|
|
||||||||||||
|
|
||||||||||||
|
ਸਿੱਖਿਆ ਦਾ ਪਸਾਰ ਇਸ ਉਦੇਸ਼ ਨਾਲ ਕੀਤਾ ਜਾਂਦਾ ਹੈ ਕਿ ਸਿੱਖਿਆਰਥੀ ਆਪਣੇ ਆਲੇ-ਦੁਆਲੇ, ਸਮਾਜ ਅਤੇ ਵਿਸ਼ਵ-ਭਰ ਵਿਚ ਤਕਨਾਲੋਜੀ ਸਦਕਾ ਕੀਤੇ ਜਾ ਰਹੇ ਆਧੁਨਿਕੀਕਰਨ ਬਾਰੇ ਜਾਣ ਸਕੇ ਅਤੇ ਇਸ ਦਾ ਫਾਇਦਾ ਲੈ ਕੇ ਆਪਣੀ ਰੋਜ਼ੀ-ਰੋਟੀ ਦਾ ਸਹਿਜੇ ਇੰਤਜਾਮ ਕਰ ਲਵੇ ਅਤੇ ਨਾਲ ਹੀ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕੇ। ਵੀਰਪੰਜਾਬ ਡਾਟ ਕਾਮ ਦੇ ਇਹ ਵੱਖਰਾ ਲਿੰਕ (ਸਬ-ਡੋਮੇਨ) ਇਸੇ ਮੰਤਵ ਨੂੰ ਮੁੱਖ ਰੱਖ ਕੇ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਅਸੀਂ ਸਿੱਖਿਆ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸਵਾਗਤ ਹੈ।
|
|
||||||||||
ਇਸ ਵੈਬ-ਸਾਇਟ ਦਾ
ਵਿਕਾਸ ਅਤੇ ਸਾਂਭ-ਸੰਭਾਲ
(2007)
Challengers Software Technologies (Pioneers in publishing
web-content in Hindi & Punjabi)
SCO 64, First Floor, Sector 40-C, CHANDIGARH (UT) INDIA
Phone: 91-172-2699064, 4633064, 091-98766 86555
contact: info.punjab@gmail.com