ਸਬ-ਡੋਮੇਨ ਦਾ
ਮੁੱਖ-ਪੰਨਾ

ਪੰਜਾਬੀ ਸਾਹਿਤ ਨਾਲ
ਸਬੰਧਤ ਖੋਜ-ਪੱਤਰ
|
|

| ਖੋਜ ਪੱਤਰ
ਦਾ ਨਾਮ |
ਪ੍ਰਕਾਸ਼ਕ ਦਾ ਨਾਮ |
ਪ੍ਰਕਾਸ਼ਕ
ਦਾ ਪਤਾ |
ਟੈਲੀਫੋਨ ਨੰਬਰ
ਅਤੇ ਈ-ਮੇਲ |
| ਤ੍ਰਿਸ਼ੰਕੂ |
ਚੇਤਨਾ ਪ੍ਰਕਾਸ਼ਨ |
ਪੰਜਾਬੀ ਭਵਨ,
ਲੁਧਿਆਣਾ |
0161-2413613, 2404928 |
| ਪੰਚਬਟੀ ਸੰਦੇਸ਼ |
ਡਾ. ਬਲਬੀਰ ਸਿੰਘ
ਸਾਹਿਤ ਕੇਂਦਰ |
20 ਪ੍ਰੀਤਮ ਰੋਡ,
ਦੇਹਰਾਦੂਨ |
|
| ਸਿਰਜਣਾ |
|
1728, 43-ਬੀ,
ਚੰਡੀਗਡ਼੍ਹ |
0172-2601693, 2622938 |
| ਅੱਖਰ |
ਲੋਕਗੀਤ ਪ੍ਰਕਾਸ਼ਨ |
ਚੰਡੀਗਡ਼੍ਹ |
0183-2586107, 2490313
akharmonthly@yahoo.com |
| ਸਮਕਾਲੀ ਸਾਹਿਤ |
ਪੰਜਾਬੀ ਸਾਹਿਤ ਸਭਾ |
10, ਰਾਊਸ ਅਵੈਨਿਊ,
ਇੰਡਸਟਰੀਅਲ ਏਰੀਆ, ਨਵੀਂ ਦਿੱਲੀ |
011-23238142, 23221486 |
| ਸਮਦਰਸ਼ੀ |
ਪੰਜਾਬੀ ਅਕਾਦਮੀ |
ਡੀ.ਡੀ.ਏ.
ਕਮਿਉਨੀਕੇਸ਼ਨ ਕੇਂਦਰ, ਸਦਰ ਥਾਣਾ ਰੋਡ, ਪਹਾਡ਼ ਗੰਜ, ਨਵੀਂ ਦਿੱਲੀ |
011-23616243, 23616265 |
| |
|
|
|
ਅਲੰਕਾਰ
ਇਸ ਪੰਨੇ ਤੋਂ ਪੰਜਾਬੀ ਸਾਹਿਤ ਨਾਲ ਸਬੰਧਤ
ਵਿਦਵਾਨਾਂ ਅਤੇ ਵਿਦਿਆਰਥੀਆਂ ਦੇ ਖੋਜ-ਪੱਤਰ
ਪ੍ਰਕਾਸ਼ਤ ਕੀਤੇ ਜਾਣਗੇ
ਐਮ.ਏ., ਐਮ.ਫਿਲ., ਪੀ.ਐਚ.ਡੀ. ਜਾਂ ਖੋਜ ਕਰ ਰਹੇ ਵਿਦਵਾਨਾਂ ਨੂੰ
ਅਪੀਲ ਹੈ ਕਿ ਉਹ ਆਪਣੇ ਖੋਜ ਪੱਤਰ ਛੇਤੀ ਤੋਂ ਛੇਤੀ ਈ-ਮੇਲ ਕਰਨ ਜਾਂ ਫਿਰ ਪ੍ਰਿੰਟਿਡ ਖੋਜ
ਪੱਤਰ ਦਿੱਤੇ ਹੋਏ ਈ-ਮੇਲ ਜਾਂ ਸੰਪਰਕ ਪਤੇ ਤੇ ਭੇਜਣ ਦੀ ਕ੍ਰਿਪਾਲਤਾ ਕਰਨ।
ਇਹ ਸਬ-ਡੋਮੇਨ ਇਸ ਉਦੇਸ਼ ਨਾਲ ਸ਼ੁਰੂ ਕੀਤਾ ਜਾ
ਰਿਹਾ ਹੈ ਤਾਂਕਿ
ਪੰਜਾਬੀ ਸਾਹਿਤ ਦੇ ਖੇਤਰ ਵਿਚ ਖੋਜ ਕਰਨ ਵਾਲੇ
ਵਿਦਵਾਨਾਂ ਅਤੇ ਵਿਦਿਆਰਥੀਆਂ
ਨੂੰ ਵੀਰਪੰਜਾਬ ਡਾਟ ਕਾਮ ਦੇ ਇਸ ਸਬ-ਡੋਮੇਨ
ਤੋਂ ਸਾਰੇ ਵਿਸ਼ਵ ਵਿਚ ਪੰਜਾਬੀ ਸਾਹਿਤ ਨਾਲ ਸਬੰਧਤ ਖੋਜ ਪੱਤਰ
ਉਪਲਬਧ ਕਰਵਾਏ ਜਾ ਸਕਣ।
098766 86555 ਤੇ ਸੰਪਰਕ ਕਰੋ
ਜਾਂ
info.punjab@gmail.com
ਤੇ
ਈ
ਮੇਲ ਕਰੋ
ਜਾਂ
ਹੇਠ ਲਿਖੇ ਪਤੇ ਤੇ ਡਾਕ ਰਾਹੀਂ ਭੇਜ ਦਿਉ
ਤੁਸੀਂ
ਇਸ ਪੰਨੇ ਲਈ ਵਡਮੁੱਲੀ ਸੂਚਨਾ ਜਾਂ ਸਲਾਹ ਭੇਜ ਸਕਦੇ ਹੋ।
ਅਸੀਂ ਆਪ
ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।
|
|
Director,
Challengers Software Technologies
SCO 64, First Floor, Sector 40-C,
CHANDIGARH (UT) INDIA
|
|
|
|