ਮੈ ਤੇਰੀ ਹੋ ਗਈ ਆਂ
ਨੀ ਮੈਂ ਤੇਰੀ ਹੋ ਗਈ ਆਂ ਤੂੰ ਮੈਨੂੰ ਰੋਣ ਨਾ ਦੇਵੀਂ ਇਨ੍ਹਾਂ ਮੇਰੀਆਂ ਅੱਖਾਂ ਤੋਂ ਹੰਝੂ ਚੋਣ ਨਾਂ ਦੇਵੀਂ ਜਿਵੇਂ ਕਿਵੇਂ ਓਵੇਂ ਰਹਿ ਲਾਂਗੀ ਹੱਸ ਹੱਸ ਕੇ ਸਭ ਕੁਝ ਸਹਿ ਲਾਂਗੀ ਮਾਹੀਆ ਤੂੰ ਵਾਅਦਾ ਕਰ ਮਾਹੀਆ ਤੂੰ ਵਾਅਦਾ ਕਰ ਕਦੇ ਦੂਰ ਨਾ ਜਾਵੇਂਗਾ ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਲਾਵੇਂਗਾ ਨੀ ਮੈਂ ਤੇਰੀ ਹੋ ਗਈ ਆਂ ਤੂੰ ਮੈਨੂੰ ਰੋਣ ਨਾ ਦੇਵੀਂ ਇਹਨਾਂ ਮੇਰੀਆਂ ਅੱਖਾਂ ਚੋਂ ਹੰਝੂ ਚੋਣ ਨਾ ਦੇਵੀਂ ਹੋ ਮੇਰੀ ਸੁਭਾ ਵੀ ਤੂੰਹੀਓਂ ਏਂ ਤੇ ਤੂਹੀਓਂ ਸ਼ਾਮ ਏਂ ਇਸ ਜ਼ੁਬਾਨ ਤੇ ਇੱਕ ਹੀ ਨਾਮ ਓ ਤੇਰਾ ਨਾਮ ਏ ਹੋ ਮੇਰੀ ਸੁਬਾ ਵੀ ਤੂਹੀਓਂ ਏਂ ਤੇ ਤੂਹੀਓਂ ਸ਼ਾਮ ਏਂ ਇਸ ਜ਼ੁਬਾਨ ਤੇ ਇੱਕ ਹੀ ਨਾਮ ਓ ਤੇਰਾ ਨਾਮ ਏ ਕਠਪੁਤਲੀ ਤੇਰੀ ਮੈਂ ਜਿਵੇਂ ਮਰਜ਼ੀ ਖੇਡ ਲਵੀਂ ਤੇਰੇ ਲਈ ਲੜ ਜਾਉਂ ਰਿਬ ਨਾਲ ਅਜ਼ਮਾ ਕੇ ਵੇਖ ਲਵੀਂ ਤੂੰ ਹੱਸਦਾ ਏਂ ਤੇ ਮੇਰਾ ਰੱਬ ਹੱਸਦਾ ਤੇਰੇ ਅੰਦਰ ਮੇਰਾ ਖੁਦਾ ਵਸਦਾ ਤੂੰ ਹੱਸਦਾ ਏਂ ਤੇ ਮੇਰਾ ਰੱਬ ਹੱਸਦਾ ਤੇਰੇ ਅੰਦਰ ਮੇਰਾ ਖੁਦਾ ਵਸਦਾ ਮਾਹੀਆ ਵੇ ਤੂੰ ਵਾਦਾ ਕਰ ਮਾਹੀਆ ਵੇ ਤੂੰ ਵਾਦਾ ਕਰ ਕਦੇ ਦੂਰ ਨਾ ਜਾਵੇਂਗਾ ਤੂੰ ਮੇਰੇ ਬਾਝੋਂ ਕਿਤੇ ਹੋਰ ਨਾ ਜਾਵੇਂਗਾ ਵੇ ਮੈਂ ਤੇਰੀ ਹੋ ਗਈ ਆਂ ਤੂੰ ਮੈਨੂੰ ਰੋਣ ਨਾ ਦੇਵੀਂ ਇਹਨਾਂ ਮੇਰੀਆਂ ਅੱਖੀਆਂ ਤੋਂ ਹੰਝੂ ਚੋਣ ਨਾ ਦੇਵੀਂ ਗੀਤ – ਮੈਂ ਤੇਰੀ ਹੋ ਗਈ ਆਂ ਗਾਇਕ - ਮਿਲਿੰਦ ਗਾਬਾ ਗੀਤ ਦੇ ਬੋਲ – ਮਿਲਿੰਦ ਗਾਬਾ ਅਤੇ ਹੈਪੀ ਰਾਏਕੋਟੀ ਸੰਗੀਤ - ਮਿਊਜ਼ਿਕ ਐਮਜੀ