ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਆਮ ਗਿਆਨ

 

ਕੋਈ 50 ਕੁ ਸਾਲ ਪਹਿਲਾਂ ਭਾਰਤੀ ਮੁੱਦਰਾ  ਦੀਆਂ ਇਕਾਈਆਂ ਹੇਠ ਲਿਖੇ ਅਨੁਸਾਰ ਸਨ

ਇਕ ਰੁਪਏ ਵਿਚ 16 ਆਨੇ ਹੁੰਦੇ ਸਨ

ਇਕ ਧੇਲੀ ਵਿਚ 8 ਆਨੇ ਹੁੰਦੇ ਸਨ ਅਤੇ

ਇਕ ਚੁਆਨੀ ਵਿਚ 4 ਆਨੇ ਹੁੰਦੇ ਸਨ

ਇਕ ਆਨੇ ਵਿਚ 4 ਪੈਸੇ ਹੁੰਦੇ ਸਨ 

ਇਕ ਪੈਸਾ ਵੀ ਕੋਈ ਨਿੱਕਾ ਸਿੱਕਾ ਨਹੀਂ ਸਮਝਿਆ ਜਾਂਦਾ ਸੀ

ਇਕ ਪੈਸੇ ਵਿਚ ਦੋ ਧੇਲੇ ਹੁੰਦੇ ਸਨ ਅਤੇ

ਇਕ ਧੇਲੇ ਵਿਚ ਤਿੰਨ ਪਾਈਆਂ ਹੁੰਦੀਆਂ ਸਨ


ਬੁਲ੍ਹੇ ਸ਼ਾਹ




1066467
Website Designed by Solitaire Infosys Inc.