Header image


 ਦਾ ਸਬ-ਡੋਮੇਨ

 
line decor
 
        ਮੁੱਖ ਪੰਨਾ  ਕ੍ਰਿਸ਼ੀ ਵਿਗਿਆਨ ਕੇਂਦਰ    ਕਿਸਾਨ ਮੇਲੇ    ਵਿਗਿਆਨੀਆਂ ਨਾਲ ਸੰਪਰਕ 
line decor
ਸਬ-ਡੋਮੇਨ ਦਾ ਮੁੱਖ-ਪੰਨਾ 
ਬੀਜਾਂ ਬਾਰੇ
ਦਵਾਈਆਂ ਬਾਰੇ
ਖਾਦਾਂ ਬਾਰੇ
ਫਸਲਾਂ ਬਾਰੇ
ਫਲਾਂ ਅਤੇ ਸਬਜੀਆਂ ਬਾਰੇ
ਡੇਅਰੀ ਅਤੇ ਪੋਲਟਰੀ
ਕੈਂਪਸ ਦੇ ਕੋਰਸ
ਸਰਗਰਮੀਆਂ


 
 

ਜੀ ਆਇਆਂ ਨੂੰ

 


ਨਵੀਂ ਫਸਲ
ਬਾਰੇ ਸੁਝਾਅ

ਅਗੇਤਾ ਝੋਨਾ ਬੀਜਣ ਦੀ ਆਦਤ ਤਿਆਗੋ।

ਪਾਣੀ ਬਚਾਓ - ਪੰਜਾਬ ਬਚਾਓ।

ਯੂਨੀਵਰਸਿਟੀ ਸਿਫਾਰਿਸ਼ਾਂ ਛੱਡ ਕੇ ਮਨ-ਮਰਜ਼ੀ ਨਾ ਕਰੋ।

 

ਇਹ ਵੀ ਨਾ ਭੁੱਲੋ ਕਿ ਧਰਤੀ ਦੀ ਸਿਹਤ ਅਤੇ ਜ਼ਮੀਨ ਹੇਠਲਾ ਪਾਣੀ ਜੇਕਰ ਹੋਰ ਗਰਕ ਗਿਆ ਤਾਂ ਤੁਹਾਡੀ ਧਰਤੀ ਬੰਜਰ ਹੋ ਜਾਏਗੀ। ਅਗੇਤਾ ਝੋਨਾ ਬੀਜ ਕੇ ਆਪਣੇ ਬੱਚਿਆਂ ਦੇ ਭਵਿੱਖ ਨਾਲ ਖੇਡ ਕੇ, ਆਪਣੇ ਪੈਰੀਂ ਆਪ ਕੁਹਾਡ਼ਾ ਨਾ ਮਾਰੋ। ਸਿਰਫ਼ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ, ਲੁਧਿਆਣਾ ਵਲੋਂ ਪ੍ਰਮਾਣਿਤ ਕਿਸਮਾਂ ਸਿਫਾਰਿਸ਼ ਕੀਤੇ ਸਮੇਂ ਤੇ ਹੀ ਬੀਜੋ।

 

ਜੇ ਤੁਸੀਂ ਚਾਹੁੰਦੇ ਹੋ ਕਿ -

ਜ਼ਮੀਨ ਹੇਠਲਾ ਪਾਣੀ ਹੋਰ ਨੀਵਾਂ ਨਾ ਹੋ ਜਾਵੇ, ਜਿਸ ਕਾਰਨ ਅਰਬਾਂ ਰੁਪਏ ਦੇ ਸਬਮਰਸੀਬਲ ਪੰਪ ਲਗਾਉਣੇ ਪੈਣ।

ਪੰਜਾਬ ਦੀ ਉਪਜਾਊ ਜ਼ਮੀਨ ਬੰਜਰ ਨਾ ਬਣੇ।

ਤੁਹਾਡਾ ਪੁੱਤਰਾਂ ਵਾਂਗ ਪਾਲਿਆ ਝੋਨਾ ਮੰਡੀਆਂ ਵਿਚ ਨਾ ਰੁਲੇ।

ਝੋਨੇ ਨੂੰ ਕੀਡ਼ੇ ਅਤੇ ਬੀਮਾਰੀਆ ਨੁਕਸਾਨ ਨਾ ਪਹੁੰਚਾਉਣ।

 

ਤਾਂ ਅਗੇਤਾ ਝੋਨਾ ਨਾ ਲਗਾਓ।

 

ਇਸ ਤਰ੍ਹਾਂ ਪਾਣੀ ਬਚਾਓ, ਪੰਜਾਬ ਬਚਾਓ ਤੇ ਵਾਤਾਵਰਣ ਬਚਾਓ।

 

ਪੰਜਾਬ ਰਾਜ ਕਿਸਾਨ ਕਮਿਸ਼ਨ

ਪਲਾਟ ਨੰਬਰ 53, ਫੇਜ਼ 2, ਐਸ..ਐਸ. ਨਗਰ-ਮੋਹਾਲੀ

ਫ਼ੋਨ - 0172-6570555, ਫ਼ੈਕਸ - 0172-2270093,

-ਮੇਲ - farmercomm@punjabmail.gov.in



 
 
 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com