|
|
||||||||||||
|
|
||||||||||||
ਸਬ-ਡੋਮੇਨ ਦਾ
ਮੁੱਖ-ਪੰਨਾ |
ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਐਚ.ਆਈ.ਵੀ. / ਏਡਜ਼ ਕਿਸੇ ਨੂੰ ਵੀ ਹੋ ਸਕਦੀ ਹੈ। ਆਓ ਐਚ.ਆਈ.ਵੀ. / ਏਡਜ਼ ਬਾਰੇ ਜਾਂਚ ਕਰਵਾਈਏ। ਜੇ ਤੁਸੀਂ ਆਪਣਾ ਐਚ.ਆਈ.ਵੀ. / ਏਡਜ਼ ਦੀ ਜਾਂਚ ਕਰਵਾਉਣਾ ਚਾਹੁੰਦੇ ਹੋ ਤਾਂ ਆਈ.ਸੀ.ਟੀ.ਸੀ. ਕੇਂਦਰ ਵਿਖੇ ਸਲਾਹ ਲਓ। ਇਨ੍ਹਾਂ ਕੇਂਦਰਾਂ ਅਤੇ ਪੰਜਾਬ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ ਵਿੱਚ ਇਸ ਜਾਂਚ ਦੀ ਸੁਵਿਧਾ ਉਪਲਬਧ ਹੈ। ਕੋਈ ਭੀ ਵਿਅਕਤੀ ਇਨ੍ਹਾਂ ਕੇਂਦਰਾਂ ਵਿਚ ਯੋਨ-ਰੋਗ ਅਤੇ ਟੀ.ਬੀ. ਨਾਲ ਸਬੰਧਤ ਬੀਮਾਰੀ ਦੀ ਜਾਂਚ ਕਰਵਾ ਸਕਦਾ ਹੈ। ਵਿਅਕਤੀ ਦੀ ਪਹਿਚਾਨ ਅਤੇ ਜਾਂਚ ਦਾ ਨਤੀਜਾ ਗੁਪਤ ਰੱਖਿਆ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਫ਼ੋਨ ਨੰਬਰ (ਕੋਈ ਖਰਚਾ ਨਹੀਂ) 1800 180 2008 ਤੇ ਸੰਪਰਕ ਕਰੋ। ਲੋਕਹਿਤ ਵਿਚ ਜਾਰੀ
ਪੰਜਾਬ ਸਟੇਟ ਏਡਜ਼
ਕੰਟਰੋਲ ਸੋਸਾਇਟੀ
|
|
||||||||||
ਇਸ ਵੈਬ-ਸਾਇਟ ਦਾ
ਵਿਕਾਸ ਅਤੇ ਸਾਂਭ-ਸੰਭਾਲ
(2007)
Challengers Software Technologies (Pioneers in publishing
web-content in Hindi & Punjabi)
SCO 64, First Floor, Sector 40-C, CHANDIGARH (UT) INDIA
Phone: 91-172-2699064, 4633064, 091-98766 86555
contact: info.punjab@gmail.com