ਆਜ਼ਾਦੀ
ਆਜ਼ਾਦੀ ਆਜ਼ਾਦੀ ਦਾ ਮਤਲਬ ਸਿਰਫ ਸਿਆਸੀ ਆਜ਼ਾਦੀ ਨਹੀਂ ਸਗੋਂ ਦੇਸ ਦੀ ਸੰਮਤੀ ਦੀ ਬਰਾਬਰ ਵੰਡ, ਜਾਤ-ਪਾਤ ਵਿਤਕਰੇ, ਸਮਾਜਿਕ ਅਸਮਾਨਤਾ, ਫਿਰਕਾਪ੍ਰਸਤੀ, ਧਾਰਮਿਕ ਅਸਿਹਣਸ਼ੀਲਤਾ ਨੂੰ ਦੂਰ ਕਰਨਾ ਸੱਚੀ ਆਜ਼ਾਦੀ ਹੈ। - ਨੇਤਾ ਜੀ ਸੁਭਾਸ਼ ਚੰਦਰ ਬੋਸ ਆਜ਼ਾਦੀ ਰਾਸ਼ਟਰ ਦੀ ਜਿੰਦ ਜਾਨ ਹੁੰਦੀ ਹੈ। - ਸ਼ਹੀਦ ਭਗਤ ਸਿੰਘ ਆਜ਼ਾਦੀ ਪਿਆਰਿਆਂ ਵਾਸਤੇ...
ਦੋਸਤ
ਦੋਸਤ ਸਿਰਫ ਉਸ ਨੂੰ ਹੀ ਦੋਸਤ ਮਿਲ ਸਕਦਾ ਹੈ, ਜਿਸ ਦੇ ਆਪਣੇ ਅੰਦਰ ਦੋਸਤ ਦਿਲ ਧੜਕਦਾ ਹੋਵੇ। ਦੋਸਤੀ ਅਤੇ ਹਮਦਰਦੀ ਦੀ ਕੋਈ ਜਾਤ-ਪਾਤ ਨਹੀਂ ਹੁੰਦੀ। ਤੁਹਾਡਾ ਦੋਸਤ ਤੁਹਾਡੀਆਂ ਲੋੜਾਂ ਦੀ ਪੂਰਤੀ ਦਾ ਸਾਕਾਰ ਰੂਪ ਹੈ। ਜਦੋਂ ਦੋਸਤ ਚੁੱਪ ਧਾਰ ਲੈਂਦਾ ਹੈ, ਉਦੋਂ ਵੀ ਤੁਸੀਂ ਉਸ ਦੇ ਦਿਲ ਦੀਆਂ ਗੱਲਾਂ ਸੁਣਦੇ ਰਹਿੰਦੇ ਹੋ। ਮਿੱਤਰ...
ਗਿਆਨ
ਗਿਆਨ ਗਿਆਨ ਅਥਾਹ ਸਮੁੰਦਰ ਵਾਂਗ ਹੈ। ਗਿਆਨ ਕਦੇ ਸਾਨੂੰ ਮੁਸ਼ਕਿਲ ਵਿਚ ਨਹੀਂ ਪਾਉਂਦਾ। ਪੰਘੂੜੇ ਲੈ ਕੇ ਕਬਰ ਤੱਕ ਇਲਮ (ਗਿਆਨ) ਹਾਸਲ ਕਰਦੇ ਰਹੋ। - ਹਜ਼ਰਤ ਮੁਹੰਮਦ ਗਿਆਨ ਤੋਂ ਵੱਧ ਕੇ ਦੌਲਤ ਨਹੀਂ। ਗਿਆਨ ਇਕ ਅਜਿਹਾ ਗਹਿਣਾ ਹੈ ਜਿਸ ਦੇ ਲੁੱਟਣ, ਖੋਹਣ ਜਾਂ ਗੁੰਮ ਹੋਣ ਦਾ ਡਰ ਨਹੀਂ ਹੁੰਦਾ। ਗਿਆਨ ਪ੍ਰਾਪਤ ਕਰਨ ਲਈ ਕੋਈ ਲਕਸ਼ ਅੰਤਿਮ ਨਹੀਂ...
ਔਰਤ
ਔਰਤ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। - ਗੁਰੂ ਨਾਨਕ ਦੇਵ ਜੀ ਔਰਤ ਤੂੰ ਮਹਾਨ ਹੈਂ। ਤੂੰ ਜ਼ਿੰਦਗੀ ਪੈਦਾ ਹੀ ਨਹੀਂ ਕਰਦੀ, ਉਸ ਦੇ ਲਈ ਮਰ ਵੀ ਸਕਦੀ ਹੈ। - ਜਸਵੰਤ ਕੰਵਲ ਔਰਤ ਹੋਣਾ ਇਕ ਤਪ ਹੈ। - ਪ੍ਰੋ. ਪੂਰਨ ਸਿੰਘ ਨਾਰੀ ਸ਼ਾਂਤੀ ਦੀ ਮੂਰਤ ਹੈ, ਇਸ ਨੂੰ ਉੱਚ ਪਦ ਤੋਂ ਥੱਲੇ ਸੁੱਟਣਾ ਜੰਗਲੀਪੁਣਾ ਹੈ। - ਰਫੋਲਡੀਯਸ ਔਰਤ...
ਰਾਜਨੀਤੀ
ਰਾਜਨੀਤੀ ਵੋਟ ਦੀ ਪਰਚੀ ਬੰਦੂਕ ਦੀ ਗੋਲੀ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ।- ਅਬਰਾਹਮ ਲਿੰਕਨ ਲੋਕਾਂ ਨੂੰ ਸਹੀ ਰੂਪ ਵਿਚ ਨਿਆਂ ਦੇਣਾ ਇਕ ਸਰਕਾਰ ਦਾ ਸਭ ਤੋਂ ਮਜ਼ਬੂਤ ਥੰਮ ਹੈ। ਤੁਸੀਂ ਰਾਜਨੀਤੀ ਨੂੰ ਕਿੱਤੇ ਵਜੋਂ ਆਪਣਾ ਕੇ ਇਮਾਨਦਾਰ ਨਹੀਂ ਰਹਿ ਸਕਦੇ।- ਲੁਈਸ ਮੈਕਹੈਨਰੀ ਹੁਈ। ਘਟੀਆ ਲੀਡਰ ਉਨ੍ਹਾਂ ਚੰਗੇ ਲੋਕਾਂ ਦੁਆਰਾ ਚੁਣੇ...
ਪਿਆਰ
ਪਿਆਰ ਪਿਆਰ ਦਾ ਅਰਥ ਕਿਸੇ ਉੱਤੇ ਆਪਣੇ ਤੋਂ ਵੀ ਜ਼ਿਆਦਾ ਵਿਸ਼ਵਾਸ ਕਰਨਾ ਹੈ। ਜ਼ਿੰਦਗੀ ਵਿਚ ਸਭ ਤੋਂ ਸੁਹਾਵਣੀ ਅਵਸਥਾ ਪ੍ਰੇਮ ਹੋਣਾ ਹੈ।- ਗੁਰਬਖਸ਼ ਸਿੰਘ ਪ੍ਰੀਤਲੜੀ ਪਿਆਰ ਅਤੇ ਉਮਰ ਨੂੰ ਛੁਪਾਇਆ ਨਹੀਂ ਜਾ ਸਕਦਾ। ਪ੍ਰੇਮ ਕਿਸ ਤਰ੍ਹਾਂ ਕਰਨਾ ਹੈ, ਇਹ ਸਿਰਫ ਨਾਰੀ ਹੀ ਜਾਣਦੀ ਹੈ।- ਮੋਪਾਸਾ ਪਿਆਰ ਵਿਚ ਬਹਿਸ ਦੀ ਕੋਈ ਸੰਭਾਵਨਾ...
ਲਾਇਬ੍ਰੇਰੀ ਅਤੇ ਪੁਸਤਕਾਂ
ਲਾਇਬ੍ਰੇਰੀ ਅਤੇ ਪੁਸਤਕਾਂ ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜਹਾਲਤ ਅਤੇ ਮੂਰਖਤਾ ਵਿਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਇਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ। ਲਾਇਬ੍ਰੇਰੀ ਨਿਰੀ ਪੁਸਤਕਾਲਾ ਹੀ ਨਹੀਂ,...
ਜਿੱਤ ਹਾਰ ਬਾਰੇ
ਜਿੱਤ ਹਾਰ ਬਾਰੇ ਵਿਚਾਰ ਜਿਨ੍ਹਾਂ ਲੋਕਾਂ ਦੇ ਜਿੱਤ ਸਿਰ ਚੜ੍ਹ ਕੇ ਨਹੀਂ ਬੋਲਦੀ, ਹਾਰ ਉਨ੍ਹਾਂ ਲੋਕਾਂ ਨੂੰ ਕਦੇ ਨੁਕਸਾਨ ਨਹੀਂ ਕਰਦੀ। - ਗਾਇਕ ਗੁਰਦਾਸ ਮਾਨ ਮੈਂ ਆਪਣੀ ਅਗਿਆਨਤਾ ਤੋਂ ਬਿਨਾਂ ਕੁਝ ਨਹੀਂ ਜਾਣਦਾ।- ਸੁਕਰਾਤ ਗਲਤੀ ਕਰਨਾ ਆਦਮੀ ਦਾ ਕੰਮ ਹੈ ਅਤੇ ਮਾਫ਼ ਕਰਨਾ ਰੱਬ ਦਾ।- ਪੋਪ ਜਿਥੇ ਪਿਆਰ ਰਾਜ ਕਰਦਾ ਹੈ, ਉਸ ਥਾਂ...
ਮੂਰਖਾਂ ਬਾਰੇ
ਮੂਰਖਾਂ ਬਾਰੇ ਵਿਚਾਰ ਮੂਰਖਤਾ ਸਭ ਕੁਝ ਕਰ ਲੈਂਦੀ ਹੈ ਪਰ ਅਕਲ ਦਾ ਸਤਿਕਾਰ ਨਹੀਂ ਕਰ ਸਕਦੀ।- ਅਗਿਆਤ ਬਾਰਾਂ ਵਿਦਵਾਨ ਇੱਕ ਘੰਟੇ ਵਿੱਚ ਜਿੰਨੇ ਸਵਾਲਾਂ ਦੇ ਉੱਤਰ ਦੇ ਸਕਦੇ ਹਨ, ਉਸ ਤੋਂ ਕਿਤੇ ਵੱਧ ਕੇ ਸਵਾਲ ਮੂਰਖ ਇਨਸਾਨ ਇੱਕ ਮਿੰਟ ਵਿੱਚ ਕਰ ਜਾਂਦਾ ਹੈ।- ਲੈਨਿਨ ਤੁਸੀਂ ਕੁਝ ਲੋਕਾਂ ਨੂੰ ਸਾਰੇ ਵਕਤ ਵਾਸਤੇ ਅਤੇ ਸਾਰੇ ਲੋਕਾਂ ਨੂੰ...
ਚਿੰਤਾ ਬਾਰੇ
ਚਿੰਤਾ ਬਾਰੇ ਕੁਝ ਵਿਦਵਾਨਾਂ ਦੇ ਅਨਮੋਲ ਵਿਚਾਰ ਜੋ ਗੱਲ ਬੀਤ ਚੁੱਕੀ ਹੈ ਉਸਦੀ ਚਿੰਤਾ ਨਾਂ ਕਰੋ, ਨਾਂ ਹੀ ਆਉਣ ਵਾਲੇ ਵਕਤ ਦੀ, ਸਮਝਦਾਰ ਲੋਕ ਵਰਤਮਾਨ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।- ਚਾਨਕਿਯਾ ਜਿਸ ਦੇ ਸਿਰ ਤੇ ਤਾਜ ਓਸ ਦੇ ਸਿਰ ਤੇ ਖਾਜ।– ਸ਼ੈਕਸਪੀਅਰ ਪਰਮਾਤਮਾ ਵਿੱਚ ਯਕੀਨ ਕਰੋ ਅਤੇ ਇੱਕ ਵਕਤ ਸਿਰਫ ਇੱਕ ਹੀ ਦਿਨ...
ਕੁਝ ਵਿਦਵਾਨਾਂ ਦੇ ਅਨਮੋਲ ਵਿਚਾਰ
ਚਿੰਤਾ ਬਾਰੇ – ਆਕਾਸ਼ਦੀਪ ਭਿੱਖੀ (ਪ੍ਰੀਤ)
ਮੂਰਖਾਂ ਬਾਰੇ – ਆਕਾਸ਼ਦੀਪ ਭਿੱਖੀ (ਪ੍ਰੀਤ)
ਜਿੱਤ ਹਾਰ ਬਾਰੇ – ਆਕਾਸ਼ਦੀਪ ਭਿੱਖੀ (ਪ੍ਰੀਤ)
ਲਾਇਬ੍ਰੇਰੀ ਅਤੇ ਪੁਸਤਕਾਂ ਬਾਰੇ – ਮੱਖਣ ਸਿੰਘ ਭੋਤਨਾ
ਪਿਆਰ ਬਾਰੇ – ਮੱਖਣ ਸਿੰਘ ਭੋਤਨਾ
ਰਾਜਨੀਤੀ ਬਾਰੇ – ਮੱਖਣ ਸਿੰਘ ਭੋਤਨਾ
ਔਰਤ ਬਾਰੇ – ਮੱਖਣ ਸਿੰਘ ਭੋਤਨਾ
ਗਿਆਨ ਬਾਰੇ – ਮੱਖਣ ਸਿੰਘ ਭੋਤਨਾ
ਦੋਸਤ ਬਾਰੇ – ਮੱਖਣ ਸਿੰਘ ਭੋਤਨਾ
ਆਜ਼ਾਦੀ ਬਾਰੇ – ਮੱਖਣ ਸਿੰਘ ਭੋਤਨਾ