ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਜੁਦਾ (ਅਮਰਿੰਦਰ ਗਿੱਲ)

ਤੂੰ ਜੁਦਾ ਹੋਇਓਂ ਪਰ ਤੇਰੀ ਯਾਦ ਜੁਦਾ ਨਾ ਹੋਈ

ਤੂੰ ਜੁਦਾ ਹੋਇਓਂ ਪਰ ਤੇਰੀ ਯਾਦ ਜੁਦਾ ਨਾ ਹੋਈ

ਜਾਨ ਮੇਰੀ ਤਨਹਾਈਆਂ ਦੇ ਨਿੱਤ ਗਲ ਲੱਗ ਲੱਗ ਰੋਈ

ਤੂੰ ਜੁਦਾ ਹੋਇਓਂ ਪਰ ਤੇਰੀ ਯਾਦ ਜੁਦਾ ਨਾ ਹੋਈ

ਤੂੰ ਜੁਦਾ ਹੋਇਓਂ ਪਰ ਤੇਰੀ ਯਾਦ ਜੁਦਾ ਨਾ ਹੋਈ

 

ਸਾਥ ਤੇਰੇ ਦਾ ਹੋਰ ਅਸੀਂ ਨਿੱਘ ਲੈਣਾ ਸੀ

ਤੂੰ ਇਸ ਮੋੜ ਤੇ ਨਹੀਂ ਅਲਵਿਦਾ ਕਹਿਣਾ ਸੀ

ਸਾਥ ਤੇਰੇ ਦਾ ਹੋਰ ਅਸੀਂ ਨਿੱਘ ਲੈਣਾ ਸੀ

ਤੂੰ ਇਸ ਮੋੜ ਤੇ ਨਹੀਂ ਅਲਵਿਦਾ ਕਹਿਣਾ ਸੀ

ਰੋਮ ਰੋਮ ਵਿੱਚ ਅੱਜ ਵੀ ਤੇਰੇ ਸਾਹਾਂ ਦੀ ਖੁਸ਼ਬੋਈ

ਤੂੰ ਜੁਦਾ ਹੋਇਓਂ ਪਰ ਤੇਰੀ ਯਾਦ ਜੁਦਾ ਨਾ ਹੋਈ

ਤੂੰ ਜੁਦਾ ਹੋਇਓਂ ਪਰ ਤੇਰੀ ਯਾਦ ਜੁਦਾ ਨਾ ਹੋਈ

 

ਓਂਜ ਦੁਨੀਆ ਤੇ ਲੋਗ, ਵਿਛੜਦੇ ਮਿਲਦੇ ਨੇ

ਬਿਨ ਤੇਰੇ ਸਬ ਚਾਅ ਹੀ, ਮਰ ਗਏ ਦਿਲ ਦੇ ਨੇ

ਓਂਜ ਦੁਨੀਆ ਤੇ ਲੋਗ, ਵਿਛੜਦੇ ਮਿਲਦੇ ਨੇ

ਬਿਨ ਤੇਰੇ ਸਬ ਚਾਅ ਹੀ, ਮਰ ਗਏ ਦਿਲ ਦੇ ਨੇ

ਦੱਬ ਲਵਾਂ ਦਿਲ ਦੀ ਨੁੱਕਰੇ ਨਾ ਜਾਵੇ ਪੀੜ ਲੁਕੋਈ

ਤੂੰ ਜੁਦਾ ਹੋਇਓਂ ਪਰ ਤੇਰੀ ਯਾਦ ਜੁਦਾ ਨਾ ਹੋਈ

ਤੂੰ ਜੁਦਾ ਹੋਇਓਂ ਪਰ ਤੇਰੀ ਯਾਦ ਜੁਦਾ ਨਾ ਹੋਈ

 

ਇੱਕ ਦੂਜੇ ਨੂੰ ਲੋਗ, ਵੀ ਅਕਸਰ ਪੁੱਛਦੇ ਨੇ

ਜਾਨ ਤੋਂ ਪਿਆਰੇ, ਕਿਓਂ ਅਚਾਨਕ ਰੁੱਸਦੇ ਨੇ

ਇੱਕ ਦੂਜੇ ਨੂੰ ਲੋਗ, ਵੀ ਅਕਸਰ ਪੁੱਛਦੇ ਨੇ

ਜਾਨ ਤੋਂ ਪਿਆਰੇ, ਕਿਓਂ ਅਚਾਨਕ ਰੁੱਸਦੇ ਨੇ

ਰਾਜ ਕਾਕੜੇ ਬਾਝ ਸੱਜਣ, ਜਿੰਦ ਨਾ ਜਿਉਂਦੀ ਮੋਈ

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

ਤੂੰ ਜੁਦਾ ਹੋਇਓਂ, ਪਰ ਤੇਰੀ ਯਾਦ ਜੁਦਾ ਨਾ ਹੋਈ

Loading spinner