|
ਲਡ਼ੀ ਨੰਬਰ |
ਵਿਦਿਆਰਥੀ ਦਾ
ਨਾਮ /
ਪਿਤਾ ਦਾ
ਨਾਮ |
ਖੋਜ ਨਿਬੰਧ ਦਾ
ਵਿਸ਼ਾ |
ਨਿਗਰਾਨ ਦਾ ਨਾਮ |
ਸਾਲ |
| 1 |
ਸੁਖਇੰਦਰ ਕੌਰ
/
ਸ਼੍ਰੀ
ਬਲਵੀਰ ਸਿੰਘ |
ਰਾਮ ਸਰੂਪ ਅਣਖੀ ਦੇ ਨਾਵਲ "ਪ੍ਰਤਾਪੀ"
ਵਿਚ ਨਾਰੀ ਦੀ ਤਰਾਸਦਿਕ ਸੰਵੇਦਨਾਂ |
ਡਾ. ਬਲਵਿੰਦਰ ਕੌਰ |
2002-2003 |
| 2 |
ਕਿਰਨਪਾਲ ਕੌਰ
/
ਸ਼੍ਰੀ
ਬਲਦੇਵ ਸਿੰਘ |
ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੀਆਂ ਬਿਰਤਾਂਤ
ਜੁਗਤਾਂ |
ਡਾ. ਜੀਤ ਸਿੰਘ ਜੋਸ਼ੀ |
2002-2003 |
| 3 |
ਕੁਲਵਿੰਦਰ ਕੌਰ
/
ਸ਼੍ਰੀ
ਹਰਦੇਵ ਸਿੰਘ |
ਪ੍ਰੇਮ ਗੋਰਖੀ ਦੀਆਂ ਕਹਾਣੀਆਂ ਵਿਚ ਰੋਹ ਅਤੇ ਵਿਦਰੋਹ
ਦਾ ਸਰੂਪ |
ਡਾ. ਜੀਤ ਸਿੰਘ ਜੋਸ਼ੀ |
2002-2003 |
| 4 |
ਨੀਤੂ ਰਾਣੀ
/
ਸ਼੍ਰੀ
ਜਗਦੀਸ਼ ਕੁਮਾਰ |
ਸੁਖਵਿੰਦਰ ਅਮ੍ਰਿਤ ਦੀ ਕਵਿਤਾ ਵਿਚ ਨਾਰੀਵਾਦ ਚੇਤਨਾ |
ਡਾ. ਬੂਟਾ ਸਿੰਘ ਬਰਾਡ਼ |
2002-2003 |
| 5 |
ਜਸਮੀਤ ਸਿੰਘ
/
ਸ਼੍ਰੀ
ਤਾਰਾ ਸਿੰਘ |
ਪੰਜਾਬੀ ਦਾ ਦੂਜੀ ਭਾਸ਼ਾ ਵਜੋਂ ਅਧਿਐਨ |
ਡਾ. ਬੂਟਾ ਸਿੰਘ ਬਰਾਡ਼ |
2002-2003 |
| 6 |
ਰਸ਼ਪਿੰਦਰ ਸਿੰਘ
/
ਸ਼੍ਰੀ
ਦਵਿੰਦਰ ਸਿੰਘ |
ਅਜਮੇਰ ਔਲਖ ਦੇ ਨਾਟਕਾਂ ਵਿਚਲੀ ਉਪਭਾਸ਼ਾ ਦਾ ਸਮਾਜ
ਭਾਸ਼ਾ ਵਿਗਿਆਨਕ ਅਧਿਐਨ |
ਡਾ. ਬੂਟਾ ਸਿੰਘ ਬਰਾਡ਼ |
2002-2003 |
| 7 |
ਰਮਨਦੀਪ ਕੌਰ
/
ਸ਼੍ਰੀ
ਈਸ਼ਰ ਸਿੰਘ |
ਗੁਰਦਿਆਲ ਸਿੰਘ ਦੇ ਨਾਵਲ "ਕੁਵੇਲਾ"
ਵਿਤ ਨਾਰੀ ਮੁਕਤੀ ਦਾ ਸੰਕਲਪ |
ਡਾ. ਬਲਵਿੰਦਰ ਕੌਰ |
2002-2003 |
| 8 |
ਤਨਵੀਰ ਸਿੰਘ
/
ਸ਼੍ਰੀ
ਗੁਰਚਰਨ ਸਿੰਘ |
ਸੁਖਚੈਨ ਸਿੰਘ ਭੰਡਾਰੀ ਦੀ ਨਾਟਕ ਕਲਾ |
ਡਾ. ਸਤਨਾਮ ਸਿੰਘ ਜੱਸਲ |
2002-2003 |
| 9 |
ਗੁਲਜ਼ਾਰ ਸਿੰਘ
/
ਸ਼੍ਰੀ
ਹਰਚੰਦ ਸਿੰਘ |
ਪੰਜਾਬੀ ਨਾਟਕ ਸਬੰਧੀ ਹੋਈ ਖੋਜ (ਉਪਾਧੀ ਸਾਪੇਖ) ਦਾ
ਆਲੋਚਨਾਤਮਕ ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2002-2003 |
| 10 |
ਰੁਪਿੰਦਰ ਸਿੰਘ
/
ਸ਼੍ਰੀ
ਬਲਜੀਤ ਸਿੰਘ |
ਪੰਜਾਬੀ ਇਕਾਂਗੀ ਸਬੰਧੀ ਹੋਈ ਖੋਜ (ਉਪਾਧੀ ਸਾਪੇਖ) ਦਾ
ਆਲੋਚਨਾਤਮਕ ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2002-2003 |
| 11 |
ਰਮਨਦੀਪ ਕੌਰ
/
ਸ਼੍ਰੀ
ਨਿਰਮਲ ਸਿੰਘ |
ਗੁਰਦਿਆਲ ਸਿੰਘ ਦੇ ਨਾਵਲ "ਕੁਵੇਲਾ"
ਵਿਚ ਨਾਰੀ ਮੁਕਤੀ ਦਾ ਸੰਕਲਪ |
ਡਾ. ਬਲਵਿੰਦਰ ਕੌਰ |
2002-2003 |