ਵੰਝਲੀ ਵਜਾ (ਅਮਰਿੰਦਰ ਗਿੱਲ)
ਅੱਜ ਮੇਲੇ ਹੋ ਗਏ ਸੱਜਣਾ
ਲੱਗੇ ਗ਼ਮ ਵੀ ਦਿੱਤੇ ਹਰਾ
ਮੇਰੇ ਚਿੱਤ ਨੂੰ ਕੰਬਣੀ ਛਿੜ ਗਈ
ਤੈਨੂੰ ਦੇਖਿਆ ਜਦੋਂ ਜਰਾ
ਸਾਨੂੰ ਸਾਰਾ ਹੀ ਜੱਗ ਵੇਖਦਾ ਹਾਂ ਮੇਰੇ ਹਾਣੀਆਂ
ਸਾਨੂੰ ਸਾਰਾ ਹੀ ਜੱਗ ਵੇਖਦਾ ਹਾਂ ਮੇਰੇ ਹਾਣੀਆਂ
ਤੇਰਾ ਕਿੱਦਾ ਹੱਥ ਫੜਾਂ
ਹੋ ਰੌਣਕ ਹੋਜੂ ਘੱਟ ਵੇ ਚੱਲ ਮੇਲੇ ਨੂੰ ਚੱਲੀਏ
ਹੋ ਰੌਣਕ ਹੋਜੂ ਘੱਟ ਵੇ ਚੱਲ ਮੇਲੇ ਨੂੰ ਚੱਲੀਏ
ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚੱਲੀਏ
ਆਹ ਲੈ ਫੜ੍ਹ ਕੁੰਜੀਆਂ ਤੇ ਸਾਂਭ ਲੈ ਤਿਜੋਰੀਆਂ
ਆਹ ਲੈ ਫੜ੍ਹ ਕੁੰਜੀਆਂ ਤੇ ਸਾਂਭ ਲੈ ਤਿਜੋਰੀਆਂ
ਖਸਮਾਂ ਨੂੰ ਖਾਂਦਾਈ ਤੇਰਾ ਘਰ ਵੇ ਚੱਲ ਮੇਲੇ ਨੂੰ ਚੱਲੀਏ
ਹੋ ਰੌਣਕ ਹੋਜੂ ਘੱਟ ਵੇ ਚੱਲ ਮੇਲੇ ਨੂੰ ਚੱਲੀਏ ਹਾਏ
ਚੱਲ ਮੇਲੇ ਨੂੰ ਚੱਲੀਏ
ਵੰਝਲੀ ਵਜਾ.. ਸ਼ੋਰਾ ਲੰਮੇ ਦਿਆ
ਵਗਦੀ ਐ ਰਾਵੀ ਵਿੱਚ ਜੁਗਨੂੰ ਜਿਹਾ ਜਗਦਾ
ਕਮਲਾ ਜਾ ਦਿਲ ਮੇਰਾ ਤੇਰੇ ਬਿਨਾਂ ਨਹੀਓਂ ਲਗਦਾ
ਵੰਝਲੀ ਵਜਾ.. ਸ਼ੋਰਾ ਲੰਮੇ ਦਿਆ
ਵਗਦੀ ਐ ਰਾਵੀ
ਰਾਹੀ ਆਉਂਦੇ ਜਾਂਦੇ ਬਾਹਰ ਦੇ
ਮਹਿਕਦੇ ਗਲਾਬ ਸਾਡੇ ਸੱਜਣਾ ਦੇ ਪਿਆਰ ਦੇ
ਮਹਿਕਦੇ ਗੁਲਾਬ ਸਾਡੇ ਸੱਜਣਾ ਦੇ ਪਿਆਰ ਦੇ
ਵੰਝਲੀ ਵਜਾ ..ਸ਼ੋਰਾ ਲੰਮੇ ਦਿਆ
ਵੰਝਲੀ ਵਜਾ.. ਸ਼ੋਰਾ ਲੰਮੇ ਦਿਆ