|
ਲਡ਼ੀ ਨੰਬਰ |
ਵਿਦਿਆਰਥੀ ਦਾ
ਨਾਮ /
ਪਿਤਾ ਦਾ
ਨਾਮ |
ਖੋਜ ਨਿਬੰਧ ਦਾ
ਵਿਸ਼ਾ |
ਨਿਗਰਾਨ ਦਾ ਨਾਮ |
ਸਾਲ |
| 1 |
ਨਵਤੇਜ ਸਿੰਘ
/
ਸ਼੍ਰੀ
ਗੁਰਨਾਮ ਸਿੰਘ |
ਗਵੰਤਰੀਆਂ ਦੇ ਗਾਉਣ ਦਾ ਸੱਭਿਆਚਾਰਕ ਅਧਿਐਨ |
ਡਾ. ਜੀਤ ਸਿੰਘ ਜੋਸ਼ੀ |
2003-2004 |
| 2 |
ਸੁਖਦਰਸ਼ਨ ਸਿੰਘ
/
ਸ਼੍ਰੀ
ਗੁਰਪਾਲ ਸਿੰਘ |
ਨਾਟ ਸ਼ੈਲੀਆਂ ਦੇ ਪ੍ਰਸੰਗ ਵਿਚ ਸਤੀਸ਼ ਕੁਮਾਰ ਵਰਮਾ ਦੇ
ਨਾਟਕਾਂ ਦਾ ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2003-2004 |
| 3 |
ਪਰਵਿੰਦਰ ਕੌਰ
/
ਸ਼੍ਰੀ
ਨਛੱਤਰ ਸਿੰਘ |
ਡੋਲੀ ਦੇ ਗੀਤਾਂ ਦਾ ਚਿੰਨ੍ਹ ਪ੍ਰਬੰਧ |
ਡਾ. ਜੀਤ ਸਿੰਘ ਜੋਸ਼ੀ |
2003-2004 |
| 4 |
ਸੁਮਨਦੀਪ
/
ਸ਼੍ਰੀ
ਕ੍ਰਿਸ਼ਨ ਲਾਲ ਸ਼ਰਮਾ |
ਦਵਿੰਦਰ ਸਿੰਘ ਦੇ ਨਾਟਕਾਂ ਵਿਚ ਰਾਜਸੀ |
ਡਾ. ਸਤਨਾਮ ਸਿੰਘ ਜੱਸਲ |
2003-2004 |
| 5 |
ਅਵਤਾਰ ਸਿੰਘ
/
ਸ਼੍ਰੀ
ਗੁਰਬਚਨ ਸਿੰਘ |
ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਸਾਹਿਤ ਚੇਤਨਾ ਦਾ
ਅਧਿਐਨ |
ਡਾ. ਬੂਟਾ ਸਿੰਘ ਬਰਾਡ਼ |
2003-2004 |
| 6 |
ਦੀਪਇੰਦਰ ਸਿੰਘ
/
ਸ਼੍ਰੀ
ਬਾਬੂ ਸਿੰਘ |
ਬਲਦੇਵ ਸਿੰਘ ਦੇ ਇਕਾਂਗੀ ਨਾਟਕਾਂ ਦਾ ਆਲੋਚਨਾਤਮਕ
ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2003-2004 |
| 7 |
ਕੁਲਵਿੰਦਰ ਸਿੰਘ
/
ਸ਼੍ਰੀ
ਗੁਰਬਚਨ ਸਿੰਘ |
ਲੋਕ ਬੋਲੀਆਂ ਵਿਚ ਤਣਾਉ-ਯੁਕਤ ਰਿਸ਼ਤੇ |
ਡਾ. ਜੀਤ ਸਿੰਘ ਜੋਸ਼ੀ |
2003-2004 |
| 8 |
ਵਰਿੰਦਰ ਕੌਰ
/
ਸ਼੍ਰੀ
ਹਰਭਜਨ ਸਿੰਘ |
ਹਰਚਰਨ ਸਿੰਘ ਦੇ ਸਿੱਖ ਇਤਿਹਾਸ ਨਾਲ ਸਬੰਧਤ ਨਾਟਕਾਂ
ਦਾ ਆਲੋਚਨਾਤਮਕ ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2003-2004 |
| 9 |
ਗੁਰਲਵਲੀਨ ਕੌਰ
/
ਸ਼੍ਰੀ
ਸੁਰਿੰਦਰ ਸਿੰਘ |
ਮਿੱਤਰ ਸੈਨਮੀਤ ਦੇ ਨਾਵਲ "ਕੌਰਵ"
ਦਾ ਆਲੋਚਨਾਤਮਕ ਅਧਿਐਨ |
ਡਾ. ਬਲਵਿੰਦਰ ਕੌਰ |
2003-2004 |
| 10 |
ਅਮਨਪ੍ਰੀਤ ਕੌਰ
/
ਸ਼੍ਰੀ
ਜਗਰੂਪ ਸਿੰਘ |
ਬਲਦੇਵ ਸਿੰਘ ਦੇ ਨਾਵਲ "ਅੰਨਦਾਤਾ"
ਦਾ ਸੱਭਿਆਚਾਰਕ ਅਧਿਐਨ |
ਡਾ. ਰਾਜਿੰਦਰ ਸਿੰਘ |
2003-2004 |
| 11 |
ਸਰਦੂਲ ਸਿੰਘ
/
ਸ਼੍ਰੀ
ਸੁਰਜੀਤ ਸਿੰਘ |
ਪੰਜਾਬੀ ਭਾਸ਼ਾ ਦੀ ਇਤਿਹਾਸਕਾਰੀ |
ਡਾ. ਬੂਟਾ ਸਿੰਘ ਬਰਾਡ਼ |
2003-2004 |
| 12 |
ਰਜਨੀ
/
ਸ਼੍ਰੀ
ਦਰਸ਼ਨ ਕੁਮਾਰ |
ਬਸੰਤ ਕੁਮਾਰ ਰਤਨ ਦੇ ਨਾਵਲਾਂ ਦਾ ਵਿਸ਼ੇਗਤ ਅਧਿਐਨ
(ਬਿਸ਼ਨੀ ਅਤੇ ਇੱਛਰਾਂ ਦੇ ਆਧਾਰ ਤੇ) |
ਡਾ. ਰਾਜਿੰਦਰ ਸਿੰਘ |
2003-2004 |