ਜਰਨੈਲ ਘੁਮਾਣ
ਲੋਕਾਂ ਨੂੰ ਲੁੱਟਣ ਪਾਖੰਡੀ ਜਰਨੈਲ ਘੁਮਾਣ ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ । ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ । ਲਾਲ ਕਿਤਾਬ’ ਪੜ੍ਹਨ ਵਿੱਚ ਕੋਈ , ਮੈਥੋਂ ਮਾਹਿਰ ਨਹੀਂ । ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥ ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥...
ਕਾਸ਼ ਮੇਰੇ ਘਰ ਧੀ ਹੀ ਹੁੰਦੀ
ਕਾਸ਼ ! ਮੇਰੇ ਘਰ ਧੀ ਹੀ ਹੁੰਦੀ ....... ( ਮਿੰਨੀ ਕਹਾਣੀ ) ਜਰਨੈਲ ਘੁਮਾਣ ਅੱਜ ਸ਼ਾਮ ਫੇਰ ਸੰਤੋਖ਼ੇ ਬੁੜੇ ਦੀ ਇੱਕ ਡੰਗ ਪਈ ਬਾਖ਼ੜ , ਬੂਰੀ ਮੱਝ ਨੇ ਦੁੱਧ ਦੀ ਬਾਲਟੀ ਨੱਕੋ ਨੱਕ ਭਰ ਦਿੱਤੀ । ਤਾਜ਼ੇ ਚੋਏ ,ਕੱਚੇ ਦੁੱਧ ਚੋਂ ਉਠਦੀ ਝੱਗ ਨੂੰ ਵੇਖ ਸੰਤੋਖੇ ਦੇ ਪੋਤਰਾ- ਪੋਤਰੀ , ਆਪਣੀ ਮਾਂ ਦੀ ਕੁੜਤੀ ਦੀ ਕੰਨੀ ਖਿੱਚ ਖਿੱਚ ਦੁੱਧ ਪੀਣ ਦੀ...
ਅਮਲੀਆਂ ਦੀ ਦੁਨੀਆ
ਅਮਲੀਆਂ ਦੀ ਦੁਨੀਆ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ਅਮਲੀਆਂ ਦੀ ਵੀ ਕੀ ਦੁਨੀਆਂ ਹੁੰਦੀ ਹੈ! ਅਮਲੀਆਂ ਦੀਆਂ ਗੱਲਾਂ ਨਿਰਪੱਖ ਅਤੇ ਦਿਲਚਸਪ ਹੁੰਦੀਆਂ ਹਨ। ਨਸ਼ੇ ਦੀ ਲੋਰ ਇਹਨਾਂ ਨੂੰ ਸਵਰਗ ਦੀ ਸੈਰ ਕਰਵਾ ਦਿੰਦੀ ਹੈ। ਪਰ ਕਦੇ-ਕਦੇ ਇਹਨਾਂ ਦਰਵੇਸ਼ਾਂ ਉੱਪਰ ਵੀ ਮੁਸੀਬਤ ਆ ਜਾਂਦੀ ਹੈ। ਇੱਕ ਵਾਰੀ ਦੀ ਗੱਲ ਹੈ ਕਿ ਅਮਲੀਆਂ 'ਤੇ ਪੁਲਸ ਦਾ...
ਕਲਜੁਗ ਰਥ ਅਗਨ ਕਾ
ਕਲਯੁਗ ਰਥੁ ਅਗਨੁ ਕਾ… ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ਅਮਰੀਕਾ ਦੀ ਮਸ਼ਹੂਰ ਕੰਪਨੀ 'ਰਾਮਾਡਾ' ਵਿਚ ਬਤੌਰ ਈ ਡੀ ਪੀ ਮੈਨੇਜਰ ਦੀ ਡਿਊਟੀ ਸੰਭਾਲਿਆਂ ਰਣਬੀਰ ਗਿੱਲ ਨੂੰ ਪੂਰੇ ਤਿੰਨ ਸਾਲ ਤੋਂ ਵੀ ਉੱਪਰ ਹੋ ਗਏ ਸਨ। ਗਿੱਲ ਬੜਾ ਹੀ ਹੱਸਮੁਖ ਅਤੇ ਜਜ਼ਬਾਤੀ ਲੜਕਾ ਸੀ। ਮੱਧ-ਵਰਗੀ ਕਿਸਾਨ ਪ੍ਰੀਵਾਰ ਵਿਚ ਪਲੇ ਗਿੱਲ ਨੇ ਆਸਟਰੀਆ...
ਰਾਜੇ ਸ਼ੀਂਹ ਮੁਕੱਦਮ ਕੁੱਤੇ
ਰਾਜੇ ਸ਼ੀਂਹ ਮੁਕੱਦਮ ਕੁੱਤੇ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ 1977 ਦੀ ਗੱਲ ਹੈ। ਨੈਕਸਲਾਈਟ ਲਹਿਰ ਜ਼ੋਰਾਂ 'ਤੇ ਸੀ। ਗ੍ਰਿਫ਼ਤਾਰੀਆਂ ਅਤੇ ਮੁਕਾਬਲੇ ਧੜਾ-ਧੜ ਹੋ ਰਹੇ ਸਨ। ਗਰਮ ਖ਼ਿਆਲੀ ਨੌਜਵਾਨਾਂ 'ਤੇ ਪੁਲੀਸ ਵੱਲੋਂ ਕਰੜੀ ਨਜ਼ਰ ਰੱਖੀ ਜਾ ਰਹੀ ਸੀ। ਪੁੱਛ-ਗਿੱਛ ਵੀ ਕੀਤੀ ਜਾਂਦੀ ਸੀ। ਇਹਨਾਂ ਦਿਨਾਂ ਵਿਚ ਇਕ 'ਰਗੜਾ' ਤਾਂ...
ਧੋਬੀ ਦੇ ਕੁੱਤੇ
ਧੋਬੀ ਦੇ ਕੁੱਤੇ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ਬਿੱਕਰ ਸਿੰਘ ਦੇ ਘਰ ਗਹਿਮਾ-ਗਹਿਮੀ ਸੀ। ਉਸ ਦੇ ਯਾਰ-ਮਿੱਤਰ ਦੂਰੋਂ-ਦੂਰੋਂ 'ਖ਼ਬਰ' ਲੈਣ ਲਈ ਆਏ ਸਨ। ਬੀਬੀਆਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਗਪਲ-ਗਪਲ ਖਾ ਰਹੀਆਂ ਸਨ। ਬਿੱਕਰ ਸਿੰਘ ਡਰਾਇੰਗ-ਰੂਮ ਵਿਚ ਬੈਠਾ ਜੁੰਡਲੀ ਦਿਆਂ ਯਾਰਾਂ ਨਾਲ ਵਿਸਕੀ ਪੀ ਰਿਹਾ ਸੀ। ਪਤਾ ਨਹੀਂ ਉਸ ਨੂੰ...
ਮੋਈਆਂ ਹੋਈਆਂ ਚਿੜੀਆਂ
ਮੋਈਆਂ ਹੋਈਆਂ ਚਿੜੀਆਂ ਰੋਜ਼ੀ ਸਿੰਘ ਅਜੇ ਕੱਲ ਹੀ ਤਾਂ ਸੀ ਉਸ ਨੇ ਵਰਾਂਡੇ ਦੀ ਛੱਤ ਚੋਂ ਇਹ ਸਾਰੇ ਕੱਖ ਕੱਢ ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ....! ਇਹ ਚਿੜੀਆਂ ਵੀ ਬੜੀਆਂ ਢੀਠ ਨੇ ਉਸ ਸੋਚਿਆ ਤੇ ਫਿਰ ਗਾਡਰ ਨਾਲ ਲਮਕਦੇ ਕੱਖਾਂ, ਤੀਲਿਆਂ ਨੂੰ ਖਿੱਚ ਕੇ ਥੱਲੇ ਸਿੱਟ ਦਿੱਤਾ। ਉਹ ਪਿਛਲੇ ਕਈ ਦਿਨਾਂ ਤੋਂ ਛੱਤ ਵਿਚਲੇ ਕੱਖਾਂ...
ਪੀਲੇ ਲੱਡੂ
ਪੀਲੇ ਲੱਡੂ ਬਲਵੰਤ ਗਾਰਗੀ ਪੂਰੋ ਖੇਤ ਜਾਣ ਲੱਗੀ ਤਾਂ ਉਸ ਨੇ ਜੰਗੀਰ ਨੂੰ ਆਖਿਆ, “ਮੇਰੇ ਨਾਲ ਚਲੇਂਗਾ? ਲੱਡੂ ਦਿਆਂਗੀ ਖਾਣ ਨੂੰ।” ਜੰਗੀਰ ਗਲੀ ਵਿਚ ਰੀਠੇ ਖੇਡ ਰਿਹਾ ਸੀ। ਰੀਠੇ ਹੂੰਝ ਕੇ ਖੀਸੇ ਵਿਚ ਪਾਏ ਤੇ ਪੂਰੋ ਨਾਲ ਤੁਰ ਪਿਆ। ਪੂਰੋ ਜੱਟਾਂ ਦੀ ਜੁਆਨ ਕੁੜੀ ਸੀ ਜੋ ਗਿੱਧਾ ਪਾਉਣ ਤੇ ਪੀਂਘ ਝੂਟਣ ਵਿਚ ਸਭ ਤੋਂ ਅੱਗੇ ਸੀ।...
ਪਿਆਜ਼ੀ ਚੁੰਨੀ
ਪਿਆਜ਼ੀ ਚੁੰਨੀ ਬਲਵੰਤ ਗਾਰਗੀ ਡਾਕਟਰ ਪਸ਼ੌਰਾ ਸਿੰਘ ਵਿਚ ਖ਼ਾਨਦਾਨੀ ਅਣਖ ਤੇ ਖੜਕਾ-ਦੜਕਾ ਸੀ। ਜਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੀਵੀ ਕਲਾ, ਕਲਾਲਾਂ ਦੇ ਮੁੰਡੇ ਨਾਲ ਰਲੀ ਹੋਈ ਹੈ, ਤਾਂ ਉਹ ਲੋਹਾ-ਲਾਖਾ ਹੋ ਗਿਆ। ਉਸ ਨੇ ਬੀਵੀ ਨੂੰ ਕੁੱਟਿਆ, ਪਾਵਿਆਂ ਹੇਠ ਹੱਥ ਦੇ ਕੇ ਤਸੀਹੇ ਦਿੱਤੇ ਤੇ ਫਿਰ ਗੁੱਸੇ ਵਿਚ ਝੱਗਾਂ ਛੱਡਦਾ ਹੋਇਆ...
ਵੱਡੀ ਸੱਧਰ
ਵੱਡੀ ਸੱਧਰ ਬਲਵੰਤ ਗਾਰਗੀ ਸ਼ਾਂਤਾ ਦੀ ਸਭ ਤੋਂ ਵੱਡੀ ਸੱਧਰ ਇਹ ਸੀ ਕਿ ਉਹ ਗਾਉਣਾ ਸਿੱਖੇ ਤੇ ਸੰਗੀਤ ਦੀ ਦੁਨੀਆਂ ਵਿਚ ਨਾਂ ਪੈਦਾ ਕਰੇ। ਪਰ ਉਸ ਦੀ ਮਾਂ ਨੂੰ ਇਹ ਗੱਲ ਉੱਕਾ ਪਸੰਦ ਨਾ ਸੀ। ਉਸ ਦੀ ਮਾਂ ਨੇ ਸਿਰਫ ਹਿੰਦੀ ਰਤਨ ਦਾ ਇਮਤਿਹਾਨ ਪਾਸ ਕੀਤਾ ਸੀ। ਉਹ ਚਾਹੁੰਦੀ ਸੀ ਕਿ ਉਸ ਦੀ ਧੀ ਘੱਟ ਤੋਂ ਘੱਟ ਬੀ.ਏ. ਤਾਂ ਕਰੇ। ਪਰ...
ਕਮਲਾ ਮਦਰਾਸਣ
ਕਮਲਾ ਮਦਰਾਸਣ ਬਲਵੰਤ ਗਾਰਗੀ ਇਤਨੀ ਕੜਕੀ ਕਦੇ ਨਹੀਂ ਸੀ ਆਈ। ਅਕਸਰ ਕਿਸੇ ਨਾ ਕਿਸੇ ਕੁੜੀ ਨਾਲ ਮੇਰਾ ਸਿਲਸਿਲਾ ਬਣਿਆ ਹੀ ਰਹਿੰਦਾ। ਪਰ ਹੁਣ ਪਿਛਲੇ ਛੇ ਮਹੀਨਿਆਂ ਤੋਂ ਚੁੱਲ੍ਹਾ ਠੰਢਾ ਸੀ। ਇਕ ਸ਼ਾਮ ਮੇਰਾ ਲੰਗੋਟੀਆ ਯਾਰ ਦੂਨੀ ਚੰਦ ਦਿੱਲੀ ਆਇਆ। ਬਾਲ-ਬੱਚੇਦਾਰ ਆਦਮੀ ਸੀ, ਸਰਕਾਰੀ ਨੌਕਰ ਤੇ ਖਾਣ-ਪੀਣ ਵਾਲਾ ਬੰਦਾ। ਉਸ ਨੇ ਆਉਣ ਸਾਰ ਜੱਫੀ...
ਕਾਲਾ ਅੰਬ
ਕਾਲਾ ਅੰਬ ਬਲਵੰਤ ਗਾਰਗੀ ਮੈਂ ਛੜਾ ਸਾਂ ਤੇ ਪਟੇਲ ਨਗਰ ਵਿਚ ਮੈਨੂੰ ਕੋਈ ਮਕਾਨ ਕਿਰਾਏ ਉਤੇ ਨਹੀਂ ਸੀ ਮਿਲ ਰਿਹਾ। ਜਿਥੇ ਜਾਂਦਾ ਮਾਲਕ ਮਕਾਨ ਘੂਰ ਕੇ ਪੁੱਛਦਾ, “ਤੁਹਾਡੀ ਬੀਵੀ ?” ਮੈਂ ਆਖਦਾ, “ਬਸ ਜੀ ਸ਼ਾਦੀ ਹੋਣ ਵਾਲੀ ਹੈ, ਇਸੇ ਲਈ ਮਕਾਨ ਤਲਾਸ਼ ਕਰ ਰਿਹਾ ਹਾਂ!” ਇਤਨੇ ਵਿਚ ਮਾਲਕ ਮਕਾਨ ਦੀ ਮੋਟੀ-ਧਾਪਾਂ ਬੀਵੀ ਜਾਂ ਜਵਾਨ ਧੀ...
ਵੀਰਵਾਰ ਦਾ ਵਰਤ
ਵੀਰਵਾਰ ਦਾ ਵਰਤ ਅੰਮ੍ਰਿਤਾ ਪ੍ਰੀਤਮ ਅੱਜ ਵੀਰਵਾਰ ਦਾ ਵਰਤ ਸੀ, ਇਸ ਲਈ ਪੂਜਾ ਨੇ ਅੱਜ ਕੰਮ ਤੇ ਨਹੀ ਜਾਣਾ ਸੀ.... ਬੱਚੇ ਦੇ ਜਾਗਣ ਦੀ ਆਵਾਜ਼ ਨਾਲ ਪੂਜਾ ਹੁਲਸ ਕੇ ਮੰਜੀ ਤੋਂ ਉੱਠੀ, ਤੇ ਉਹਨੇ ਬੱਚੇ ਨੂੰ ਪੰਘੂੜੇ ਵਿਚੋਂ ਚੁੱਕ ਕੇ ਆਪਣੀ ਅਲਸਾਈ ਹੋਈ ਛਾਤੀ ਨਾਲ ਲਾ ਲਿਆ – ਮਨੂ ਦੇਵਤਾ! ਅੱਜ ਨਹੀਂ ਰੋਣਾ, ਅੱਜ ਅਸੀਂ ਦੋਵੇਂ ਸਾਰਾ ਦਿਨ...
ਤੇ ਨਦੀ ਵਗਦੀ ਰਹੀ
ਤੇ ਨਦੀ ਵਗਦੀ ਰਹੀ ਅੰਮ੍ਰਿਤਾ ਪ੍ਰੀਤਮ ਇਕ ਘਟਨਾ ਸੀ – ਜੋ ਨਦੀ ਦੇ ਪਾਣੀ ਵਿਚ ਵਹਿੰਦੀ ਕਿਸੇ ਉਸ ਯੁਗ ਦੇ ਕੰਢੇ ਕੋਲ ਆ ਕੇ ਖਲੋ ਗਈ, ਜਿਥੇ ਇਕ ਘਣੇ ਜੰਗਲ ਵਿਚ ਵੇਦ ਵਿਆਸ ਤਪ ਕਰ ਰਹੇ ਸਨ... ਸਮਾਧੀ ਦੀ ਲੀਨਤਾ ਟੁੱਟੀ ਤਾਂ ਸਾਹਮਣੇ ਰਾਣੀ ਸਤਯਵਤੀ ਉਦਾਸ ਪਰ ਦੈਵੀ ਸੁੰਦਰੀ ਦੇ ਰੂਪ ਵਿਚ ਖਲੋਤੀ ਹੋਈ ਸੀ। ਬਿਰਛ ਦੇ ਪੱਤਿਆਂ...
ਸ਼ਾਹ ਦੀ ਕੰਜਰੀ
ਸ਼ਾਹ ਦੀ ਕੰਜਰੀ ਅੰਮ੍ਰਿਤਾ ਪ੍ਰੀਤਮ ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ.... ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚੜ੍ਹੀ ਸੀ। ਤੇ ਉਥੇ ਹੀ ਇਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ...
ਮੁਰੱਬਿਆਂ ਵਾਲੀ
ਮੁਰੱਬਿਆਂ ਵਾਲੀ ਅੰਮ੍ਰਿਤਾ ਪ੍ਰੀਤਮ ਉਹ ਜਦੋਂ ਮਲੂਕ ਜਿਹੀ ਡੋਲੀ ਵਿਚੋਂ ਨਿਕਲੀ ਸੀ, ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚੜ੍ਹ ਗਿਆ ਸੀ – ਮੁਰੱਬਿਆਂ ਵਾਲੀ। ਸਿਰਫ ਜ਼ਮੀਨ ਦੇ ਕਾਗਜਾਂ ਪੱਤਰਾਂ ਵਿਚ ਉਹਦਾ ਨਾਂ “ਸਰਦਾਰਨੀ ਰਾਜ ਕੌਰ” ਲਿਖਿਆ ਹੋਇਆ ਸੀ, ਜਾਂ ਉਹਦਾ ਸਹੁਰਾ ਜਿੰਨਾ ਚਿਰ ਜਿਉਂਦਾ ਰਿਹਾ ਸੀ ਉਹਨੂੰ...
ਗਊ ਦਾ ਮਾਲਕ
ਗਊ ਦਾ ਮਾਲਕ ਅੰਮ੍ਰਿਤਾ ਪ੍ਰੀਤਮ ਉਹਦੇ ਪਿੰਡੇ ਦਾ ਰੰਗ ਭੂਰਾ ਸੀ, ਥਣ ਅਸਲੋਂ ਕਾਲੇ ਨਹੀਂ ਸਨ, ਪਰ ਕਾਲੀ ਭਾਹ ਮਾਰਦੇ ਸਨ, ਇਸ ਲਈ ਪਿੰਡ ਵਾਲਿਆਂ ਨੇ ਉਹਦਾ ਨਾ ਕਪਿਲਾ ਗਊ ਰੱਖਿਆ ਹੋਇਆ ਸੀ। ਕਪਿਲਾ ਨੇ ਜਿੰਨੀ ਵਾਰ ਆਪਣੀਆਂ ਟੁੱਟੀਆਂ ਹੋਈਆਂ ਲੱਤਾਂ ਉੱਤੇ ਭਾਰ ਪਾ ਕੇ ਉੱਠਣ ਦੀ ਕੋਸ਼ਿਸ਼ ਕੀਤੀ ਸੀ, ਉਨੀ ਵਾਰ ਹੀ ਜ਼ੋਰ ਦੀ ਅੜਿੰਗ...
ਜੰਗਲੀ ਬੂਟੀ
ਜੰਗਲੀ ਬੂਟੀ ਅੰਮ੍ਰਿਤਾ ਪ੍ਰੀਤਮ ਅੰਗੂਰੀ ਮੇਰੇ ਗਵਾਂਢੀਆਂ ਦੇ ਗਵਾਂਢੀਆਂ ਦੇ ਗਵਾਂਢੀਆਂ ਦੇ ਘਰ, ਉਹਨਾਂ ਦੇ ਬੜੇ ਪੁਰਾਣੇ ਨੌਕਰ ਦੀ ਬੜੀ ਨਵੀਂ ਬੀਵੀ ਹੈ। ਇਕ ਤਾਂ ਨਵੀਂ ਇਸ ਗੱਲੋਂ ਕਿ ਉਹ ਆਪਣੇ ਖ਼ਾਵੰਦ ਦੀ ਦੂਸਰੀ ਬੀਵੀ ਹੈ, ਸੋ ਉਸ ਦਾ ਖ਼ਾਵੰਦ “ਦੁਹਾਜੂ” ਹੋਇਆ। ਜੂ ਤੋਂ ਮਤਲਬ ਜੇ ਜੂਨ ਦਾ ਹੋਵੇ ਤਾਂ ਇਸ ਦਾ ਪੂਰਾ ਅਰਥ...
ਮੰਟੋ ਦੀਆਂ ਕੁਝ ਹੋਰ ਕਹਾਣੀਆਂ
ਮੰਟੋ ਦੀਆਂ ਕੁਝ ਹੋਰ ਕਹਾਣੀਆਂ ਜੈਲੀ ਸਵੇਰੇ ਛੇ ਵਜੇ ਪਟਰੋਲ ਪੰਪ ਕੋਲ ਹੱਥ ਗੱਡੀ ਵਿਚ ਬਰਫ ਵੇਚਣ ਵਾਲੇ ਦੇ ਛੁਰਾ ਖੋਭ ਦਿੱਤਾ ਗਿਆ। ਸੱਤ ਵਜੇ ਤੱਕ ਉਸਦੀ ਲਾਸ਼ ਲੁੱਕ ਵਿਛੀ ਸੜਕ ਉੱਤੇ ਪਈ ਰਹੀ, ਅਤੇ ਉਸ 'ਤੇ ਬਰਫ ਪਾਣੀ ਬਣ-ਬਣ ਗਿਰਦੀ ਰਹੀ। ਸਵਾ ਸੱਤ ਵਜੇ ਪੁਲਿਸ ਲਾਸ਼ ਚੁੱਕ ਕੇ ਲੈ ਗਈ ਬਰਫ ਅਤੇ ਖੂਨ ਉੱਥੀ ਸੜਕ ਉੱਤੇ ਪਏ ਰਹੇ। ਫੇਰ...
ਤਰੱਕੀ ਪਸੰਦ
ਤਰੱਕੀਪਸੰਦ ਸਆਦਤ ਹਸਨ ਮੰਟੋ ਜੋਗਿੰਦਰ ਸਿੰਘ ਦੀਆਂ ਕਹਾਣੀਆਂ ਜਦੋਂ ਲੋਕਪ੍ਰਿਅ ਹੋਣ ਲੱਗੀਆਂ ਤਾਂ ਉਹਦੇ ਮਨ ਵਿਚ ਇਹ ਇੱਛਾ ਪੈਦਾ ਹੋਈ ਕਿ ਉਹ ਉਘੇ ਸਾਹਿਤਕਾਰਾਂ ਅਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾਏ ਅਤੇ ਉਨ੍ਹਾਂ ਦੀ ਦਾਅਵਤ ਕਰੇ। ਉਹਦਾ ਖਿਆਲ ਸੀ ਕਿ ਉਹਦੀ ਸ਼ੁਹਰਤ ਤੇ ਲੋਕਪ੍ਰਿਅਤਾ ਹੋਰ ਵੀ ਵਧੇਰੇ ਹੋ ਜਾਵੇਗੀ। ਜੋਗਿੰਦਰ ਸਿੰਘ ਨੂੰ...
ਟੋਭਾ ਟੇਕ ਸਿੰਘ
ਟੋਭਾ ਟੇਕ ਸਿੰਘ ਸਆਦਤ ਹਸਨ ਮੰਟੋ ਬਟਵਾਰੇ ਦੇ ਦੋ-ਤਿੰਨ ਵਰ੍ਹਿਆਂ ਪਿਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤ ਨੂੰ ਖਿਆਲ ਆਇਆ ਕਿ ਇਖ਼ਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਬਾਦਲਾ ਹੋਣਾ ਚਾਹੀਦੈ, ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖ਼ਾਨਿਆਂ ਵਿਚ ਨੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ...
ਕਹਾਣੀਆਂ
ਕਹਾਣੀਆਂ ਦੀ ਸੂਚੀ ਮੰਟੋ ਦੀਆਂ ਕਹਾਣੀਆਂ (ਟੋਭਾ ਟੇਕ ਸਿੰਘ, ਤਰੱਕੀ ਪਸੰਦ) ਮੰਟੋ ਦੀਆਂ ਕੁਝ ਹੋਰ ਕਹਾਣੀਆਂ (ਜੈਲੀ, ਦਾਵਤੇ-ਅਮਲ, ਪਠਾਨੀਸਤਾਨ, ਖ਼ਬਰਦਾਰ, ਹਮੇਸ਼ਾ ਦੀ ਛੁੱਟੀ, ਸਾਅਤੇ ਸ਼ੀਰੀਂ, ਹਲਾਲ ਤੇ ਝਟਕਾ, ਬੇਖ਼ਬਰੀ ਦਾ ਫਾਇਦਾ, ਹੈਵਾਨੀਅਤ, ਪੂਰਬ ਪ੍ਰਬੰਧ, ਘਾਟੇ ਦਾ ਸੌਦਾ, ਯੋਗ ਕਾਰਵਾਈ, ਕਰਾਮਾਤ, ਨਿਮਰਤਾ, ਸੇਵਾ....
ਕਹਾਣੀਆਂ ਦੀ ਸੂਚੀ
ਮੰਟੋ ਦੀਆਂ ਕਹਾਣੀਆਂ (ਟੋਭਾ ਟੇਕ ਸਿੰਘ, ਤਰੱਕੀ ਪਸੰਦ)
ਮੰਟੋ ਦੀਆਂ ਕੁਝ ਹੋਰ ਕਹਾਣੀਆਂ (ਜੈਲੀ, ਦਾਵਤੇ-ਅਮਲ, ਪਠਾਨੀਸਤਾਨ, ਖ਼ਬਰਦਾਰ, ਹਮੇਸ਼ਾ ਦੀ ਛੁੱਟੀ, ਸਾਅਤੇ ਸ਼ੀਰੀਂ, ਹਲਾਲ ਤੇ ਝਟਕਾ, ਬੇਖ਼ਬਰੀ ਦਾ ਫਾਇਦਾ, ਹੈਵਾਨੀਅਤ, ਪੂਰਬ ਪ੍ਰਬੰਧ, ਘਾਟੇ ਦਾ ਸੌਦਾ, ਯੋਗ ਕਾਰਵਾਈ, ਕਰਾਮਾਤ, ਨਿਮਰਤਾ, ਸੇਵਾ. ਨਿਗਰਾਨੀ ਵਿਚ, ਦ੍ਰਿੜਤਾ, ਜੁੱਤਾ, ਰਿਆਇਤ, ਸੌਰੀ, ਸਫ਼ਾਈ ਪਸੰਦ, ਸਦਕੇ ਉਸਦੇ, ਸਮਾਜਵਾਦ, ਉਲ੍ਹਾਮਾ, ਆਰਾਮ ਦੀ ਜ਼ਰੂਰਤ, ਕਿਸਮਤ, ਅੱਖਾਂ ਉੱਤੇ ਚਰਬੀ, ਸਲਾਹ)
ਰੋਜ਼ੀ ਸਿੰਘ (ਮੋਈਆਂ ਹੋਈਆਂ ਚਿੜੀਆਂ)
ਸ਼ਿਵਚਰਨ ਜੱਗੀ ਕੁੱਸਾ (ਧੋਬੀ ਦੇ ਕੁੱਤੇ, ਰਾਜੇ ਸ਼ੀਂਹ ਮੁਕੱਦਮ ਕੁੱਤੇ, ਕਲਜੁਗ ਰਥ ਅਗਨ ਕਾ, ਅਮਲੀਆਂ ਦੀ ਦੁਨੀਆ)
ਜਰਨੈਲ ਘੁਮਾਣ (ਕਾਸ਼ ਮੇਰੇ ਘਰ ਧੀ ਹੁੰਦੀ)
ਅੰਮ੍ਰਿਤਾ ਪ੍ਰੀਤਮ ਦੀਆਂ ਕਹਾਣੀਆਂ (ਜੰਗਲੀ ਬੂਟੀ, ਗਊ ਦਾ ਮਾਲਕ, ਮੁਰੱਬਿਆਂ ਵਾਲੀ, ਸ਼ਾਹ ਦੀ ਕੰਜਰੀ, ਤੇ ਨਦੀ ਵਗਦੀ ਰਹੀ,ਵੀਰਵਾਰ ਦਾ ਵਰਤ)
ਬਲਵੰਤ ਗਾਰਗੀ (ਕਾਲਾ ਅੰਬ, ਕਮਲਾ ਮਦਰਾਸਣ, ਵੱਡੀ ਸੱਧਰ, ਪਿਆਜ਼ੀ ਚੁੰਨੀ, ਪੀਲੇ ਲੱਡੂ)