ਵਿਸ਼ੇਸ਼


 

ਤੁਸੀਂ ਵੀ ਆਪਣਾ ਨਿੱਜੀ ਪੰਨਾ ਸਮੇਤ ਫੋਟੋ ਪ੍ਰਕਾਸ਼ਿਤ ਕਰਵਾ ਸਕਦੇ ਹੋ।
 

ਪੰਨਾ ਕਿਹੋ ਜਿਹਾ ਹੋਵੇਗਾ ਵੇਖਣ ਲਈ ਇੱਥੇ ਕਲਿਕ ਕਰੋ।

ਨੰ

ਵੇਰਵਾ

ਸੰਪਰਕ

1/1109

ਸਿੱਖ ਪਰਿਵਾਰ ਨਾਲ ਸਬੰਧਤ ਲਡ਼ਕਾ

(21 ਸਾਲ, 5 ਫੁੱਟ 10 ਇੰਚ, ਐਮ.ਬੀ.ਏ. ਰੰਗ ਸਾਫ, ਸਹਾਇਕ ਮੈਨੇਜਰ ਵਜੋਂ ਮਲਟੀਨੈਸ਼ਨਲ (ਲੰਦਨ) ਕੰਪਨੀ ਗੁਡਗਾਓਂ ਵਿਖੇ, ਸਲਾਨਾ ਸੈਲਰੀ 4 ਲੱਖ) ਏਅਰਲਾਈਨਜ਼, ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੀ ਲਡ਼ਕੀ(ਜਾਤੀ ਬੰਧਨ ਨਹੀਂ) ਜਾਂ ਖੇਤੀਬਾਡ਼ੀ ਨਾਲ ਸਬੰਧਤ ਪਰਿਵਾਰ  ਨੂੰ ਪਹਿਲ
ਨਿੱਜੀ ਪੰਨੇ ਦਾ ਲਿੰਕ

spsk51@yahoo.co.uk
011-26964991
093502-57664,
093505-49950

2/1109

ਹਿੰਦੂ ਖੱਤਰੀ ਲਡ਼ਕੇ
 
(22 ਸਾਲ, 5 ਫੁੱਟ 8 ਇੰਚ, ਬੀ.ਟੈਕ., ਰੰਗ ਸਾਫ, ਪਾਣੀਪੱਤ ਵਿਖੇ ਆਪਣੀ ਹੀਰੋ-ਹਾਂਡਾ ਡੀਲਰਸ਼ਿਪ ਕੰਪਨੀ ਦੀ ਦੇਖ-ਰੇਖ) ਲਈ ਯੋਗ ਲਡ਼ਕੀ ਦੇ ਵੇਰਵੇ ਨਾਲ ਸੰਪਰਕ ਕਰੋ।

blessings.alliance@gmail.com
0184-4037846,
09991721846

3/1209

ਜੱਟ ਸਿੱਖ ਕਨੇਡੀਅਨ ਪਰਿਵਾਰ ਨਾਲ
 
ਸਬੰਧਤ ਲਡ਼ਕੇ (25 ਸਾਲ, 5 ਫੁੱਟ 11 ਇੰਚ, ਪਗਡ਼ੀਧਾਰੀ, ਨੌਕਰੀਸ਼ੁਦਾ) ਲਈ 19-24 ਸਾਲ ਦਰਮਿਆਨ, ਕੱਦ 5 ਫੁੱਟ 5 ਇੰਚ ਜਾਂ ਵੱਧ, ਪੰਜਾਬ ਦੇ ਮਾਲਵਾ ਇਲਾਕੇ ਤੋਂ ਬੀ.ਐਸ.ਸੀ. (ਨਰਸਿੰਗ ਪੇਸ਼ੇ) ਲਡ਼ਕੀ ਨਾਲ ਸੰਪਰਕ ਕਰਨ

sukhidhillon@yahoo.com

4/1209

ਰਾਮਗਡ਼੍ਹੀਆ ਪਰਿਵਾਰ ਨਾਲ ਸਬੰਧਤ
ਲਡ਼ਕੇ (26 ਸਾਲ, 6 ਫੁੱਟ,ਬੀ.ਕਾਮ.) ਆਪਣੀ ਫੈਕਟਰੀ ਤੇ ਚੰਗੀ ਆਮਦਨ ਇੱਕ ਵੱਡੀ ਭੈਣ ਲੁਧਿਆਣਾ ਵਿਖੇ ਸ਼ਾਦੀਸ਼ੁਦਾ ਲੁਧਿਆਣਾ, ਜਲੰਧਰ ਜਾਂ ਪੰਜਾਬ ਦੇ ਪਰਿਵਾਰ ਨੂੰ ਪਹਿਲ

rpsvalves@rediffmail.com
9872076618

5/1209

ਜੱਟ ਸਿਂਖ ਪਰਿਵਾਰ ਨਾਲ ਸਬੰਧਤ
ਲਡ਼ਕੇ (29 ਸਾਲ, 6 ਫੁੱਟ 1 ਇੰਚ, ਐਮ.ਐਸ. ਕੰਪਿਊਟਰ ਸਾਇੰਸ) ਅਮਰੀਕਾ ਵਿਖੇ ਬੈਂਕ ਵਿੱਚ ਨੌਕਰੀ, ਲਈ ਯੋਗ ਪਰਿਵਾਰ ਦੀ ਲਡ਼ਕੀ ਦਾ ਪਰਿਵਾਰ ਸੰਪਰਕ ਕਰੇ।

aulakh3333@gmail.com
09988014481
09872388351
0172-2228049

 

6/1209

ਅੱਗਰਵਾਲ ਪਰਿਵਾਰ ਨਾਲ ਸਬੰਧਤ
(32 ਸਾਲ, ਕੱਦ 6 ਫੁੱਟ, ਕਨੇਡਾ ਵਿਖੇ ਆਡਿਟ ਅਫਸਰ ਦੀ ਨੌਕਰੀ) ਲਈ ਯੋਗ ਲਡ਼ਕੀ ਦਾ ਪਰਿਵਾਰ  ਸੰਪਰਕ ਕਰੇ। ਪਿਤਾ ਦਾ ਆਪਣਾ ਕਾਰੋਬਾਰ, ਇੱਕ ਭੈਣ ਸ਼ਾਦੀ ਸ਼ੁਦਾ ਲੁਧਿਆਣਾ ਵਿਖੇ ਸੰਪਨ ਪਰਿਵਾਰ।
ਨਿੱਜੀ ਪੰਨੇ ਦਾ ਲਿੰਕ

anupamshi@hotmail.com
anupamshi@yahoo.com
098786-66987,
098786-02155
0161-2770855

7/1209

ਸਿੱਖ ਖੱਤਰੀ ਪਰਿਵਾਰ ਨਾਲ ਸਬੰਧਤ
(26 ਸਾਲ, ਕੱਦ 5 ਫੁੱਟ 8 ਇੰਚ, ਬੀ.ਟੈਕ. ਕੰਪਿਊਟਰ ਸਾਇੰਸ, ਕਨੇਡਾ ਵਿਖੇ ਨੌਕਰੀ) ਲਈ ਯੋਗ ਪਰਿਵਾਰ ਦੀ ਲਡ਼ਕੀ ਵਾਲੇ ਸੰਪਰਕ ਕਰਨ। ਛੋਟਾ ਭਰਾ ਵੀ ਕਨੇਡਾ, ਸੰਪਨ ਪਰਿਵਾਰ।
ਨਿੱਜੀ ਪੰਨੇ ਦਾ ਲਿੰਕ

malvinder duggal.197@gmail.com
0175-2353352,
98159-63197,

96465-38448

8/1209

ਸਿੱਖ ਟਾਂਕ-ਖੱਤਰੀ ਕਨੇਡਾ  
(
ਪਰਮਾਨੈਂਟ ਨਾਗਰਿਕਤਾ) ਲਡ਼ਕੇ (28 ਸਾਲ, 5 ਫੁੱਟ 10 ਇੰਚ) ਲਈ ਯੋਗ ਲਡ਼ਕੀ (ਨਰਸਿੰਗ ਕਿੱਤੇ ਨੂੰ ਪਹਿਲ) ਦੇ ਪਰਿਵਾਰ ਵਾਲੇ ਸੰਪਰਕ ਕਰਨ।

hardev.dalip@gmail.com
011 4506 3304
09868 101 805

9/1209

ਸਾਰਸਵਤ ਬ੍ਰਾਹਮਣ ਪਰਿਵਾਰ ਨਾਲ ਸਬੰਧਤ
ਲਡ਼ਕਾ (26 ਸਾਲ, 5 ਫੁੱਟ 7 ਇੰਚ, ਬੀ.ਕਾਮ.,ਐਲ.ਐਲ.ਬੀ.) ਚੰਡੀਗਡ਼੍ਹ ਵਿਖੇ ਨੌਕਰੀ, ਪਿਤਾ ਹਾਈਕੋਰਟ ਵਿਖੇ ਵਕੀਲ, ਮਾਤਾ ਸਰਕਾਰੀ ਨੌਕਰੀ ਵਿੱਚ
ਯੋਗ ਲਡ਼ਕੀ ਦੇ ਪਰਿਵਾਰ ਵਾਲੇ ਸੰਪਰਕ ਕਰਨ

jmd.2619@yahoo.com
 9815093636
0172-4346939

10/1209

ਸਿੱਖ (ਘਈ) ਪਰਿਵਾਰ ਨਾਲ ਸਬੰਧਤ ਲਡ਼ਕਾ
(28 ਸਾਲ, 5 ਫੁੱਟ 9 ਇਂਚ, ਐਮ.ਏ. ਅੰਗ੍ਰੇਜ਼ੀ) ਗੁਡ਼ਗਾਓਂ ਵਿਖੇ ਨੌਕਰੀ, ਮਾਤਾ-ਪਿਤਾ ਸਰਕਾਰੀ ਨੌਕਰੀ ਵਿੱਚ, ਇੱਕ ਭੈਣ ਸ਼ਾਦੀਸ਼ੁਦਾ, ਦਾਜ ਦਾ ਕੋਈ ਲੋਭ ਨਹੀਂ
ਪਡ਼੍ਹੀ ਲਿਖੀ ਲਡ਼ਕੀ ਦੇ ਪਰਿਵਾਰ ਵਾਲੇ ਸੰਪਰਕ ਕਰਨ

amar_jit_1956@yahoo.com
 0935626873
09357391838


ਅੱਗੇ ਚੱਲੋ

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com