼ਦੇ ਰਹਿੰਦੇ ਹਨ, ਤਾਂ ਕਹਿੰਦੇ ਹਨ।
  2. ਢੱਗੀ ਨਾਂ ਵੱਛੀ, ਤੇ ਨੀਂਦ ਆਵੇ ਹੱਛੀ - ਜਦ ਕਿਸੇ ਪਾਸ ਕੁਝ ਵੀ ਨਾ ਹੋਵੇ, ਤਾਂ ਉਹ ਹੋਕੇ ਭਰਨ ਦੀ ਥਾਂ ਅਜੇਹੀ ਹਾਲਤ ਦੇ ਸੁਖ ਦੱਸਣ ਲਈ ਇਉਂ ਕਹਿੰਦਾ ਹੈ ਕਿ ਭਈ ਧਨ ਮਾਲ ਨਹੀਂ ਤਾਂ ਮੌਜਾਂ ਹਨ, ਰਾਖੀ ਕਰਨ ਤੋਂ ਬਚੇ ਹੋਏ ਹਾਂ।
  3. ਢਿੱਡ ਭਰਿਆ ਤੇ ਕੰਮ ਸਰਿਆ -  ਜਿਹਡ਼ੀ ਆਦਮੀ ਮਤਲਬ ਕੱਢ ਕੇ ਪੱਤਰਾ ਵਾਚੇ, ਉਸ ਬਾਰੇ ਕਹਿੰਦੇ ਹਨ। ਕੋਠਾ ਉੱਸਰਿਆ ਤਰਖਾਣ ਵਿੱਸਰਿਆ
  4. ਢਿੱਡੋਂ ਭੁੱਖੀ ਨੂੰ ਮੇਲੇ ਦੱਖ ਨਾ ਦੇਵੇ - ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ। ਭੁੱਖ ਦੇ ਸਤਾਏ ਹੋਏ ਬੰਦੇ ਨੂੰ ਕੋਈ ਸ਼ੈ ਚੰਗੀ ਨਹੀਂ ਲੱਗਦੀ।
  5. ਢੋਲ ਵੱਜੇ ਢੱਮਕੇ ਵੱਜੇ, ਮੁਡ਼ਦੀ ਵਹੁਟੀ ਦੇ ਪੈਰ ਨਾ ਕੱਜੇ - ਜਦ ਕਿਸੇ ਨੂੰ ਕਿਸੇ ਬੁਰੀ ਆਦਤ ਤੋਂ ਹਟਾਉਣ ਲਈ ਸਮਝਾਉਣ ਬੁਝਾਉਣ ਦਾ ਸਾਰਾ ਟਿੱਲ ਲਾ ਲਈਏ, ਪਰ ਉਹਦੇ ਉੱਤੇ ਕੋਈ ਅਸਰ ਨਾ ਹੋਵੇ ਤਾਂ ਕਹਿੰਦੇ ਹਨ।

 

 

 


ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 

 


 



 


ਪੰਜਾਬੀ ਵਿਆਕਰਣ

ਤੇ ਲੇਖ ਰਚਨਾ


ਅਖਾਣਾਂ ਦਾ ਮੁੱਖ ਪੰਨਾ


 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com