ਜਿੰਦਗੀ (ਅਮਰਿੰਦਰ ਗਿੱਲ)
ਮਰ ਮਰਕੇ ਤਾਂ ਮਿਲੇ ਸੀ
ਐਡੇ ਵੀ ਕੀ ਗਿਲੇ ਸੀ
ਮਰ ਮਰਕੇ ਤਾਂ ਮਿਲੇ ਸੀ
ਐਡੇ ਵੀ ਕੀ ਗਿਲੇ ਸੀ
ਸੁਲੀ ਤੇ ਲਟਕਿਆਂ ਦਾ ਇਤਬਾਰ ਨੀ ਨਾ ਆਇਆ
ਅਸੀਂ ਜਿੰਦਗੀ ਗਵਾ ਲਈ
ਤੈਨੂੰ ਪਿਆਰ ਵੀ ਨਾ ਆਇਆ
ਅਸੀਂ ਜਿੰਦਗੀ ਗਵਾ ਲਈ
ਤੈਨੂੰ ਪਿਆਰ ਵੀ ਨਾ ਆਇਆ
ਤੈਨੂੰ ਪਿਆਰ ਵੀ ਨਾ ਆਇਆ
ਓ ਪਿਆਰ ਓ ਵਫਾਵਾਂ
ਓ ਤੜਪ ਤੇ ਓ ਜਜਬੇ
ਮੇਰੇ ਹਿੱਸੇ ਦੀ ਮੁਹਬੱਤ
ਕੀਹਦੇ ਤੋਂ ਵਾਰ ਆਇਆ
ਓ ਪਿਆਰ ਓ ਵਫਾਵਾਂ
ਓ ਤੜਪ ਤੇ ਓ ਜਜਬੇ
ਮੇਰੇ ਹਿੱਸੇ ਦੀ ਮੁਹਬੱਤ
ਕੀਹਦੇ ਤੋਂ ਵਾਰ ਆਇਆ
ਅਸੀਂ ਜਿੰਦਗੀ ਗਵਾ ਲਈ
ਤੈਨੂੰ ਪਿਆਰ ਵੀ ਨਾ ਆਇਆ
ਅਸੀਂ ਜਿੰਦਗੀ ਗਵਾ ਲਈ
ਤੈਨੂੰ ਪਿਆਰ ਵੀ ਨਾ ਆਇਆ
ਤੈਨੂੰ ਪਿਆਰ ਵੀ ਨਾ ਆਇਆ
ਇਹ ਡੋਰ ਰਿਸ਼ਤਿਆਂ ਦੀ
ਮੇਰੇ ਤੋਂ ਤੋੜ ਦੇ ਨੂੰ
ਤੈਨੂੰ ਦਰਦ ਵੇ ਬੇਦਰਦਾ
ਇੱਕ ਵਾਰ ਵੀ ਨਾ ਆਇਆ
ਇਹ ਡੋਰ ਰਿਸ਼ਤਿਆਂ ਦੀ
ਮੇਰੇ ਤੋਂ ਤੋੜ ਦੇ ਨੂੰ
ਤੈਨੂੰ ਦਰਦ ਵੇ ਬੇਦਰਦਾ
ਇੱਕ ਵਾਰ ਵੀ ਨਾ ਆਇਆ
ਅਸੀਂ ਜਿੰਦਗੀ ਗਵਾ ਲਈ
ਤੈਨੂੰ ਪਿਆਰ ਵੀ ਨਾ ਆਇਆ
ਅਸੀਂ ਜਿੰਦਗੀ ਗਵਾ ਲਈ
ਤੈਨੂੰ ਪਿਆਰ ਵੀ ਨਾ ਆਇਆ
ਤੈਨੂੰ ਪਿਆਰ ਵੀ ਨਾ ਆਇਆ