ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਜਣੇਪੇ ਮਗਰੋਂ

(ਮਾਵਾਂ ਲਈ ਸੁਝਾਅ)

ਗਰਭ-ਅਵਸਥਾ ਦੌਰਾਨ, ਔਰਤ ਦੇ ਸਰੀਰ ਵਿਚ ਕਈ ਤਬਦੀਲੀਆਂ ਆਉਂਦੀਆਂ ਹਨ। ਇਹ ਤਬਦੀਲੀਆਂ ਸਰੀਰਿਕ ਅਤੇ ਭਾਵਨਾਤਮਕ ਹੁੰਦੀਆਂ ਹਨ।


ਗਰਭ-ਅਵਸਥਾ ਦੌਰਾਨ ਤੁਹਾਡੇ ਵਧ ਰਹੇ ਬੱਚੇ ਲਈ ਜਗ੍ਹਾ ਬਨਾਉਣ ਲਈ ਸਰੀਰ ਦੇ ਕਈ ਅੰਗਾਂ ਤੇ ਅਸਰ ਪੈਂਦਾ ਹੈ। ਜਨੇਪੇ ਮਗਰੋਂ ਅੰਦਾਜਨ ਛੇ ਹਫਤਿਆਂ ਵਿੱਚ ਸਰੀਰ ਦੁਬਾਰਾ ਗਰਭ-ਅਵਸਥਾ ਤੋਂ ਪਹਿਲਾਂ ਵਾਲੀ ਸਥਿਤੀ (ਆਕਾਰ) ਵਿੱਚ ਆ ਜਾਂਦਾ ਹੈ। ਜਣੇਪੇ ਮਗਰੋਂ ਮਾਂ ਅਤੇ ਉਸ ਦਾ ਧਿਆਨ ਰੱਖਣ ਵਾਲਿਆਂ ਨੂੰ ਜਨਨੀ ਦੇ ਖਾਨ-ਪਾਨ ਅਤੇ ਭਾਵਨਾਤਮਕ ਲੋਡ਼ਾਂ ਦਾ  ਧਿਆਨ ਰੱਖਣਾ ਚਾਹੀਦਾ ਹੈ।

 

ਖਾਉ ਪੀਉ ਅਤੇ ਸਿਹਤਮੰਦ ਰਹੋ
ਆਪਣੀਆਂ ਭਾਵਨਾਤਮਕ ਲੋਡ਼ਾਂ ਦਾ ਧਿਆਨ ਰੱਖੋ
ਸਰੀਰ ਵੱਲ ਧਿਆਨ ਦਿਉ

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
















1401019
Website Designed by Solitaire Infosys Inc.