ਵੀਰਪੰਜਾਬ ਡਾਟ ਕਾਮ ਦੇ ਸੇਵਾਵਾਂ ਲਿੰਕ ਆਪ ਜੀ ਲਈ ਸਰਕਾਰੀ-ਅਰਧ ਸਰਕਾਰੀ ਸੰਸਥਾਵਾ ਵਲੋਂ ਆਮ-ਜਨਤਾ ਲਈ ਦਿੱਤੀਆਂ ਜਾਂਦੀਆਂ ਸੇਵਾ ਸੁਵਿਧਾਵਾਂ ਬਾਰੇ ਜਾਣਕਾਰੀ ਦੇਣ ਲਈ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।
ਇਨ੍ਹਾਂ ਅਦਾਰਿਆਂ ਵਿਚ ਪੁਲਿਸ, ਡਾਕਘਰ, ਬੀਮਾ, ਬੈਂਕ ਜਿਹੇ ਅਦਾਰਿਆਂ ਦੇ ਜਿੰਮੇਵਾਰ ਕਰਮਚਾਰੀਆਂ ਦੇ ਸੰਪਰਕ ਨੰਬਰ ਵੀ ਹਨ।
ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ।
