ਰੇਲਵੇ ਪੁੱਛ-ਗਿੱਛ ਲਈ 1330, 1335, 139 ਜਾਂ 125050 ਡਾਇਲ ਕਰੋ
ਭਾਰਤੀ ਰੇਲਵੇ ਵੈਬ-ਸਾਈਟ www.nr.indianrail.gov.in
ਕੁਝ ਪਲਾਂ ਦਾ ਇੰਤਜ਼ਾਰ ਕਰੇ ਜੀਵਨ ਦੀ ਸੁਰੱਖਿਆ
ਮਾਨਵ ਰਹਿਤ ਰੇਲਵੇ ਕ੍ਰਾਸਿੰਗ ਤੇ ਪਹਿਲਾਂ ਰੁਕੋ...
ਸੱਜੇ-ਖੱਬੇ ਦੇਖੋ...
ਧਿਆਨ ਨਾਲ ਸੁਣੋ..
ਜੇਕਰ ਗੱਡੀ ਆ ਰਹੀ ਹੈ ਤਾਂ ਉਸ ਨੂੰ ਲੰਘ ਜਾਣ ਦਿਉ
ਫਿਰ ਅੱਗੇ ਵਧੋ।
ਵਲੋਂ
ਉੱਤਰੀ ਰੇਲਵੇ
ਸੁਰੱਖਿਆ ਨਿਯਮਾਂ ਦੀ ਪਾਲਣਾ ਕਰੋ - ਸੁਰੱਖਿਅਤ ਰਹੋ।
ਗਾਹਕਾਂ ਦੀ ਸੇਵਾ ਵਿਚ ਮੁਸਕਾਨ ਦੇ ਨਾਲ
ਮੋਟਰ ਵਾਹਕ ਕਾਨੂੰਨ 1988, ਧਾਰਾ 131 ਦਾ ਸਾਰ
ਹਰੇਕ ਵਾਹਨ ਚਾਲਕ ਮਾਨਵ-ਰਹਿਤ ਰੇਲਵੇ ਕ੍ਰਾਸਿੰਗ ਆਉਣ ਤੇ ਵਾਹਨ ਨੂੰ ਨਿਸ਼ਚਿਤ ਹੀ ਰੋਕੇਗਾ। ਵਾਹਨ ਚਾਲਕ ਖੁਦ ਉਤਰ ਕੇ ਜਾਂ ਆਪਣੇ ਸਹਾਇਕ, ਸਹਿਯਾਤਰੀ ਨੂੰ ਮਾਨਵ-ਰਹਿਤ ਰੇਲਵੇ ਕ੍ਰਾਸਿੰਗ ਤੱਕ ਪੈਦਲ ਭੇਜ ਕੇ ਇਹ ਯਕੀਨੀ ਬਣਾਏਗਾ ਕਿ ਦੋਵਾਂ ਪਾਸਿਆਂ ਤੋਂ ਕੋਈ ਰੇਲਗੱਡੀ ਜਾਂ ਟਰਾਲੀ ਨਹੀਂ ਆ ਰਹੀ, ਜੇ ਆ ਰਹੀ ਹੈ ਤਾਂ ਉਸ ਦੇ ਲੰਘ ਜਾਣ ਤੋਂ ਬਾਅਦ ਹੀ ਉਹ ਵਾਹਨ ਨੂੰ ਮਾਨਵ ਰਹਿਤ ਰੇਲਵੇ ਕ੍ਰਾਸਿੰਗ ਤੋਂ ਪਾਰ ਲੈ ਜਾਵੇਗਾ।
