ਵਾਤਾਵਰਨ

ਵਿਸ਼ੇਸ਼

 

ਪਿਘਲ ਰਹੀ ਬਰਫ -  ਇਕ ਭਖਦਾ ਮਸਲਾ

ਊਰਜਾ ਬਚਾਉ

ਜੰਗਲੀ ਜੀਵਨ ਦੀ ਹਿਫ਼ਾਜਤ

ਮਿੱਤਰਤਾਪੂਰਨ ਵਾਤਾਵਰਨ ਵੱਲ ਕਦਮ

ਬਿਜਲੀ ਦੀ ਬੱਚਤ

 


ਵਹਿਣ ਨਦੀਆਂ ਦੇ ਮੁਡ਼ ਗਏ ਨੇ,

ਪਾਣੀ ਪਾਣੀ ਹੋਈਆਂ ਚੋਟੀਆਂ,

ਤੋਦੇ ਬਰਫ ਦੇ ਖੁਰ ਗਏ ਨੇ।

ਗਲੇਸ਼ੀਅਰਾਂ ਨੂੰ ਬਚਾਓ

ਪਿਘਲ ਰਹੀ ਬਰਫ -  ਇਕ ਭਖਦਾ ਮਸਲਾ
 

·         ਹਰ ਮਨੁੱਖ ਪਾਲੇ ਇੱਕ ਰੁੱਖ

·         ਪ੍ਰਦੂਸ਼ਨ ਕੰਟਰੋਲ ਕਰੀਏ

·         ਊਰਜਾ ਦੇ ਮੁਡ਼ ਵਰਤੋਂ ਯੋਗ ਸਾਧਨ ਅਪਣਾਈਏ

·         ਵਧ ਰਹੀ ਭੂ-ਤਪਸ਼ ਨੂੰ ਰੋਕੀਏ

·         ਵਾਤਾਵਰਨ ਅਨੁਸਾਰੀ ਸੈਰ-ਸਪਾਟੇ ਨੂੰ ਅਪਣਾਈਏ

·         ਰਵਾਇਤੀ ਬਿਜਲੀ ਬਲਬਾਂ ਦੀ ਥਾਂ ਊਰਜਾ-ਕਿਫਾਇਤੀ ਬਲਬ ਵਰਤੀਏ


ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
, ਵਾਤਾਵਰਨ ਭਵਨ, ਨਾਭਾ ਰੋਡ, ਪਟਿਆਲਾ,

ਫੋਨ ਨੰਬਰ 0175-2227925, 2200557, ਫੈਕਸ 0175-2215636

ਸੁਨਹਿਰੇ ਭਵਿੱਖ ਲਈ ਊਰਜਾ ਬਚਾਉ

 

 

 

ਪੰਜਾਬ ਦੇ ਸਾਰੇ ਵਾਸੀਆਂ ਨੂੰ ਸਾਫ਼ ਸੁਥਰਾ ਅਤੇ ਹਰਾ-ਭਰਾ ਰੱਖਣ ਲਈ ਆਪਣੇ ਨਾਲ ਸ਼ਾਮਲ ਹੋਣ ਦੀ ਅਪੀਲ ਕਰਦਾ ਹੈ।

ਆਓ! ਸਾਡੇ ਨਾਲ ਸ਼ਾਮਿਲ ਹੋਵੋ! ! ਅਤੇ ਅਣਥੱਕ ਕੋਸ਼ਿਸ਼ਾਂ ਕਰੋ! !

ਪੰਜਾਬ ਜੰਗਲਾਤ ਵਿਭਾਗ ਤਹਾਡੇ ਦਿਆਲਪੂਰਵਕ ਸਹਿਯੋਗ ਲਈ ਧੰਨਵਾਦ ਕਰਦਾ ਹੈ।


ਜੰਗਲਾਤ ਅਤੇ ਜੰਗਲੀ ਜੀਵਨ ਸਾਂਭ-ਸੰਭਾਲ ਵਿਭਾਗ, ਪੰਜਾਬ

ਮਿੱਤਰਤਾਪੂਰਨ ਵਾਤਾਵਰਨ ਵੱਲ ਕਦਮ

 ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਭਾਰਤ ਸਰਕਾਰ

ਬਿਜਲੀ ਦੀ ਬੱਚਤ ਹੈ

ਅੱਜ ਦੀ ਲੋਡ਼

ਨਹੀਂ ਫਿਰ ਰਹਿਣੀ

ਬਿਜਲੀ ਦੀ ਥੋਡ਼ 

ਬਿਜਲੀ ਬਚਾਓ ਅਤੇ ਦੇਸ਼ ਨੂੰ ਖੁਸ਼ਹਾਲ ਬਣਾਓ

 ਖਪਤਕਾਰਾਂ ਦੇ ਹਿਤ ਵਿਚ ਪੰਜਾਬ ਰਾਜ ਬਿਜਲੀ ਬੋਰਡ ਵਲੋਂ ਜਾਰੀ ਕੀਤਾ ਗਿਆ।

 

ਵਾਤਾਵਰਨ ਸਬੰਧੀ ਸੂਚਨਾ ਪ੍ਰਕਾਸ਼ਿਤ ਕਰਨ ਲਈ ਆਪ ਜੀ ਦੇ ,ਸਹਿਯੋਗ ਦੀ ਲੋਡ਼ ਹੈ।  ਤੁਸੀਂ ਇਸ ਪੰਨੇ ਲਈ ਸੂਚਨਾ, ਲਿੰਕ ਅਤੇ ਸਲਾਹ ਭੇਜ ਸਕਦੇ ਹੋ।

ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

098766 86555 ਤੇ ਸੰਪਰਕ ਕਰੋ

ਜਾਂ

info.punjab@gmail.com ਤੇ ਈ ਮੇਲ ਕਰੋ

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com