ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love
ਖੋਜ ਪੱਤਰ ਦਾ ਨਾਮ ਪ੍ਰਕਾਸ਼ਕ ਦਾ ਨਾਮ ਪਤਾ , ਟੈਲੀਫੋਨ ਨੰਬਰ ਅਤੇ ਈ-ਮੇਲ

ਤ੍ਰਿਸ਼ੰਕੂ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ , 0161-2413613, 2404928

ਪੰਚਬਟੀ ਸੰਦੇਸ਼ ਡਾ. ਬਲਬੀਰ ਸਿੰਘ ਸਾਹਿਤ ਕੇਂਦਰ 200 ਪ੍ਰੀਤਮ ਰੋਡ, ਦੇਹਰਾਦੂਨ  

ਸਿਰਜਣਾ   1728, 43-ਬੀ, ਚੰਡੀਗਡ਼੍ਹ 0172-2601693, 2622938

ਅੱਖਰ ਲੋਕਗੀਤ ਪ੍ਰਕਾਸ਼ਨ  ਚੰਡੀਗਡ਼੍ਹ 0183-2586107, 2490313 akharmonthly@yahoo.com

ਸਮਕਾਲੀ ਸਾਹਿਤ ਪੰਜਾਬੀ ਸਾਹਿਤ ਸਭਾ 10, ਰਾਊਸ ਅਵੈਨਿਊ, ਇੰਡਸਟਰੀਅਲ ਏਰੀਆ, ਨਵੀਂ ਦਿੱਲੀ 011-23238142, 23221486

ਸਮਦਰਸ਼ੀ ਪੰਜਾਬੀ ਅਕਾਦਮੀ ਡੀ.ਡੀ.ਏ. ਕਮਿਉਨੀਕੇਸ਼ਨ ਕੇਂਦਰ, ਸਦਰ ਥਾਣਾ ਰੋਡ, ਪਹਾਡ਼ ਗੰਜ, ਨਵੀਂ ਦਿੱਲੀ 011-23616243, 23616265

ਇਹ ਉਪਰਾਲਾ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਸਾਹਿਤ ਦੇ ਖੇਤਰ ਵਿਚ ਖੋਜ ਕਰਨ ਵਾਲੇ ਵਿਦਵਾਨਾਂ ਅਤੇ ਵਿਦਿਆਰਥੀਆਂ  ਨੂੰ ਵੀਰਪੰਜਾਬ ਡਾਟ ਕਾਮ ਦੇ ਅਲੰਕਾਰ ਤੋਂ ਸਾਰੇ ਵਿਸ਼ਵ ਵਿਚ ਪੰਜਾਬੀ ਸਾਹਿਤ ਨਾਲ ਸਬੰਧਤ ਪ੍ਰਕਾਸ਼ਿਤ ਹੋਣ ਵਾਲੇ ਖੋਜਪੱਤਰਾਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਜਾ ਸਕੇ।

ਤੁਸੀਂ ਇਸ ਪੰਨੇ ਲਈ ਵਡਮੁੱਲੀ ਸੂਚਨਾ ਜਾਂ ਸਲਾਹ ਭੇਜ ਸਕਦੇ ਹੋ।

ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।
ਵੀਰਪੰਜਾਬ ਡਾਟ ਕਾਮ

info.punjab@gmail.com

+91 98766 86555
Loading spinner