|
ਸਤਿਕਾਰਯੋਗ
ਅਧਿਆਪਕ ਸਾਹਿਬਾਨ,
ਵੀਰਪੰਜਾਬ ਡਾਟ ਕਾਮ ਵਲੋਂ
ਇੱਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ।
ਆਪ ਜੀ ਦੀ ਇਕਲੌਤੀ ਅਤੇ ਚਹੇਤੀ ਵੈਬ-ਸਾਈਟ ਵੀਰਪੰਜਾਬ ਡਾਟ ਕਾਮ ਤੇ ਆਪ ਜੀ ਦੇ ਸਕੂਲ
ਬਾਰੇ ਕੁਝ ਤੱਥ, ਇੱਕ ਵੱਖਰੇ ਪੰਨੇ ਤੇ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਇਸ ਪੰਨੇ ਦੇ
ਪ੍ਰਕਾਸ਼ਿਤ ਹੋ ਜਾਣ ਨਾਲ ਆਪ ਜੀ ਦਾ ਸੁਨੇਹਾਂ ਵਿਸ਼ਵ-ਪੱਧਰ ਤੇ ਸਭ ਨੂੰ 24 ਘੰਟੇ 365 ਦਿਨ
ਲਈ ਇੰਟਰਨੈੱਟ ਤੇ ਉਪਲਬਧ ਰਹੇਗਾ।
ਮੇਰਾ ਸਕੂਲ ਲਿੰਕ ਰਾਹੀਂ
ਆਪ ਆਪਣੇ ਸਕੂਲ ਦਾ ਨਿੱਜੀ ਪੰਨਾ ਪ੍ਰਕਾਸ਼ਿਤ ਕਰਾਉਣ ਵਿੱਚ ਸਹਾਇਤਾ ਕਰ ਕੇ ਆਪਣੇ ਪ੍ਰਦੇਸ਼
ਨੂੰ ਭਾਰਤ ਦੇਸ਼ ਵਿੱਚ ਪਹਿਲਾ ਸਥਾਨ (ਆਨ-ਲਾਈਨ ਸਕੂਲ ਸੂਚਨਾ ਦਾ) ਦਿਵਾਉਣ ਦੀ ਪਹਿਲ ਕਰ
ਰਹੇ ਹੋ। ਇਸ ਤਰ੍ਹਾਂ ਦਾ ਕੋਈ ਵੀ ਇੰਟਰਨੈੱਟ ਲਿੰਕ ਰਾਹੀਂ ਉਪਰਾਲਾ, ਅਜੇ ਤੱਕ ਕਿਸੇ ਰਾਜ
(ਪ੍ਰਦੇਸ਼) ਵਲੋਂ ਨਹੀਂ ਕੀਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਅਜਿਹੀ ਸੁਵਿਧਾ ਵਿਸ਼ਵ ਦੇ
ਗਿਣੇ-ਚੁਣੇ ਵਿਕਾਸਸ਼ੀਲ ਦੇਸ਼ਾਂ ਕੋਲ ਹੀ ਉਪਲਬਧ ਹੈ।
ਵੀਰਪੰਜਾਬ ਡਾਟ ਕਾਮ ਤੇ
ਮੇਰਾ ਸਕੂਲ ਅੰਤਰਗਤ ਨਿੱਜੀ ਪੰਨਾ ਪ੍ਰਕਾਸ਼ਿਤ ਕਰ ਕਰਨ ਦੇ ਨਿਮਨਲਿਖਿਤ ਲਾਭ ਹਨ-
|
ਓ) |
ਆਪ ਸੂਚਨਾ ਆਦਾਨ
ਪ੍ਰਦਾਨ ਲਈ ਪੰਜਾਬ ਰਾਜ ਸਿੱਖਿਆ ਬੋਰਡ ਨਾਲ ਸੰਪਰਕ ਸਾਧ ਰਹੇ ਹੋ। |
|
ਅ) |
ਆਪ ਸੂਚਨਾ ਆਦਾਨ
ਪ੍ਰਦਾਨ ਲਈ ਆਪਣੇ ਅਧਿਆਪਕ ਸਾਥੀਆਂ ਨਾਲ ਸੰਪਰਕ ਸਾਧ ਰਹੇ ਹੋ। |
| ੲ) |
ਆਪ ਸੂਚਨਾ ਆਦਾਨ
ਪ੍ਰਦਾਨ ਲਈ ਆਪਣੇ ਮੋਜੂਦਾ ਅਤੇ ਇਥੋਂ ਪਡ਼੍ਹ ਚੁੱਕੇ ਵਿਦਾਰਥੀਆਂ ਨਾਲ ਸੰਪਰਕ ਸਾਧ
ਰਹੇ ਹੋ। |
|
ਸ) |
ਆਪ ਆਪਣੇ ਸਕੂਲ ਵਲੋਂ
ਕੋਈ ਖਾਸ ਸੂਚਨਾ ਪ੍ਰਕਾਸ਼ਿਤ ਕਰਵਾ ਰਹੇ ਹੋ। |
|
ਹ) |
ਆਪ ਆਪਣੇ ਸਕੂਲ ਵਿੱਚ
ਹੋਣ ਵਾਲੀਆਂ ਪ੍ਰਤਿਯੋਗਤਾਵਾਂ (ਜਾਂ ਉਹਨਾਂ ਦੇ ਨਤੀਜੇ) ਪ੍ਰਕਾਸ਼ਿਤ ਕਰਵਾ ਰਹੇ ਹੋ। |
|
ਕ) |
ਆਪ ਆਪਣੇ ਸਕੂਲ ਵਿੱਚ
ਉਪਲਬਧ ਸੁਵਿਧਾਵਾਂ ਬਾਰੇ ਸੂਚਨਾ ਪ੍ਰਕਾਸ਼ਿਤ ਕਰ ਰਹੇ ਹੋ। |
|
ਖ) |
ਆਪ ਆਪਣੇ ਸਕੂਲ ਦੀਆਂ
ਇਮਾਰਤ, ਖੇਡ-ਮੈਦਾਨ ਜਾਂ ਹੋਰ ਲੋਡ਼ੀਦੀਆਂ ਸੁਵਿਧਾਵਾਂ ਬਾਰੇ ਸੂਚਨਾ ਪ੍ਰਕਾਸ਼ਿਤ
ਕਰਵਾ ਰਹੇ ਹੋ ਤਾਂ ਜੋ ਦਾਨੀ-ਸੱਜਣ ਆਪਣਾ ਯੋਗਦਾਨ ਪਾ ਸਕਣ। |
ਮੇਰਾ ਸਕੂਲ
ਪੰਨੇ ਦਾ ਰੂਪ ਆਪ ਜੀ ਦੀ ਨਜ਼ਰਸਾਨੀ ਲਈ ਪੇਸ਼ ਹੈ (ਲਿੰਕ)
|