ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਸਿੱਖਿਆ ਦਾ ਪਸਾਰ ਇਸ ਉਦੇਸ਼ ਨਾਲ ਕੀਤਾ ਜਾਂਦਾ ਹੈ ਕਿ ਸਿੱਖਿਆਰਥੀ ਆਪਣੇ ਆਲੇ-ਦੁਆਲੇ, ਸਮਾਜ ਅਤੇ ਵਿਸ਼ਵ-ਭਰ ਵਿਚ ਤਕਨਾਲੋਜੀ ਸਦਕਾ ਕੀਤੇ ਜਾ ਰਹੇ ਆਧੁਨਿਕੀਕਰਨ ਬਾਰੇ ਜਾਣ ਸਕੇ ਅਤੇ ਇਸ ਦਾ ਫਾਇਦਾ ਲੈ ਕੇ ਆਪਣੀ ਰੋਜ਼ੀ-ਰੋਟੀ ਦਾ ਸਹਿਜੇ ਇੰਤਜਾਮ ਕਰ ਲਵੇ ਅਤੇ ਨਾਲ ਹੀ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕੇ


ਵੀਰਪੰਜਾਬ ਡਾਟ ਕਾਮ ਦੇ ਇਹ ਵੱਖਰਾ ਲਿੰਕ (ਸਬ-ਡੋਮੇਨ) ਇਸੇ ਮੰਤਵ ਨੂੰ ਮੁੱਖ ਰੱਖ ਕੇ ਪ੍ਰਕਾਸ਼ਤ ਕੀਤਾ ਜਾ ਰਿਹਾ ਹੈਅਸੀਂ ਸਿੱਖਿਆ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ

ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ

 

ਅੱਠਵੀਂ ਸ਼੍ਰੇਣੀ ਦਾ ਪ੍ਰਕਾਸ਼-ਬ੍ਰਹਿਮੰਡ ਮਨੁੱਖੀ ਅੱਖ ਦੀ ਰਚਨਾ ਬਾਰੇ




ਬੁਲ੍ਹੇ ਸ਼ਾਹ




1150610
Website Designed by Solitaire Infosys Inc.