ਦਾ ਸਬ-ਡੋਮੇਨ

 
line decor
 
        ਮੁੱਖ ਪੰਨਾ  ਬਿਮਾਰੀਆਂ   ਆਧੁਨਿਕ ਯੁੱਗ ਦੀ ਖੁਰਾਕ   ਸਿਹਤ ਸੰਭਾਲ   ਡਾਕਟਰ ਦੀ ਰਾਏ 
line decor

ਸਬ-ਡੋਮੇਨ ਦਾ ਮੁੱਖ-ਪੰਨਾ 
ਸਰੀਰਿਕ ਰਚਨਾ
ਤੰਦਰੁਸਤ ਸਰੀਰ ਦੇ ਮਾਪਦੰਡ


 
 

ਤੰਦਰੁਸਤ ਸਰੀਰ ਦਾ ਮਾਪ ਦੰਡ, ਰਕਤ-ਜਾਂਚ ਚਾਰਟ

ਬੱਚਿਆਂ ਦੇ ਟੀਕਾ ਕਰਨ
 

 

ਰਕਤ-ਜਾਂਚ ਚਾਰਟ

ਐਸੀਡਿਟੀ 7.35-6.45
ਬਿਲਰੁਬਿਨ (ਪੀਲੀਆ) 0.4 ਤੋਂ 1.0 mg/dL
ਕੈਲਸ਼ੀਅਮ 8.5 ਤੋਂ 10.5 mg/dL (ਬੱਚਿਆਂ ਵਿੱਚ ਥੋਡ਼ੀ ਵੱਧ)
ਕਰਿਟਨੀ ਕਾਈਨੇਜ਼ ਮਰਦ 38-174 ਯੂਨਿਟ/ਲਿਟਰ
ਕਰਿਟਨੀ ਕਾਈਨੇਜ਼ ਔਰਤ 96-140 ਯੂਨਿਟ/ਲਿਟਰ
ਕਰਿਟਨੀ 0.6-1.2 mg/dL
ਗਲੂਕੋਜ਼ (ਨਿਰਨੇ ਕਾਲਜੇ)  70-110 mg/dL
ਹਿਮਾਟੋਕਰਿਟ ਮਰਦ 45-62 %
ਹਿਮਾਟੋਕਰਿਟ ਔਰਤ 37-48 %
ਹਿਮੋਗਲੋਬਿਨ ਮਰਦ 13-18 gm/dL
ਹਿਮੋਗਲੋਬਿਨ ਔਰਤ 12-16 gm/dL
ਆਇਰਨ (ਲੋਹਾ) 60-160 ug/dL ( ਮਰਦਾਂ ਵਿਚ ਥੋਡ਼ੀ ਵੱਧ)

ਲੈਕਟੇਟ (ਲੈਕਟਿਕ ਐਸਿਡ)

ਵੀਨਸ-ਨਾਡ਼ੀ 4.5-19.8 2 mg/dL
ਆਰਟੀਰੀਅਲ ਨਾਡ਼ੀ 4.5 14.4 2 mg/dL
ਲੈਡ 40 ug/dL ਜਾਂ ਘੱਟ (ਬੱਚਿਆਂ ਵਿੱਚ ਕਾਫੀ ਘੱਟ)
ਲਿਪਿਡ ਪਰੋਫਾਈਲ
ਕੋਲੈਸਟਰਾਲ 225 mg/dL ਤੋਂ ਘੱਟ
(40-49 ਸਾਲ ਤੱਕ, ਉਮਰ ਵਧਣ ਨਾਲ ਵੱਧ)

ਟਰਾਈ-ਗਲੀਸਰਾਈਡ

  53-104 mg/dL  (10-29 ਸਾਲ)
  55-115 mg/dL  (30-39 ਸਾਲ)
  66-139 mg/dL (40-49 ਸਾਲ)
  75-163 mg/dL  (50-59 ਸਾਲ)
  78-158 mg/dL  (60-69 ਸਾਲ)
  83-141 mg/dL  (70 ਸਾਲ ਤੋਂ ਵੱਧ)
ਪ੍ਰੋਟੀਨ     6.0 8.4 gm/dL
ਅਲਬੁਮਿਨ 3.5 5.0 gm/dL
ਗਲੋਬੁਲਿਨ 2.3 3.5 gm/dL
ਲਾਲ ਰਕਤਾਣੂ 4.2 6.9 million/uL/cu mm
ਚਿੱਟੇ ਰਕਤਾਣੂ (ਲੀਕੋਸਾਈਟ ਸਮੇਤ) 4300-10.8x103/mm3
ਚਿੱਟੇ ਰਕਤਾਣੂ 4300-10800 cells/uL/cu mm
ਸੋਡੀਅਮ 135-145 mEq/L
ਟੀ.ਸੀ.ਐਚ. (ਥਾਈਰਾਈਡ) 0.5-6.0 u units/mL
ਰਕਤ-ਚਾਪ 80-130 mmHg
   

 

ਬੱਚਿਆਂ ਦੇ ਟੀਕਾ ਕਰਨ

ਉਮਰ    ਟੀਕਾ ਖੁਰਾਕ
ਜਨਮ ਸਮੇਂ ਬੀ.ਸੀ.ਜੀ. ਪੋਲੀਉ 0
  ਹੈਪਟਾਈਟਸ-ਬੀ-1  
ਡੇਢ ਮਹੀਨਾ ਹੋਣ ਤੇ ਬੀ.ਸੀ.ਜੀ. ਅਤੇ ਡੀ.ਪੀ.ਟੀ.-1 ਪੋਲੀਉ -1
ਢਾਈ ਮਹੀਨੇ ਹੋਣ ਤੇ ਡੀ.ਪੀ.ਟੀ.-2 ਪੋਲੀਉ -2
ਸਾਢੇ ਤਿੰਨ ਮਹੀਨੇ ਹੋਣ ਤੇ ਡੀ.ਪੀ.ਟੀ.-3 ਪੋਲੀਉ - 3
ਸਾਢੇ ਚਾਰ ਮਹੀਨੇ ਹੋਣ ਤੇ   ਪੋਲੀਉ - 4
9-12ਵੇਂ ਮਹੀਨੇ ਹੋਣ ਤੇ ਖਸਰਾ  
15 ਮਹੀਨੇ ਹੋਣ ਤੇ ਐਮ.ਐਮ.ਆਰ  
ਡੇਢ ਸਾਲ ਹੋਣ ਤੇ ਡੀ.ਪੀ.ਟੀ ਬੂਸਟਰ-1  ਪੋਲੀਉ ਬੂਸਟਰ-1
ਦੋ ਸਾਲ ਹੋਣ ਤੇ ਮੇਨੇਂਜਾਈਟਸ  
ਹਰ ਤਿੰਨ ਸਾਲ ਬਾਅਦ ਟਾਈਫਾਈਡ ਬੂਸਟਰ  
ਪੰਜ ਸਾਲ ਹੋਣ ਤੇ ਡੀ.ਪੀ.ਟੀ ਬੂਸਟਰ-2  ਪੋਲੀਉ ਬੂਸਟਰ-2
ਛੇ ਤੋਂ ਅੱਠ ਸਾਲ ਹੋਣ ਤੇ ਡੀ.ਟੀ.  
ਦਸ ਸਾਲ   ਟੈਟਨਸ  
     

                                             



 



 

 
 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com