ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਲਾਜਮੀ ਦਿਲ ਦਾ ਖੋ ਜਾਣਾ (ਅਮਰਿੰਦਰ ਗਿੱਲ)

ਹੋ ਇਸ਼ਕ ਦੇ ਵਿਹੜੇ ਪੈਰ ਜਦੋਂ ਵੀ ਪੈਂਦੇ ਨੇ

ਸਭ ਲੁੱਟ ਜਾਂਦਾ ਸ਼ਾਇਰ ਕਹਿੰਦੇ ਨੇ

ਪਰ ਇਕ ਗੱਲ ਮੈਂ ਵੀ ਕਹਿਣਾ

ਸੰਭਲ ਨਹੀਂ ਪਾਣਾ

ਲਾਜਮੀ ਦਿਲ ਦਾ ਖੋ ਜਾਣਾ

ਇਸ਼ਕ ਤੈਨੂੰ ਵੀ ਹੋ ਜਾਣਾ

ਨੀਂਦ ਵੀ ਦੂਰ ਚਲੀ ਜਾਣੀ

ਚੈਨ ਵੀ ਤੇਰਾ ਖੋ ਜਾਣਾ

 

ਲਾਜਮੀ ਦਿਲ ਦਾ ਖੋ ਜਾਣਾ

ਇਸ਼ਕ ਤੈਨੂੰ ਵੀ ਹੋ ਜਾਣਾ

ਨੀਂਦ ਵੀ ਦੂਰ ਚਲੀ ਜਾਣੀ

ਚੈਨ ਵੀ ਤੇਰਾ ਖੋ ਜਾਣਾ

 

ਜਵਾਨੀ ਨਹੀਂ ਬਖਸ਼ਦੀ ਯਾਰ

ਤਿੱਖੇ ਤੀਰ ਕਰੇ ਤੈਯਾਰ

ਵੇਖ ਕੇ ਸੋਹਣਾ ਜਿਹਾ ਮੌਕਾ

ਦਿਲਾਂ ਦੇ ਕਰ ਦਿਂਦੀ ਹੈ ਵਾਰ

ਕਰ ਦੇਂਦੀ ਹੈ ਵਾਰ, ਕਰ ਦੇਂਦੀ ਹੈ ਵਾਰ

ਜਵਾਨੀ ਨਹੀਂ ਬਖਸ਼ਦੀ ਯਾਰ

ਤਿੱਖੇ ਤੀਰ ਕਰੇ ਤਿਆਰ

ਵੇਖ ਕੇ ਸੋਹਣਾ ਜਿਹਾ ਮੌਕਾ

ਦਿਲਾਂ ਦੇ ਕਰ ਦਿਂਦੀ ਹੈ ਵਾਰ

ਜੇ ਆਸ਼ਿਕ ਬਣਿਆ ਏ, ਜੇ ਆਸ਼ਿਕ ਬਣਿਆ ਏ

ਭਰਨਾ ਪੈਣਾ ਹਰਜਾਨਾ

ਲਾਜਮੀ ਦਿਲ ਦਾ ਖੋ ਜਾਣਾ

ਇਸ਼ਕ ਤੈਨੂੰ ਵੀ ਹੋ ਜਾਣਾ

ਨੀਂਦ ਵੀ ਦੂਰ ਚਲੀ ਜਾਣੀ

ਚੈਨ ਵੀ ਤੇਰਾ ਖੋ ਜਾਣਾ

ਲਾਜਮੀ ਦਿਲ ਦਾ ਖੋ ਜਾਣਾ

ਇਸ਼ਕ ਤੈਨੂੰ ਵੀ ਹੋ ਜਾਣਾ

ਨੀਂਦ ਵੀ ਦੂਰ ਚਲੀ ਜਾਣੀ

ਚੈਨ ਵੀ ਤੇਰਾ ਖੋ ਜਾਣਾ

 

ਅੱਖੀਆਂ ਮਰ ਜਾਣੀਆਂ

ਇੱਕ ਦਿਨ ਲੜ ਜਾਣੀਆਂ

ਅੱਖੀਆਂ ਮਰ ਜਾਣੀਆਂ ਮਰ ਜਾਣੀਆਂ

ਇੱਕ ਦਿਨ ਲੜ ਜਾਣੀਆਂ

ਜਿੱਥੇ ਸ਼ਮਾਂ ਰਹਿੰਦੀ, ਜਿੱਥੇ ਸ਼ਮਾਂ ਰਹਿੰਦੀ

ਓਥੇ ਪਰਵਾਨਾ

ਲਾਜ਼ਮੀ

ਲਾਜਮੀ ਦਿਲ ਦਾ ਖੋ ਜਾਣਾ

ਇਸ਼ਕ ਤੈਨੂੰ ਵੀ ਹੋ ਜਾਣਾ

ਨੀਂਦ ਵੀ ਦੂਰ ਚਲੀ ਜਾਣੀ

ਚੈਨ ਵੀ ਤੇਰਾ ਖੋ ਜਾਣਾ

ਲਾਜਮੀ ਦਿਲ ਦਾ ਖੋ ਜਾਣਾ

ਇਸ਼ਕ ਤੈਨੂੰ ਵੀ ਹੋ ਜਾਣਾ

ਨੀਂਦ ਵੀ ਦੂਰ ਚਲੀ ਜਾਣੀ

ਚੈਨ ਵੀ ਤੇਰਾ ਖੋ ਜਾਣਾ

 

ਤੈਨੂੰ ਚੇਤੇ ਕਰ ਕਰ ਕੇ

 

ਕੀ ਹੋਇਆ ਤੂੰ ਛੱਡ ਕੇ ਤੁਰਗੀ

ਪਿਆਰ ਸੋਣੀਏ ਗੂੜ੍ਹਾ

ਕੀ ਹੋਇਆ ਤੂੰ ਬਾਹੀਂ ਪਾਉਣਾ

ਹੋਰ ਕਿਸੇ ਦਾ ਚੂੜਾ

ਕੀ ਹੋਇਆ ਤੂੰ ਛੱਡ ਕੇ ਤੁਰਗੀ

ਪਿਆਰ ਸੋਣੀਏ ਗੂੜ੍ਹਾ

ਕੀ ਹੋਇਆ ਤੂੰ ਬਾਹੀਂ ਪਾਉਣਾ

ਹੋਰ ਕਿਸੇ ਦਾ ਚੂੜਾ

 

ਨੀ ਮੈਂ ਮਨ ਸਮਝਾ ਲਊਂਗਾ

ਦਿਨ ਕੱਟ ਲਊਂ ਮਰ ਮਰ ਕੇ

ਮੈਂ ਸਾਰੀ ਉਮਰ ਲੰਘਾ ਲਊਂਗਾ

ਤੈਨੂੰ ਚੇਤੇ ਕਰ ਕਰ ਕੇ

ਮੈਂ ਸਾਰੀ ਉਮਰ ਲੰਘਾ ਲਊਂਗਾ

ਤੈਨੂੰ ਚੇਤੇ ਕਰ ਕਰ ਕੇ

 

ਕੀ ਹੋਇਆ ਜੇ ਲੀਰਾਂ ਹੋ ਗਏ

ਸੁਪਨੇ ਸਾਰੇ ਮੇਰੇ

ਤੇਰੇ ਕੋਲ ਤਾਂ ਖੁਸ਼ੀਆਂ ਖੇੜੇ

ਸੱਜਣਾ ਚਾਰ ਚੁਫੇਰੇ

ਕੀ ਹੋਇਆ ਜੇ ਲੀਰਾਂ ਹੋ ਗਏ

ਸੁਪਨੇ ਸਾਰੇ ਮੇਰੇ

ਤੇਰੇ ਕੋਲ ਤਾਂ ਖੁਸ਼ੀਆਂ ਖੇੜੇ

ਸੱਜਣਾ ਚਾਰ ਚੁਫੇਰੇ

ਤੂੰ ਸੱਜਣਾ ਜਿੱਤਦਾ ਰਹਿ

ਤੂੰ ਸੱਜਣਾ ਜਿੱਤਦਾ ਰਹਿ

ਅਸੀਂ ਖੁਸ਼ੀ ਆਂ ਹਰ ਹਰ ਕੇ

ਮੈਂ ਸਾਰੀ ਉਮਰ ਲੰਘਾ ਲਊਂਗਾ

ਤੈਨੂੰ ਚੇਤੇ ਕਰ ਕਰ ਕੇ

 

 

ਤੇਰੇ ਹਾਸੇ ਕਿਰਦੇ ਰਹਿਣ

ਬੱਸ ਸਾਡਾ ਕੀ ਐ ਸਰਜੂ

ਐਡਾ ਵੀ ਨਹੀਂ ਕਮਲਾ ਦਿਲ ਕਿ

ਹਿਜਰਾਂ ਦੇ ਵਿੱਚ ਮਰ ਜਾਊ

ਤੇਰੇ ਹਾਸੇ ਕਿਰਦੇ ਰਹਿਣ

ਬੱਸ ਸਾਡਾ ਕੀ ਐ ਸਰਜੂ

ਐਡਾ ਵੀ ਨਹੀਂ ਕਮਲਾ ਦਿਲ ਕਿ

ਹਿਜਰਾਂ ਦੇ ਵਿੱਚ ਮਰ ਜਾਊ

ਨੀ ਗਮ ਘੇਰਾ ਈ ਪਾਲੂੰਗਾ

ਕੱਟ ਲਾਂਗੇ ਡਰ ਡਰ ਕੇ

ਮੈਂ ਸਾਰੀ ਉਮਰ ਲੰਘਾ ਲਊਂਗਾ

ਤੈਨੂੰ ਚੇਤੇ ਕਰ ਕਰ ਕੇ

ਮੈਂ ਸਾਰੀ ਉਮਰ ਲੰਘਾ ਲਊਂਗਾ

ਤੈਨੂੰ ਚੇਤੇ ਕਰ ਕਰ ਕੇ

 

ਮੁੰਦਰੀ ਮੇਰੀ ਮੋੜ ਦੇ ਭਾਵੇਂ

ਛੱਲਾ ਵਾਪਸ ਲੈਜਾ

ਫੇਰ ਪਤਾ ਨਹੀਂ ਕਦੋਂ ਮਿਲਾਂਗੇ

ਦੋ ਪਲ ਕੋਲੇ ਬਹਿ ਜਾ

ਦੋ ਪਲ ਕੋਲੇ ਬਹਿ ਜਾ

ਮੁੰਦਰੀ ਮੇਰੀ ਮੋੜ ਦੇ ਭਾਵੇਂ

ਛੱਲਾ ਵਾਪਸ ਲੈਜਾ

ਫੇਰ ਪਤਾ ਨਹੀਂ ਕਦੋਂ ਮਿਲਾਂਗੇ

ਦੋ ਪਲ ਕੋਲੇ ਬਹਿ ਜਾ

ਹੈਪੀ ਰਾਏਕੋਟੀ ਨੂੰ

ਗਮ ਦੇਜਾ ਭਰ ਭਰ ਕੇ

ਮੈਂ ਸਾਰੀ ਉਮਰ ਲੰਘਾ ਲਊਂਗਾ

ਤੈਨੂੰ ਚੇਤੇ ਕਰ ਕਰ ਕੇ

ਮੈਂ ਸਾਰੀ ਉਮਰ ਲੰਘਾ ਲਊਂਗਾ

ਤੈਨੂੰ ਚੇਤੇ ਕਰ ਕਰ ਕੇ

Loading spinner