ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਫੈਮਲੀ ਦੀ ਮੈਂਬਰ (ਅਮਰਿੰਦਰ ਗਿੱਲ)

 

ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ

ਬੇਬੇ ਲੱਭਦੀ ਐ ਨੂੰਹ ਜਵਾਂ ਤੇਰੇ ਵਰਗੀ

ਚੁੰਨੀ ਸਿਰ ਉੱਤੋਂ ਲੱਥਣ ਤੋਂ ਹੋਵੇ ਡਰਦੀ

ਬੇਬੇ ਲੱਭਦੀ ਐ ਨੂੰਹ ਜਵਾਂ ਤੇਰੇ ਵਰਗੀ

ਹੁਣ ਇੱਕੋ ਸਾਡੀ ਮੰਗ ਸਾਨੂੰ ਆ ਗਈ ਐਂ ਪਸੰਦ

ਵਿੱਚ ਸੋਹਣੀਏ ਵਿਚੋਲਾ ਪਾ

ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ

ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ

ਫੈਮਲੀ ਦੀ ਮੈਂਬਰ ਬਣਾ

ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ

 

ਕੰਮ ਚੁੱਲ੍ਹੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ

ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ

ਕੰਮ ਚੁੱਲ੍ਹੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ

ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ

ਕਰੇ ਪੂਰਾ ਸਤਕਾਰ ਸਾਡਾ ਚਾਹਵੇ ਪਰਿਵਾਰ

ਖਾਊ ਜੱਟ ਵੀ ਨਾ ਤੇਰਾ ਵਸਾਹ

ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ

ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ

ਫੈਮਲੀ ਦੀ ਮੈਂਬਰ ਬਣਾ

ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ

 

ਗੋਰੇ ਗੋਰੇ ਹੱਥਾਂ ਨਾਲ ਰੋਟੀਆਂ ਪਕਾਊਗੀ

ਤੋੜ ਤੋੜ ਬੁਰਕੀਆਂ ਮੂੰਹ ਵਿੱਚ ਪਾਊਗੀ

ਤੈਨੂੰ ਲਾ ਕੇ ਸੀਨੇ ਨਾਲ ਬਿੱਲੋ ਜੱਗੀ ਜਾਗੋ ਵਾਲ

ਰੱਖੂ ਸੋਨੇ ਦੀ ਡੱਬੀ ਦੇ ਵਿੱਚ ਪਾ

ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ

ਫੈਮਲੀ ਦੀ ਮੈਂਬਰ ਬਣਾ

ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ

ਫੈਮਲੀ ਦੀ ਮੈਂਬਰ ਬਣਾ

ਨੀ ਲੈਣਾ ਤੈਨੂੰ ਫੈਮਲੀ ਦੀ ਮੈਂਬਰ ਬਣਾ

Loading spinner