ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਦੋ ਨੰਬਰ (ਅਮਰਿੰਦਰ ਗਿੱਲ)

ਤੇਰਾ ਇਹ ਨਸ਼ਾ

ਮੇਰੇ ਸਿਰ ਤੇ ਛਾ ਗਿਆ

ਐਸੀ ਤੇਰੀ ਅਦਾ

ਮੈਂ ਹੋ ਗਿਆ ਨੀ ਫਿਦਾ

ਤੇਰਾ ਇਹ ਨਸ਼ਾ

ਮੇਰੇ ਸਿਰ ਤੇ ਛਾ ਗਿਆ

ਐਸੀ ਤੇਰੀ ਅਦਾ

ਮੈਂ ਹੋ ਗਿਆ ਨੀ ਫਿਦਾ

ਦੋ ਨੰਬਰ ਮੈਂ ਦੇਵਾਂ ਤੇਰੀ ਉੱਚੀ ਲੰਮੀ ਹੀਲ ਨੂੰ

ਦੋ ਨੰਬਰ ਮੈਂ ਦੇਵਾਂ ਤੇਰੀ ਸਲਿਮ ਫਿਟ ਜੀਨ ਨੂੰ

ਦੋ ਨੰਬਰ ਮੈਂ ਦੇਵਾਂ ਤੇਰੀ ਸੋਹਣੀ ਕੈਟ ਵੋਕ ਨੂੰ

ਦੋ ਨੰਬਰ ਮੈਂ ਦੇਵਾਂ ਤੇਰੀ ਮਿੱਠੀ ਮਿੱਠੀ ਟੋਕ ਨੂੰ

ਦੋ ਨੰਬਰ ਨੇ ਬਾਕੀ ਜਿਹੜੇ ਦੇਮਾਂ ਤੈਥੋਂ ਵਾਰ ਨੀ

ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ

ਦੋ ਨੰਬਰ ਦੀ ਬਾਕੀ ਤੇਰੀ ਲਹਿੰਬਰਗੀਨੀ ਕਾਰ ਨੀ

ਗੋਰਾ ਗੋਰਾ ਰੰਗ ਉੱਤੋਂ ਸੂਟ ਕਾਲਾ ਕਾਲਾ ਨੀ

ਕਾਬੂ ਵਿੱਚ ਰਹੇ ਕਿਵੇਂ ਦਿਲ ਮਤਵਾਲਾ ਨੀ

ਤੇਰੇ ਏ ਨਸ਼ਾ ਤੇਰੇ ਏ ਨਸ਼ਾ

ਗੋਰਾ ਗੋਰਾ ਰੰਗ ਉੱਤੋਂ ਸੂਟ ਕਾਲਾ ਕਾਲਾ ਨੀ

ਕਾਬੂ ਵਿੱਚ ਰਹੇ ਕਿਵੇਂ ਦਿਲ ਮਤਵਾਲਾ ਨੀ

ਦੋ ਨੰਬਰ ਮੈਂ ਦੇਵਾਂ ਤੇਰੇ ਜੁਲਫਾਂ ਦੇ ਜਾਲ ਨੂੰ

ਦੋ ਨੰਬਰ ਮੈਂ ਦੇਵਾਂ ਤੇਰੀ ਸਹੇਲੀ ਬੜੀ ਕਮਾਲ ਨੂੰ

ਦੋ ਨੰਬਰ ਮੈਂ ਦੇਵਾਂ ਤੇਰੇ ਜੁਲਫਾਂ ਦੇ ਜਾਲ ਨੂੰ

ਦੋ ਨੰਬਰ ਮੈਂ ਦੇਵਾਂ ਤੇਰੀ ਸਹੇਲੀ ਬੜੀ ਕਮਾਲ ਨੂੰ

ਦੋ ਨੰਬਰ ਮੈਂ ਦੇਵਾਂ ਤੇਰੀ ਸੋਹਣੀ ਕੈਟ ਵੋਕ ਨੂੰ

ਦੋ ਨੰਬਰ ਮੈਂ ਦੇਵਾਂ ਤੇਰੀ ਮਿੱਠੀ ਮਿੱਠੀ ਟੋਕ ਨੂੰ

ਦੋ ਨੰਬਰ ਨੇ ਬਾਕੀ ਜਿਹੜੇ ਦੇਮਾਂ ਤੈਥੋਂ ਵਾਰ ਨੀ

ਕੁੱਲ ਮਿਲਾ ਕੇ ਸੋਹਣੀਏ ਤੂੰ

ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ

ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ

ਦੱਸ ਕਿਵੇਂ ਸਾਡੇ ਨਾਲ ਲਾਉਣੀ ਆ ਪ੍ਰੀਤ ਨੀ

ਫੇਸਬੁੱਕ ਦੇਣਾ ਈ ਯਾਂ ਕਰਨੀ ਆ ਟਵੀਟ ਨੀ

ਤੇਰੇ ਯੇ ਨਸ਼ਾ

ਦੱਸ ਕਿਵੇਂ ਸਾਡੇ ਨਾਲ ਲਾਉਣੀ ਆ ਪ੍ਰੀਤ ਨੀ

ਫੇਸਬੁੱਕ ਦੇਣਾ ਈ ਯਾਂ ਕਰਨੀ ਆ ਟਵੀਟ ਨੀ

ਦੋ ਨੰਬਰ ਮੈਂ ਦੇਵਾਂ ਤੇਰੇ ਐਪਲ ਵਾਲੇ ਫੋਨ ਨੂੰ

ਦੋ ਨੰਬਰ ਮੈਂ ਦੇਵਾਂ ਤੇਰੇ ਡਾਂਸ ਦੇ ਜਨੂੰਨ ਨੂੰ

ਦੋ ਨੰਬਰ ਮੈਂ ਦੇਵਾਂ ਤੇਰੇ ਐਪਲ ਵਾਲੇ ਫੋਨ ਨੂੰ

ਦੋ ਨੰਬਰ ਮੈਂ ਦੇਵਾਂ ਤੇਰੇ ਡਾਂਸ ਦੇ ਜਨੂੰਨ ਨੂੰ

ਦੋ ਨੰਬਰ ਮੈਂ ਦੇਵਾਂ ਤੇਰੀ ਸੋਹਣੀ ਕੈਟ ਵੋਕ ਨੂੰ

ਦੋ ਨੰਬਰ ਮੈਂ ਦੇਵਾਂ ਤੇਰੀ ਮਿੱਠੀ ਮਿੱਠੀ ਟੋਕ ਨੂੰ

ਦੋ ਨੰਬਰ ਜੋ ਬਾਕੀ ਐ ਤੂੰ ਲੈਲਾ ਉਹ ਉਧਾਰ ਨੀ

ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ

ਦੋ ਨੰਬਰ ਦੀ ਬਾਕੀ ਤੇਰੀ ਲਹਿੰਬਰਗੀਨੀ ਕਾਰ ਨੀ

ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ

ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ

Loading spinner