ਗੋਰੀਆਂ ਬਾਹਾਂ (ਅਮਰਿੰਦਰ ਗਿੱਲ)
ਹੋ ਰਿਸ਼ਤੇ ਆਏ ਸੀ ਵੱਡੇ ਵੱਡੇ ਪਰਿਵਾਰਾਂ ਦੇ
ਦਿੱਤੇ ਸੀ ਵਿਚੋਲਿਆਂ ਨੇ ਲਾਲਚ ਵੀ ਕਾਰਾਂ ਦੇ
ਹੋ ਰਿਸ਼ਤੇ ਆਏ ਸੀ ਵੱਡੇ ਵੱਡੇ ਪਰਿਵਾਰਾਂ ਦੇ
ਦਿੱਤੇ ਸੀ ਵਿਚੋਲਿਆਂ ਨੇ ਲਾਲਚ ਵੀ ਕਾਰਾਂ ਦੇ
ਭਾਬੀਆਂ ਵਿਚਾਰੀਆਂ ਨੇ ਕੀਤੇ ਤਰਲੇ
ਹੋ ਉਹਨੇ ਦਿੱਤਾ ਨਾ ਨਿਆਂ
ਹੋ ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ ਗੋਰੀਏ
ਨੀ ਮੁੰਡਾ ਬਚਦਾ ਈ ਤਾਂ
ਹੋ ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ ਗੋਰੀਏ
ਨੀ ਮੁੰਡਾ ਬਚਦਾ ਈ ਤਾਂ
ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ ਗੋਰੀਏ
ਨੀ ਮੁੰਡਾ ਬਚਦਾ ਈ ਤਾਂ
ਹੋ ਤੇਰੇ ਨਾਲੋਂ ਸੋਹਣੀਆਂ ਕਈ ਵਧ ਕੇ ਰਕਾਨੇ ਨੀਂ
ਲੱਭਣ ਉਹਦੇ ਨਾ ਯਾਰੀ ਲਾਉਣ ਦੇ ਬਹਾਨੇ ਨੀ
ਹੋ ਤੇਰੇ ਨਾਲੋਂ ਸੋਹਣੀਆਂ ਕਈ ਵਧ ਕੇ ਰਕਾਨੇ ਨੀਂ
ਲੱਭਣ ਉਹਦੇ ਨਾ ਯਾਰੀ ਲਾਉਣ ਦੇ ਬਹਾਨੇ ਨੀ
ਵਫਾ ਦੀ ਮਿਸਾਲ ਜੱਟ ਬਣਿਆ ਫਿਰੇ
ਹੋ ਤੇਰਾ ਜਪਦਾ ਈ ਨਾਂ
ਹੋ ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ ਗੋਰੀਏ
ਨੀ ਮੁੰਡਾ ਬਚਦਾ ਈ ਤਾਂ
ਹੋ ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ ਗੋਰੀਏ
ਨੀ ਮੁੰਡਾ ਬਚਦਾ ਈ ਤਾਂ
ਹੋ ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ ਗੋਰੀਏ
ਨੀ ਮੁੰਡਾ ਬਚਦਾ ਈ ਤਾਂ
ਮੁੰਦਰੀ ਦੇ ਨਗ ਨੂੰ ਪੈਰਾਂ ਦੇ ਵਿੱਚ ਰੋਲ ਨਾ
ਬਣ ਜੂ ਤਮਾਸ਼ਾ ਜੇ ਤੂੰ ਆਈ ਉਹਦੇ ਕੋਲ ਨਾ
ਮੁੰਦਰੀ ਦੇ ਨਗ ਨੂੰ ਪੈਰਾਂ ਦੇ ਵਿੱਚ ਰੋਲ ਨਾ
ਬਣ ਜੂ ਤਮਾਸ਼ਾ ਜੇ ਤੂੰ ਆਈ ਉਹਦੇ ਕੋਲ ਨਾ
ਹੋਜੂ ਬਦਨਾਮੀ ਹੀਰੇ ਤੇਰੇ ਰਾਂਝੇ ਦੀ
ਨੀ ਕੱਲ੍ਹ ਨੂੰ ਥਾਂ ਥਾਂ
ਹੋ ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ ਗੋਰੀਏ
ਨੀ ਮੁੰਡਾ ਬਚਦਾ ਈ ਤਾਂ
ਹੋ ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ ਗੋਰੀਏ
ਨੀ ਮੁੰਡਾ ਬਚਦਾ ਈ ਤਾਂ
ਹੋ ਗੋਰੀਆਂ ਬਾਹਵਾਂ ਦੇ ਵਿੱਚ ਲੈ ਲੈ ਗੋਰੀਏ
ਨੀ ਮੁੰਡਾ ਬਚਦਾ ਈ ਤਾਂ