ਦਾ ਸਬ-ਡੋਮੇਨ

 
line decor
  ਮੁੱਖ ਪੰਨਾ      ਵਰਣ-ਬੋਧ       ਸ਼ਬਦ-ਬੋਧ       ਵਾਕ-ਬੋਧ      ਮੁਹਾਵਰੇ      ਅਖਾਣ      ਲੇਖ-ਰਚਨਾ     ਚਿੱਠੀ-ਪੱਤਰ
line decor
ਸਬ-ਡੋਮੇਨ ਦਾ  ਮੁੱਖ-ਪੰਨਾ 


 
 

ਜੀ ਆਇਆਂ ਨੂੰ

ਅਖਾਉਤਾਂ ਜਾਂ ਅਖਾਣ

 

ਹਰ ਦੇਸ ਵਿਚ ਕਈ ਅਜੇਹੇ ਵਾਕ ਜਾਂ ਟੱਪੇ ਪ੍ਰਚਲਤ ਹੁੰਦੇ ਹਨ ਜਿਨ੍ਹਾਂ ਵਿਚ ਉਥੋਂ ਦੇ ਤਜ਼ਰਬੇ ਤੋਂ ਪ੍ਰਾਪਤ ਹੋਏ ਸਿਧਾਂਤ ਜਾਂ ਸਿੱਟੇ ਭਰੇ ਹੁੰਦੇ ਹਨ। ਲੋਕਾਂ ਦੇ ਮੂੰਹ ਚਡ਼੍ਹੀ ਹੋਈ ਗੱਲ ਜਾਂ ਵਾਕ ਨੂੰ, ਜੋ ਕਿਸੇ ਪਰਖੀ, ਪਰਤਾਈ ਹੋਈ ਸਚਿਆਈ ਜਾਂ ਸਿਧਾਂਤ ਨੂੰ ਪ੍ਰਗਟ ਕਰੇ, ਅਖਾਉਤ ਜਾਂ ਅਖਾਣ ਆਖਦੇ ਹਨ। ਇਹ ਵਾਕ ਆਮ ਤੌਰ ਤੇ ਛੋਟੇ ਤੇ ਨਿੱਗਰ ਹੁੰਦੇ ਹਨ, ਅਤੇ ਇਹਨਾਂ ਰਾਹੀਂ ਬਹੁਤ ਸਾਰਾ ਭਾਵ ਥੋਡ਼੍ਹੇ  ਸ਼ਬਦਾਂ ਵਿਚ ਪ੍ਰਗਟ ਕੀਤਾ ਹੁੰਦਾ ਹੈ। ਕਈ ਅਖਾਣ ਤੁਕ-ਬੰਦੀ ਦੇ ਰੂਪ ਵਿਚ ਹੁੰਦੇ ਹਨ, ਉਹਨਾਂ ਦੇ ਇੱਕ ਅੰਗ ਦਾ ਦੂਜੇ ਅੰਗ ਨਾਲ ਤੁਕਾਂਤ ਮਿਲਦਾ ਹੈ ਜਿਵੇਂ:-

 

-        ਉਹ ਦਿਨ ਡੁੱਬਾ, ਜਦੋਂ ਘੋਡ਼ੀ ਚਡ਼੍ਹਿਆ ਕੁੱਬਾ,

-                     ਆਉਣ ਪਰਾਈਆਂ ਜਾਈਆਂ, ਵਿਛੋਡ਼ਨ ਸਕਿਆਂ ਭਾਈਆਂ,

-                     ਘਰ ਵਾਲੇ ਘਰ ਨਹੀ, ਤੇ ਹੋਰ ਕਿਸੇ ਦਾ ਡਰ ਨਹੀਂ।

....................................................................................................................
ਚੋਣਵੇਂ ਅਖਾਣ

ਡ਼

 

ਉੱਪਰ ਦਿੱਤੇ ਤੱਤਕਰੇ ਵਿੱਚੋਂ ਚੋਣਵੇ ਅਖਾਣ ਵੇਖਣ ਲਈ ਲੋਡ਼ੀਂਦੇ ਅੱਖਰ ਤੇ ਕਲਿਕ ਕਰੋ।

ਵਧੇਰੇ ਜਾਣਕਾਰੀ ਲਈ ਆਪਣੇ ਸਕੂਲ ਦੇ ਅਧਿਆਪਕਾ / ਅਧਿਆਪਕ ਨਾਲ ਸੰਪਰਕ ਕਰੋ

 

 

 


 



 


ਪੰਜਾਬੀ ਵਿਆਕਰਣ

ਤੇ ਲੇਖ ਰਚਨਾ


ਅਖਾਣਾਂ ਦਾ ਮੁੱਖ ਪੰਨਾ


 
 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com