ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com
 • ਵੀਰਪੰਜਾਬ ਡਾਟ ਕਾਮ ਦਾ ਇਸ਼ਤਿਹਾਰ ਕਾਲਮ

   

   

   

  ਇਸ਼ਤਿਹਾਰ ਸਬੰਧੀ ਜ਼ਰੂਰੀ ਸੂਚਨਾ

   

  ਵੀਰਪੰਜਾਬ ਡਾਟ ਕਾਮ ਦੇ ਸਤਿਕਾਰਯੋਗ ਪਾਠਕਾਂ ਦੀ ਪੁਰਜ਼ੋਰ ਫਰਮਾਇਸ਼ ਤੇ ਇਸ਼ਤਿਹਾਰ ਕਾਲਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧਤ ਹੇਠ ਲਿਖੀਆਂ ਹਿਦਾਇਤਾਂ ਤੇ ਗ਼ੌਰ ਕਰ ਲਿਆ ਜਾਵੇ।

   

  1.      ਵੀਰਪੰਜਾਬ ਡਾਟ ਕਾਮ ਵਲੋਂ ਆਪਣੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ਼ਤਿਹਾਰ ਕਾਲਮ ਵਿਚ ਪ੍ਰਕਾਸ਼ਿਤ ਕੀਤੇ ਗਏ ਹਰ ਇਸ਼ਤਿਹਾਰ ਵਿੱਚ ਦਿੱਤੇ ਗਏ ਵੇਰਵੇ ਦੀ ਸੱਚਾਈ ਜਾਂ ਸੰਪਰਕ ਵਿਹਾਰ ਬਾਰੇ ਵੀਰਪੰਜਾਬ ਡਾਟ ਕਾਮ ਦੀ ਕੋਈ ਜਿੰਮੇਵਾਰੀ ਨਹੀਂ ਹੈ।

  2.      ਵੀਰਪੰਜਾਬ ਡਾਟ ਕਾਮ ਦੇ ਪਾਠਕ ਇਸ਼ਤਿਹਾਰ ਦੇਣ ਵਾਲੇ ਤੋਂ ਪਹਿਲਾਂ ਹੀ ਪੁੱਛ-ਪਡ਼ਤਾਲ ਕਰ ਕੇ ਫੈਸਲਾ ਲੈਣ।

  3.      ਵੀਰਪੰਜਾਬ ਡਾਟ ਕਾਮ ਵਲੋਂ ਇਸ਼ਤਿਹਾਰ ਕਾਲਮ ਵਿੱਚ ਘੱਟ ਤੋਂ ਘੱਟ ਛੇ ਮਹੀਨੇ ਦੇ ਸਮੇਂ ਲਈ ਬਕਾਇਦਾ ਫ਼ੀਸ ਜਮ੍ਹਾ ਕਰਵਾਉਣ ਉਪਰੰਤ ਹੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਸ਼ਤਿਹਾਰ ਦੀ ਕਿਸਮ ਅਤੇ ਫ਼ੀਸ ਬਾਰੇ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ।

  ਰਿਸ਼ਤੇ ਪ੍ਰਤੀ ਛੇ ਮਹੀਨੇ - 200 ਰੁਪਏ

  ਮਿੱਤਰਤਾ ਪ੍ਰਤੀ ਛੇ ਮਹੀਨੇ 200 ਰੁਪਏ

   

  ਸਿੱਖਿਆ ਪ੍ਰਤੀ ਤਿੰਨ ਮਹੀਨੇ 200 ਰੁਪਏ

  ਅਸਾਮੀਆਂ ਪ੍ਰਤੀ ਤਿੰਨ ਮਹੀਨੇ 200 ਰੁਪਏ

   

  ਯਾਤਰਾ ਪ੍ਰਤੀ ਤਿੰਨ ਮਹੀਨੇ 200 ਰੁਪਏ

  ਇਲਾਜ਼ ਪ੍ਰਤੀ ਤਿੰਨ ਮਹੀਨੇ 200 ਰੁਪਏ

   

  ਜਾਇਦਾਦ ਪ੍ਰਤੀ ਤਿੰਨ ਮਹੀਨੇ 200 ਰੁਪਏ

  ਵਾਹਨ ਪ੍ਰਤੀ ਤਿੰਨ ਮਹੀਨੇ 200 ਰੁਪਏ

   

  ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਲਈ ਇਸ਼ਤਿਹਾਰ ਦੀ ਕਿਸਮ ਮੁਤਾਬਕ ਬਣਦੀ ਫ਼ੀਸ ਵੀਰਪੰਜਾਬ ਡਾਟ ਕਾਮ ਦੇ ਬੈਂਕ ਖਾਤੇ ਵਿਚ ਜਮ੍ਹਾਂ ਜਾਂ ਡਿਮਾਂਡ ਡਰਾਫਟ ਬਣਵਾ ਕੇ ਵੀਰਪੰਜਾਬ ਡਾਟ ਕਾਮ, ਐਸ.ਸੀ.ਓ. 64, ਪਹਿਲੀ ਮੰਜਿਲ, ਸੈਕਟਰ 40 ਸੀ, ਚੰਡੀਗਡ਼੍ਹ ਵਿਖੇ ਭੇਜ ਦਿਓ। ਬੈਂਕ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

  ਬੈਂਕ ਖਾਤੇ ਦਾ ਨਾਮ : Challengers Software Technologies

  ਬੈਂਕ ਦਾ ਨਾਮ : HDFC

  ਬੈਂਕ ਖਾਤਾ ਨੰਬਰ : 19872 00000 6044

  ਨਿਰਦੇਸ਼ਕ

  ਵੀਰਪੰਜਾਬ ਡਾਟ ਕਾਮ 

   


ਬੁਲ੍ਹੇ ਸ਼ਾਹ
1150621
Website Designed by Solitaire Infosys Inc.