ਤੇਰੇ ਬਗੈਰ (ਅਮਰਿੰਦਰ ਗਿੱਲ)
ਤੈਨੂੰ ਕਿੰਨਾ ਚਾਹੁਣੇ ਆਂ
ਗੱਲ ਤੂਹੀਓਂ ਨਾ ਜਾਣੇ
ਮੇਰੇ ਬੇਬਸ ਜਿਹੇ ਦਿਲ ਦੀ
ਧੜਕਨ ਪਹਿਚਾਣੇ
ਕੀ ਕਰਾਂ ਮੈਂ ਤੇਰੇ ਵੱਲ
ਤੂੰ ਪੈਂਦੇ ਪੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਦਿਲ ਨੂੰ ਦਿਲ ਕੁਝ ਕਹਿਣਾ ਚਾਹਵੇ
ਹੱਥਾਂ ਚੋਂ ਹੱਥ ਦੂਰ ਨਾ ਜਾਵੇ
ਦਿਲ ਨੂੰ ਦਿਲ ਕੁਝ ਕਹਿਣਾ ਚਾਹਵੇ
ਹੱਥਾਂ ਚੋਂ ਹੱਥ ਦੂਰ ਨਾ ਜਾਵੇ
ਦੂਰ ਨਾ ਜਾਵੇ
ਫਾਸਲੇ ਨਾ ਪੈਣੇ ਕਦੇ ਫਾਸਲੇ ਨਾ ਪੈਣੇ ਕਦੇ
ਮੰਗਾਂ ਇਹੀਓ ਖੈਰ
ਰਿਹਾ ਨਾ ਜਾਵੇ ਮੈਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੈਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੈਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੈਰੇ ਤੋਂ ਤੇਰੇ ਬਗੈਰ
ਖੁਆਬਾਂ ਵਿੱਚ ਰਹਿ ਗਏ ਖੁਆਬ ਮੇਰੇ
ਸੁੱਕ ਗਏ ਦਿਲ ਦੇ ਗੁਲਾਬ ਮੇਰੇ
ਖੁਆਬਾਂ ਵਿੱਚ ਰਹਿ ਗਏ ਖੁਆਬ ਮੇਰੇ
ਸੁੱਕ ਗਏ ਦਿਲ ਦੇ ਗੁਲਾਬ ਮੇਰੇ
ਗਲਾਬ ਮੇਰੇ
ਰੰਗ ਸਾਰੇ ਖਾ ਗਈ ਤੇਰੇ
ਰੰਗ ਸਾਰੇ ਖਾ ਗਈ ਤੇਰੇ
ਵਿੱਛੋੜੇ ਦੀ ਦੁਪਹਿਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ