ਫਾਇਦਾ
ਬਿਲ ਦਾ!
ਆਪਣੀ ਹਰ ਖਰੀਦ ਦਾ ਬਿਲ ਜ਼ਰੂਰ ਲਓ।
ਇਹ ਤੁਹਾਡਾ ਅਧਿਕਾਰ ਹੈ - ਆਪਣੇ ਅਧਿਕਾਰ ਦੀ ਸਹੀ ਵਰਤੋਂ ਕਰੋ।
ਬਿਲ ਰਾਹੀਂ ਤੁਹਾਡੇ ਦੁਆਰਾ ਦਿੱਤਾ ਗਿਆ ਟੈਕਸ ਬਦਲੇ ਵਿਚ ਤੁਹਾਨੂੰ ਦਿੰਦਾ ਹੈ
-
ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਲਈ ਵਧੀਆ ਸਿਹਤ ਸੇਵਾਵਾਂ।
-
ਤੁਹਾਡੇ ਬੱਚਿਆਂ ਦੇ ਲਈ ਵਧੀਆ ਸਿੱਖਿਆ ਸੰਸਥਾਨ।
-
ਉੱਚ ਤਕਨੀਕ ਦੀ ਸੰਚਾਰ ਵਿਵਸਥਾ।
-
ਵਪਾਰ ਅਤੇ ਉਦਯੋਗ ਲਈ ਬੇਹਤਰ ਮਾਹੌਲ।
-
ਰੋਜ਼ਗਾਰ ਵਧਾਉਣ ਸਬੰਧੀ ਉਪਰਾਲੇ।
-
ਇਸ ਲਈ ਖਰੀਦੀ ਹੋਈ ਵਸਤੂ ਦਾ ਬਿਲ ਹਮੇਸ਼ਾ ਲਓ।
ਵੈਟ
ਵੈਲਯੂ ਐਡਿਡ ਟੈਕਸ
ਸਾਦਾ ਪਾਰਦਰਸ਼ੀ ਟੈਕਸ
ਵਧੇਰੇ ਜਾਣਕਾਰੀ ਲਈ ਸੰਪਰਕ ਨੰ 0175-2213007
ਲਾਗ ਆਨ ਕਰੋ www.pentax.com

