|
ਲਡ਼ੀ ਨੰਬਰ |
ਵਿਦਿਆਰਥੀ ਦਾ
ਨਾਮ /
ਪਿਤਾ ਦਾ
ਨਾਮ |
ਖੋਜ ਨਿਬੰਧ ਦਾ
ਵਿਸ਼ਾ |
ਨਿਗਰਾਨ ਦਾ ਨਾਮ |
ਸਾਲ |
| 1 |
ਕੁਲਵੀਰ ਕੌਰ
/
ਸ਼੍ਰੀ ਜਗਤਾਰ ਸਿੰਘ |
ਮਨਜੀਤ ਕੌਰ ਦੇ ਨਾਟਕਾਂ ਗਾ ਨਾਰੀਵਾਦ ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2005-2006 |
| 2 |
ਵਰਜੀਤ ਕੌਰ
/
ਸ਼੍ਰੀ ਨਿਰਮਲ ਸਿੰਘ |
"ਰੰਗਾਂ ਦੀ ਗਾਗਰ"
ਸਵੈ-ਜੀਵਨੀ ਮੂਲਕ ਅਧਿਐਨ |
ਡਾ. ਸਤਨਾਮ ਸਿੰਘ ਜੱਸਲ |
2005-2006 |
| 3 |
ਪਵਨਦੀਪ ਕੌਰ
/
ਸ਼੍ਰੀ
ਸ਼ਮਸ਼ੇਰ ਸਿੰਘ |
ਹਰਸਰਨ ਸਿੰਘ ਦੇ ਨਾਟਕਾਂ ਵਿਚ ਮੱਧ-ਵਰਗੀ ਚੇਤਨਾ |
ਡਾ. ਸਤਨਾਮ ਸਿੰਘ ਜੱਸਲ |
2005-2006 |
| 4 |
ਖੁਸ਼ਦੀਪ ਕੌਰ
/
ਸ਼੍ਰੀ
ਤੇਜਾ ਸਿੰਘ |
ਕਪੂਰ ਸਿੰਘ ਘੁੰਮਣ ਦੇ ਨਾਟਕਾਂ ਵਿਚ ਨਾਰੀ ਸਰੋਕਾਰ |
ਡਾ. ਸਤਨਾਮ ਸਿੰਘ ਜੱਸਲ |
2005-2006 |
| 5 |
ਗੁਰਪ੍ਰੀਤ ਸਿੰਘ
/
ਸ਼੍ਰੀ
ਆਤਮਾ ਸਿੰਘ |
ਪੰਜਾਬੀ ਅਤੇ ਅੰਗਰੇਜ਼ੀ ਨਾਂਵ ਵਾਕੰਸ਼ - ਭਾਸ਼ਾ
ਵਿਗਿਆਨਕ ਅਧਿਐਨ |
ਡਾ. ਬੂਟਾ ਸਿੰਘ ਬਰਾਡ਼ |
2005-2006 |
| 6 |
ਧਨਵੀਰ ਕੌਰ
/
ਸ਼੍ਰੀ
ਸੁਖਮੰਦਰ ਸਿੰਘ |
ਸ਼ਿਵ ਬਟਾਲਵੀ ਦੀ ਕਵਿਤਾ ਦੀਆਂ ਸੰਚਾਰ ਜੁਗਤਾਂ |
ਡਾ. ਬੂਟਾ ਸਿੰਘ ਬਰਾਡ਼ |
2005-2006 |
| 7 |
ਅਮਨਿੰਦਰ ਕੌਰ
/
ਸ਼੍ਰੀ
ਹਰਦੇਵ ਸਿੰਘ |
ਓਮ ਪ੍ਰਕਾਸ਼ ਗਾਸੋ ਦੀ ਵਾਰਤਕ ਦਾ ਭਾਸ਼ਾ ਸ਼ੈਲੀਗਤ
ਅਧਿਐਨ |
ਡਾ. ਬੂਟਾ ਸਿੰਘ ਬਰਾਡ਼ |
2005-2006 |
| 8 |
ਅਨੀਤਾ ਰਾਣੀ
/
ਸ਼੍ਰੀ
ਰੱਤੀ ਰਾਮ |
ਸ਼ਰਧਾ ਰਾਮ ਫ਼ਿਲੌਰੀ ਦੀ "ਪੰਜਾਬੀ
ਬਾਤਚੀਤ" ਦਾ ਸਭਿਆਚਾਰਕ ਪਰਿਪੇਖ |
ਡਾ. ਜੀਤ ਸਿੰਘ ਜੋਸ਼ੀ |
2005-2006 |
| 9 |
ਬਿਮਲ ਕੌਰ
/
ਸ਼੍ਰੀ
ਗੁਰਦਿੱਤ ਸਿੰਘ |
ਬੁਝਾਰਤ ਵਿਚ ਬਿੰਬ ਸਿਰਜਨ ਦਾ ਅਮਲ |
ਡਾ. ਜੀਤ ਸਿੰਘ ਜੋਸ਼ੀ |
2005-2006 |
| 10 |
ਬਲਜੀਤ ਕੌਰ
/
ਸ਼੍ਰੀ
ਸੁਖਦੇਵ ਸਿੰਘ |
ਸੁਹਾਗ ਤੇ ਘੋਡ਼ੀ ਕਾਵਿ ਰੂਪਾਂ ਦਾ ਚਿਹਨ ਪ੍ਰਬੰਧ |
ਡਾ. ਜੀਤ ਸਿੰਘ ਜੋਸ਼ੀ |
2005-2006 |
| 11 |
ਸੁਪਨਦੀਪ ਕੌਰ
/
ਸ਼੍ਰੀ
ਹਰੀ ਸਿੰਘ |
ਪੰਜਾਬੀ ਸੱਭਿਆਚਾਰ ਵਿਚ ਸਭਿੱਆਚਾਰੀਕਰਨ ਦਾ ਅਮਲ
(ਇਤਿਹਾਸਕ ਪਰਿਪੇਖ) |
ਡਾ. ਜੀਤ ਸਿੰਘ ਜੋਸ਼ੀ |
2005-2006 |
| 12 |
ਜਗਦੀਪ ਸਿੰਘ
/
ਸ਼੍ਰੀ
ਹਾਕਮ ਸਿੰਘ
|
ਚਰਨ ਦਾਸ ਸਿੱਧੂ ਦੀ ਨਾਟਕ ਕਲਾ (ਭਗਤ ਸਿੰਘ ਸ਼ਹੀਦ
ਨਾਟਕ "ਤਿੱਕਡ਼ੀ" ਦੇ ਆਧਾਰ ਤੇ) |
ਡਾ. ਰਾਜਿੰਦਰ ਸਿੰਘ |
2005-2006 |
| 13 |
ਸਾਰਿਕਾ
/
ਸ਼੍ਰੀ
ਤੇਲੂ ਰਾਮ |
ਸਾਧੂ ਬਿਨਿੰਗ ਦੀਆਂ ਕਹਾਣੀਆਂ ਦੇ ਮੂਲ ਸਰੋਕਾਰ |
ਡਾ. ਰਾਜਿੰਦਰ ਸਿੰਘ |
2005-2006 |
| 14 |
ਸਵਰਨ ਸਿੰਘ
/
ਸ਼੍ਰੀ
ਸੁਖਦੇਵ ਸਿੰਘ |
ਮਿੱਤਰ ਸੇਨ ਮੀਤ ਦੀ ਨਾਵਲ ਕਲਾ ("ਸੁਧਾਰ
ਘਰ" ਦੇ ਪ੍ਰਸੰਗ ਵਿਚ) |
ਡਾ. ਰਾਜਿੰਦਰ ਸਿੰਘ |
2005-2006 |
| 15 |
ਸੰਦੀਪ ਸਿੰਘ
/
ਸ਼੍ਰੀ
ਸੁਰਜੀਤ ਸਿੰਘ |
ਸਿੱਧ ਗੋਸ਼ਟ ਅਤੇ ਗੁਰਮਤਿ ਵਿਚਾਰਧਾਰਾ |
ਡਾ. ਬਲਵਿੰਦਰ ਕੌਰ |
2005-2006 |
| 16 |
ਅਮਨਦੀਪ ਕੌਰ
/
ਸ਼੍ਰੀ
ਮੇਜਰ ਸਿੰਘ |
ਹਰਜੀਤ ਅਟਵਾਲ ਦੇ ਨਾਵਲਾਂ ਦਾ ਆਲੋਚਨਾਤਮਕ ਅਧਿਐਨ |
ਡਾ. ਬਲਵਿੰਦਰ ਕੌਰ |
2005-2006 |
| 17 |
ਰੁਪਿੰਦਰ ਕੌਰ
/
ਸ਼੍ਰੀ
ਦਰਸ਼ਨ ਸਿੰਘ |
ਨਾਦ ਬਿੰਦ - ਸਰਬ ਪੱਖੀ ਅਧਿਐਨ |
ਡਾ. ਬਲਵਿੰਦਰ ਕੌਰ |
2005-2006 |