|
ਲਡ਼ੀ ਨੰਬਰ |
ਵਿਦਿਆਰਥੀ ਦਾ
ਨਾਮ /
ਪਿਤਾ ਦਾ
ਨਾਮ |
ਖੋਜ ਨਿਬੰਧ ਦਾ
ਵਿਸ਼ਾ |
ਨਿਗਰਾਨ ਦਾ ਨਾਮ |
ਸਾਲ |
| 1 |
ਦਵਿੰਦਰ ਸਿੰਘ
/
ਸ਼੍ਰੀ
ਬਲਵੰਤ ਸਿੰਘ |
ਟੀ.ਆਰ.ਵਿਨੋਦ ਦਾ ਸਾਹਿਤ ਚਿੰਤਨ |
ਡਾ. ਸਤਨਾਮ ਸਿੰਘ ਜੱਸਲ |
2001-2002 |
| 2 |
ਪਰਮਜੀਤ ਸਿੰਘ ਢਿੱਲੋਂ
/
ਸ਼੍ਰੀ
ਜੱਗਾ ਸਿੰਘ |
ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਪਾਤਰਾਂ ਦਾ ਸਰੂਪ
(ਮਡ਼੍ਹੀ ਦਾ ਦੀਵਾ, ਅਣਹੋਏ ਤੇ ਪਰਸਾ ਦੇ ਸੰਦਰਭ ਵਿੱਚ) |
ਡਾ. ਜੀਤ ਸਿੰਘ ਜੋਸ਼ੀ |
2001-2002 |
| 3 |
ਸਿਮਰਜੀਤ ਕੌਰ
/
ਸ਼੍ਰੀ
ਹਰਜੀਤ ਸਿੰਘ ਸਿੱਧੂ |
ਗੁਰਦਿਆਲ ਸਿੰਘ ਦੀਆਂ ਕਹਾਣੀਆਂ ਦਾ ਸਮਾਜਿਕ ਆਰਥਿਕ
ਸੰਦਰਭ |
ਡਾ. ਜੀਤ ਸਿੰਘ ਜੋਸ਼ੀ |
2001-2002 |
| 4 |
ਸ਼ਰਨ ਕੌਰ
/
ਸ਼੍ਰੀ
ਜਗਜੀਤ ਸਿੰਘ |
ਜਗਰੂਪ ਸਿੰਘ ਦੇ ਨਾਵਲਾਂ ਵਿਚ ਪਰਿਵਾਰਿਕ ਰਿਸ਼ਤਿਆਂ ਦਾ
ਸਰੂਪ |
ਡਾ. ਜੀਤ ਸਿੰਘ ਜੋਸ਼ੀ |
2001-2002 |
| 5 |
ਸਿਮਰਜੀਤ ਕੌਰ
/
ਸ਼੍ਰੀ
ਅਜਾਇਬ ਸਿੰਘ |
ਗੁਰਦਿਆਲ ਸਿੰਘ ਦਾ ਨਾਵਲ ਜਗਤ |
ਡਾ. ਬਲਵਿੰਦਰ ਕੌਰ
|
2001-2002 |
| 6 |
ਭਾਰਤ ਭੂਸ਼ਨ
/
ਸ਼੍ਰੀ
ਕ੍ਰਿਸ਼ਨ ਲਾਲ |
ਦਵਿੰਦਰ ਕੁਮਾਰ ਦੀਆਂ ਨਾਟਕ੍ਰਿਤੀਆਂ ਦਾ ਵਿਚਾਰਧਾਰਾਈ
ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2001-2002 |
| 7 |
ਵਰਿੰਦਰ ਕੌਰ
/
ਸ਼੍ਰੀ
ਚਰਨਜੀਤ ਸਿੰਘ |
ਸੁਰਜੀਤ ਪਾਤਰ ਦੀ ਕਵਿਤਾ ਵਿਚ ਕਿਰਿਆ ਅਤੇ ਵਿਸ਼ੇਸ਼ਣ ਦੀ
ਭੂਮਿਕਾ |
ਡਾ. ਬੂਟਾ ਸਿੰਘ ਬਰਾਡ਼ |
2001-2002 |
| 8 |
ਹਰਵਿੰਦਰ ਕੌਰ
/
ਸ਼੍ਰੀ
ਬਲਤੇਜ ਸਿੰਘ |
ਸ਼ੇਖ ਫ਼ਰੀਦ ਦੇ ਸਲੋਕਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ |
ਡਾ. ਬੂਟਾ ਸਿੰਘ ਬਰਾਡ਼ |
2001-2002 |
| 9 |
ਜੀਤ ਕੌਰ
/
ਸ਼੍ਰੀ
ਨਾਹਰ ਸਿੰਘ |
ਅਜਮੇਰ ਔਲਖ ਦੇ ਨਾਟਕ "ਬਗਾਨੇ
ਬੋਹਡ਼ ਦੀ ਛਾਂ" ਦਾ ਵਿਆਕਰਨਕ ਵਿਸ਼ਲੇਸ਼ਣ |
ਡਾ. ਬੂਟਾ ਸਿੰਘ ਬਰਾਡ਼ |
2001-2002 |
| 10 |
ਰਜਵੰਤ ਕੌਰ
/
ਸ਼੍ਰੀ
ਸੁਖਮੰਦਰ ਸਿੰਘ |
ਅਜਮੇਰ ਔਲਖ ਰਚਿਤ ਨਾਟਕ "ਕੇਹਰ
ਸਿੰਘ ਦੀ ਮੌਤ" ਦਾ ਥੀਮਿਕ ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2001-2002 |