|
ਲਡ਼ੀ ਨੰਬਰ |
ਵਿਦਿਆਰਥੀ ਦਾ
ਨਾਮ /
ਪਿਤਾ ਦਾ
ਨਾਮ |
ਖੋਜ ਨਿਬੰਧ ਦਾ
ਵਿਸ਼ਾ |
ਨਿਗਰਾਨ ਦਾ ਨਾਮ |
ਸਾਲ |
| 1 |
ਦਲਜੀਤ ਸਿੰਘ
/
ਸ਼੍ਰੀ
ਗੁਰਚਰਨ ਸਿੰਘ |
ਅਖਾਣਾਂ ਤੇ ਮੁਹਾਵਰਿਆਂ ਦਾ ਸੱਭਿਆਚਾਰਕ ਮਹੱਤਵ |
ਡਾ. ਜੀਤ ਸਿੰਘ ਜੋਸ਼ੀ |
2004-2005 |
| 2 |
ਹਰਜਿੰਦਰ ਸਿੰਘ
/
ਸ਼੍ਰੀ
ਤਾਰਾ ਸਿੰਘ |
ਦੱਖਣੀ ਓਅੰਕਾਰ ਦਾ ਦਾਰਸ਼ਨਿਕ ਪਰਿਪੇਖ |
ਡਾ. ਜੀਤ ਸਿੰਘ ਜੋਸ਼ੀ |
2004-2005 |
| 3 |
ਹਰਪਾਲ ਸਿੰਘ
/
ਸ਼੍ਰੀ
ਅਮਰਜੀਤ ਕੌਰ |
ਸਵਰਾਜਵੀਰ ਦੇ ਨਾਟਕਾਂ ਵਿਚ ਦਲਿਤ ਚੇਤਨਾਂ |
ਡਾ. ਸਤਨਾਮ ਸਿੰਘ ਜੱਸਲ |
2004-2005 |
| 4 |
ਗੁਰਪ੍ਰੀਤ ਸਿੰਘ
/
ਸ਼੍ਰੀ
ਗੁਰਦੇਵ ਸਿੰਘ |
ਸੁਰਜੀਤ ਸਿੰਘ ਸੇਠੀ ਦੇ ਨਾਵਲ "ਇਕ
ਖਾਲੀ ਪਿਆਲਾ" ਦਾ ਚਿੰਨ ਵਿਗਿਆਨਕ ਅਧਿਐਨ |
ਡਾ. ਰਾਜਿੰਦਰ ਸਿੰਘ |
2004-2005 |
| 5 |
ਅਮਨਦੀਪ ਕੁਮਾਰ
/
ਸ਼੍ਰੀ
ਵਿਨੋਦ ਕੁਮਾਰ |
ਵਣਜਾਰਾ ਬੇਦੀ ਦੁਆਰਾ ਸੰਪਾਦਿਤ ਸੰਗ੍ਰਿਹ "ਬਾਤਾਂ
ਮੁੱਢ ਕਦੀਮ ਦੀਆਂ" ਦਾ ਸੱਭਿਆਚਾਰਕ ਪਰਿਪੇਖ |
ਡਾ. ਜੀਤ ਸਿੰਘ ਜੋਸ਼ੀ |
2004-2005 |
| 6 |
ਮਨਵਿੰਦਰ ਸਿੰਘ
/
ਸ਼੍ਰੀ
ਮੱਖਣ ਸਿੰਘ |
ਜਗਦੀਸ਼ ਫਰਿਆਦੀ ਦੇ ਉਪੇਰਿਆਂ ਦਾ ਆਲੋਚਨਾਤਮਕ ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2004-2005 |
| 7 |
ਨੀਰਜ ਬਾਲਾ
/
ਸ਼੍ਰੀ
ਗੁਰਬਚਨ ਲਾਲ |
ਆਤਮਜੀਤ ਦੇ ਨਾਟਕ "ਕੈਮਲੂਪਸ
ਦੀਆਂ ਮੱਛੀਆਂ" ਦਾ ਥੀਮਕ ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2004-2005 |
| 8 |
ਦੌਲਤ ਸਿੰਘ
/
ਸ਼੍ਰੀ
ਗੇਜਾ ਸਿੰਘ |
ਪੰਜਾਬੀ ਲੋਕ ਕਲਾਵਾਂ - ਸਰੂਪ ਅਤੇ ਪ੍ਰਕਾਜ਼ |
ਡਾ. ਜੀਤ ਸਿੰਘ ਜੋਸ਼ੀ |
2004-2005 |
| 9 |
ਲਖਵਿੰਦਰ ਸਿੰਘ
/
ਸ਼੍ਰੀ
ਗੁਰਜੰਟ ਸਿੰਘ |
ਪੰਜਾਬੀ ਸਾਹਿਤ ਦੀ ਸੰਸਥਾਗਤ ਇਤਿਹਾਸਕਾਰੀ |
ਡਾ. ਬੂਟਾ ਸਿੰਘ ਬਰਾਡ਼ |
2004-2005 |
| 10 |
ਰਾਜਵਿੰਦਰ ਕੌਰ
/
ਸ਼੍ਰੀ
ਬਲਵਿੰਦਰ ਸਿੰਘ |
ਗੁਰੂ ਨਾਨਕ ਰਚਿਤ ਬਾਰਾਮਾਹ ਰਾਗ ਤੁਖਾਰੀ ਤੇ ਗੁਰੂ
ਅਰਜਨ ਰਚਿਤ ਬਾਰਾਮਾਹ ਰਾਗ ਮਾਝ ਦਾ ਤੁਲਨਾਤਮਕ ਅਧਿਐਨ |
ਡਾ. ਬਲਵਿੰਦਰ ਕੌਰ |
2004-2005 |
| 11 |
ਹਰਜੀਤ ਕੌਰ
/
ਸ਼੍ਰੀ
ਬਲਵੀਰ ਸਿੰਘ |
ਸੁਖਮਨੀ ਦਾ ਧਰਮ ਸ਼ਾਸ਼ਤਰੀ ਅਧਿਐਨ |
ਡਾ. ਬਲਵਿੰਦਰ ਕੌਰ |
2004-2005 |
| 12 |
ਹਰਪ੍ਰੀਤ ਕੌਰ
/
ਸ਼੍ਰੀ
ਪ੍ਰੀਤਮ ਸਿੰਘ |
ਇੰਦਰ ਸਿੰਘ ਖਾਮੋਸ਼ ਦਾ ਨਾਵਲ ਕਾਫ਼ਰ ਮਸੀਹਾ - ਇਕ
ਅਧਿਐਨ |
ਡਾ. ਬਲਵਿੰਦਰ ਕੌਰ |
2004-2005 |
| 13 |
ਅਮਨਦੀਪ ਕੌਰ
/
ਸ਼੍ਰੀ
ਪਲਵਿੰਦਰ ਸਿੰਘ |
ਆਦਿ ਗ੍ਰੰਥ ਵਿਚ ਦਰਜ ਅਲਾਹੁਣੀਆਂ ਦਾ ਲੋਕਧਾਰੀ ਅਧਿਐਨ |
ਡਾ. ਬੂਟਾ ਸਿੰਘ ਬਰਾਡ਼ |
2004-2005 |
| 14 |
ਦਵਿੰਦਰ ਸਿੰਘ
/
ਸ਼੍ਰੀ
ਸੁਰਜਨ ਸਿੰਘ |
ਪੰਜਾਬੀ ਰਸਮ ਰਿਵਾਜਾਂ ਦਾ ਸੱਭਿਆਚਾਰਕ ਪਰਿਪੇਖ |
ਡਾ. ਜੀਤ ਸਿੰਘ ਜੋਸ਼ੀ |
2004-2005 |
| 15 |
ਚਰਨਜੀਤ ਕੌਰ
/
ਸ਼੍ਰੀ
ਤੇਜਾ ਸਿੰਘ ਸ਼ੇਰਗਿੱਲ |
ਅਜਮੇਰ ਔਲਖ ਦੇ ਨਾਟਕਾਂ ਵਿਚ ਇਸਤਰੀ ਦਾ ਸੰਕਲਪ |
ਡਾ. ਸਤਨਾਮ ਸਿੰਘ ਜੱਸਲ |
2004-2005 |
| 16 |
ਰਾਜਿੰਦਰ ਕੌਰ
/
ਸ਼੍ਰੀ
ਗੁਰਾਂਦਿੱਤਾ ਸਿੰਘ |
ਹਰਜੀਤ ਅਟਵਾਲ ਦੇ ਨਾਵਲਾਂ ਵਿਚ ਪਰਵਾਸੀ ਸੱਭਿਆਚਾਰ |
ਡਾ. ਰਾਜਿੰਦਰ ਸਿੰਘ |
2004-2005 |
| 17 |
ਕਰਮਜੀਤ ਕੌਰ
/
ਸ਼੍ਰੀ
ਬਲਵੀਰ ਸਿੰਘ |
ਅਜਮੇਰ ਔਲਖ ਦੇ ਨਾਟਕਾਂ ਦਾ ਲੋਕਧਾਰੀ ਅਧਿਐਨ |
ਡਾ. ਰਾਜਿੰਦਰ ਸਿੰਘ |
2004-2005 |