ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

 

ਨਿਰੋਧ

 

ਨਿਰੋਧ ਇਕ ਰਬਡ਼ ਦਾ ਬੁਲਬੁਲਾ ਹੈ ਜਿਸ ਦੀ ਵਰਤੋਂ ਸੰਭੋਗ ਜਾਂ ਯੋਨ ਸੰਪਰਕ ਵੇਲੇ ਕੀਤੀ ਜਾਂਦੀ ਹੈ, ਤਾਂ ਕਿ ਗਰਭ ਧਾਰਨ ਕਰਨ ਜਾਂ ਐਚ.ਆਈ.ਵੀ. ਅਤੇ ਉਸ ਵਰਗੀਆਂ ਯੋਨ ਰੋਗਾਂ (ਛੂਤ ਦੀਆਂ ਬੀਮਾਰੀਆਂ) ਤੋਂ ਬਚਿਆ ਜਾ ਸਕੇਜੇ ਤੁਹਾਨੂੰ ਕੋਈ ਵਰਤਿਆ ਹੋਇਆ ਨਿਰੋਧ ਮਿਲ ਵੀ ਜਾਵੇ ਤਾਂ ਉਸ ਨੂੰ ਹਰਗਿਜ ਨਾ ਛੂਹੋਨਿਰੋਧ ਪੁਰਸ਼ ਅਤੇ ਇਸਤਰੀ ਲਈ ਵੱਖ-ਵੱਖ ਕਿਸਮ ਦੇ ਹੁੰਦੇ ਹਨ  ਇਸ ਦੀ ਵਰਤੋਂ ਨਾਲ ਸ਼ਕਰਾਣੂ ਅੰਡੇ ਤੱਕ ਨਹੀਂ ਪਹੁੰਚ ਸਕਦੇ

 

 

 

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1666088
Website Designed by Solitaire Infosys Inc.