ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਅਲੰਕਾਰ
ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਵਿਖੇ ਉਪਲੱਬਧ
ਐਮ.ਫਿਲ. (ਪੰਜਾਬੀ) ਦੇ ਥੀਸਿਸ

ਸਾਲ 2001-2002
(ਵਿਦਿਆਰਥੀ ਦਾ ਨਾਮ / ਪਿਤਾ ਦਾ ਨਾਮ, ਖੋਜ ਨਿਬੰਧ ਦਾ ਵਿਸ਼ਾ, ਨਿਗਰਾਨ ਦਾ ਨਾਮ)
1. ਦਵਿੰਦਰ ਸਿੰਘ/ਸ਼੍ਰੀ ਬਲਵੰਤ ਸਿੰਘ, ਟੀ. ਆਰ. ਵਿਨੋਦ ਦਾ ਸਾਹਿਤ ਚਿੰਤਨ, ਡਾ. ਸਤਨਾਮ ਸਿੰਘ ਜੱਸਲ
2. ਪਰਮਜੀਤ ਸਿੰਘ ਢਿੱਲੋਂ/ਸ਼੍ਰੀ ਜੱਗਾ ਸਿੰਘ, ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਪਾਤਰਾਂ ਦਾ ਸਰੂਪ (ਮੜ੍ਹੀ ਦਾ ਦੀਵਾ, ਅਣਹੋਏ ਤੇ ਪਰਸਾ ਦੇ ਸੰਦਰਭ ਵਿੱਚ), ਡਾ. ਜੀਤ ਸਿੰਘ ਜੋਸ਼ੀ
3. ਸਿਮਰਜੀਤ ਕੌਰ/ਸ਼੍ਰੀ ਹਰਜੀਤ ਸਿੰਘ ਸਿੱਧੂ, ਗੁਰਦਿਆਲ ਸਿੰਘ ਦੀਆਂ ਕਹਾਣੀਆਂ ਦਾ ਸਮਾਜਿਕ ਆਰਥਿਕ ਸੰਦਰਭ, ਡਾ. ਜੀਤ ਸਿੰਘ ਜੋਸ਼ੀ
4. ਸ਼ਰਨ ਕੌਰ/ਸ਼੍ਰੀ ਜਗਜੀਤ ਸਿੰਘ, ਜਗਰੂਪ ਸਿੰਘ ਦੇ ਨਾਵਲਾਂ ਵਿਚ ਪਰਿਵਾਰਿਕ ਰਿਸ਼ਤਿਆਂ ਦਾ ਸਰੂਪ, ਡਾ. ਜੀਤ ਸਿੰਘ ਜੋਸ਼ੀ
5. ਸਿਮਰਜੀਤ ਕੌਰ/ਸ਼੍ਰੀ ਅਜਾਇਬ ਸਿੰਘ, ਗੁਰਦਿਆਲ ਸਿੰਘ ਦਾ ਨਾਵਲ ਜਗਤ, ਡਾ. ਬਲਵਿੰਦਰ ਕੌਰ
6. ਭਾਰਤ ਭੂਸ਼ਨ/ਸ਼੍ਰੀ ਕ੍ਰਿਸ਼ਨ ਲਾਲ, ਦਵਿੰਦਰ ਕੁਮਾਰ ਦੀਆਂ ਨਾਟਕ੍ਰਿਤੀਆਂ ਦਾ ਵਿਚਾਰਧਾਰਾਈ ਅਧਿਐਨ, ਡਾ. ਸਤਨਾਮ ਸਿੰਘ ਜੱਸਲ
7. ਵਰਿੰਦਰ ਕੌਰ/ਸ਼੍ਰੀ ਚਰਨਜੀਤ ਸਿੰਘ, ਸੁਰਜੀਤ ਪਾਤਰ ਦੀ ਕਵਿਤਾ ਵਿਚ ਕਿਰਿਆ ਅਤੇ ਵਿਸ਼ੇਸ਼ਣ ਦੀ ਭੂਮਿਕਾ, ਡਾ. ਬੂਟਾ ਸਿੰਘ ਬਰਾੜ
8. ਹਰਵਿੰਦਰ ਕੌਰ/ਸ਼੍ਰੀ ਬਲਤੇਜ ਸਿੰਘ, ਸ਼ੇਖ ਫ਼ਰੀਦ ਦੇ ਸਲੋਕਾਂ ਦਾ ਚਿੰਨ੍ਹ ਵਿਗਿਆਨਕ ਅਧਿਐਨ, ਡਾ. ਬੂਟਾ ਸਿੰਘ ਬਰਾੜ
9. ਜੀਤ ਕੌਰ/ਸ਼੍ਰੀ ਨਾਹਰ ਸਿੰਘ, ਅਜਮੇਰ ਔਲਖ ਦੇ ਨਾਟਕ “ਬਗਾਨੇ ਬੋਹੜ ਦੀ ਛਾਂ” ਦਾ ਵਿਆਕਰਨਕ ਵਿਸ਼ਲੇਸ਼ਣ, ਡਾ. ਬੂਟਾ ਸਿੰਘ ਬਰਾੜ
10. ਰਜਵੰਤ ਕੌਰ/ਸ਼੍ਰੀ ਸੁਖਮੰਦਰ ਸਿੰਘ, ਅਜਮੇਰ ਔਲਖ ਰਚਿਤ ਨਾਟਕ “ਕੇਹਰ ਸਿੰਘ ਦੀ ਮੌਤ” ਦਾ ਥੀਮਿਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ

ਸਾਲ 2002-2003
1. ਸੁਖਇੰਦਰ ਕੌਰ/ਸ਼੍ਰੀ ਬਲਵੀਰ ਸਿੰਘ, ਰਾਮ ਸਰੂਪ ਅਣਖੀ ਦੇ ਨਾਵਲ “ਪ੍ਰਤਾਪੀ” ਵਿਚ ਨਾਰੀ ਦੀ ਤਰਾਸਦਿਕ ਸੰਵੇਦਨਾਂ, ਡਾ. ਬਲਵਿੰਦਰ ਕੌਰ
2. ਕਿਰਨਪਾਲ ਕੌਰ/ਸ਼੍ਰੀ ਬਲਦੇਵ ਸਿੰਘ, ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦੀਆਂ ਬਿਰਤਾਂਤ ਜੁਗਤਾਂ, ਡਾ. ਜੀਤ ਸਿੰਘ ਜੋਸ਼ੀ
3. ਕੁਲਵਿੰਦਰ ਕੌਰ/ਸ਼੍ਰੀ ਹਰਦੇਵ ਸਿੰਘ, ਪ੍ਰੇਮ ਗੋਰਖੀ ਦੀਆਂ ਕਹਾਣੀਆਂ ਵਿਚ ਰੋਹ ਅਤੇ ਵਿਦਰੋਹ ਦਾ ਸਰੂਪ, ਡਾ. ਜੀਤ ਸਿੰਘ ਜੋਸ਼ੀ
4. ਨੀਤੂ ਰਾਣੀ/ਸ਼੍ਰੀ ਜਗਦੀਸ਼ ਕੁਮਾਰ, ਸੁਖਵਿੰਦਰ ਅਮ੍ਰਿਤ ਦੀ ਕਵਿਤਾ ਵਿਚ ਨਾਰੀ ਵਾਦ ਚੇਤਨਾ, ਡਾ. ਬੂਟਾ ਸਿੰਘ ਬਰਾੜ
5. ਜਸਮੀਤ ਸਿੰਘ/ਸ਼੍ਰੀ ਤਾਰਾ ਸਿੰਘ, ਪੰਜਾਬੀ ਦਾ ਦੂਜੀ ਭਾਸ਼ਾ ਵਜੋਂ ਅਧਿਐਨ, ਡਾ. ਬੂਟਾ ਸਿੰਘ ਬਰਾੜ
6. ਰਸ਼ਪਿੰਦਰ ਸਿੰਘ/ਸ਼੍ਰੀ ਦਵਿੰਦਰ ਸਿੰਘ, ਅਜਮੇਰ ਔਲਖ ਦੇ ਨਾਟਕਾਂ ਵਿਚਲੀ ਉਪਭਾਸ਼ਾ ਦਾ ਸਮਾਜ ਭਾਸ਼ਾ ਵਿਗਿਆਨਕ ਅਧਿਐਨ, ਡਾ. ਬੂਟਾ ਸਿੰਘ ਬਰਾੜ
7. ਰਮਨਦੀਪ ਕੌਰ/ਸ਼੍ਰੀ ਈਸ਼ਰ ਸਿੰਘ, ਗੁਰਦਿਆਲ ਸਿੰਘ ਦੇ ਨਾਵਲ “ਕੁਵੇਲਾ” ਵਿਤ ਨਾਰੀ ਮੁਕਤੀ ਦਾ ਸੰਕਲਪ, ਡਾ. ਬਲਵਿੰਦਰ ਕੌਰ
8. ਤਨਵੀਰ ਸਿੰਘ/ਸ਼੍ਰੀ ਗੁਰਚਰਨ ਸਿੰਘ, ਸੁਖਚੈਨ ਸਿੰਘ ਭੰਡਾਰੀ ਦੀ ਨਾਟਕ ਕਲਾ, ਡਾ. ਸਤਨਾਮ ਸਿੰਘ ਜੱਸਲ
9. ਗੁਲਜ਼ਾਰ ਸਿੰਘ/ਸ਼੍ਰੀ ਹਰਚੰਦ ਸਿੰਘ, ਪੰਜਾਬੀ ਨਾਟਕ ਸਬੰਧੀ ਹੋਈ ਖੋਜ (ਉਪਾਧੀ ਸਾਪੇਖ) ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
10. ਰੁਪਿੰਦਰ ਸਿੰਘ/ਸ਼੍ਰੀ ਬਲਜੀਤ ਸਿੰਘ, ਪੰਜਾਬੀ ਇਕਾਂਗੀ ਸਬੰਧੀ ਹੋਈ ਖੋਜ (ਉਪਾਧੀ ਸਾਪੇਖ) ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
11. ਰਮਨਦੀਪ ਕੌਰ/ਸ਼੍ਰੀ ਨਿਰਮਲ ਸਿੰਘ, ਗੁਰਦਿਆਲ ਸਿੰਘ ਦੇ ਨਾਵਲ “ਕੁਵੇਲਾ” ਵਿਚ ਨਾਰੀ ਮੁਕਤੀ ਦਾ ਸੰਕਲਪ, ਡਾ. ਬਲਵਿੰਦਰ ਕੌਰ

ਸਾਲ 2003-2004

1. ਨਵਤੇਜ ਸਿੰਘ/ਸ਼੍ਰੀ ਗੁਰਨਾਮ ਸਿੰਘ, ਗਵੰਤਰੀਆਂ ਦੇ ਗਾਉਣ ਦਾ ਸਭਿਆਚਾਰਕ ਅਧਿਐਨ, ਡਾ. ਜੀਤ ਸਿੰਘ ਜੋਸ਼ੀ
2. ਸੁਖਦਰਸ਼ਨ ਸਿੰਘ/ਸ਼੍ਰੀ ਗੁਰਪਾਲ ਸਿੰਘ, ਨਾਟ ਸ਼ੈਲੀਆਂ ਦੇ ਪ੍ਰਸੰਗ ਵਿਚ ਸਤੀਸ਼ ਕੁਮਾਰ ਵਰਮਾ ਦੇ ਨਾਟਕਾਂ ਦਾ ਅਧਿਐਨ, ਡਾ. ਸਤਨਾਮ ਸਿੰਘ ਜੱਸਲ
3. ਪਰਵਿੰਦਰ ਕੌਰ/ਸ਼੍ਰੀ ਨਛੱਤਰ ਸਿੰਘ, ਡੋਲੀ ਦੇ ਗੀਤਾਂ ਦਾ ਚਿੰਨ੍ਹ ਪ੍ਰਬੰਧ, ਡਾ. ਜੀਤ ਸਿੰਘ ਜੋਸ਼ੀ
4. ਸੁਮਨਦੀਪ/ਸ਼੍ਰੀ ਕ੍ਰਿਸ਼ਨ ਲਾਲ ਸ਼ਰਮਾ, ਦਵਿੰਦਰ ਸਿੰਘ ਦੇ ਨਾਟਕਾਂ ਵਿਚ ਰਾਜਸੀ, ਡਾ. ਸਤਨਾਮ ਸਿੰਘ ਜੱਸਲ
5. ਅਵਤਾਰ ਸਿੰਘ/ਸ਼੍ਰੀ ਗੁਰਬਚਨ ਸਿੰਘ, ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਸਾਹਿਤ ਚੇਤਨਾ ਦਾ ਅਧਿਐਨ, ਡਾ. ਬੂਟਾ ਸਿੰਘ ਬਰਾੜ
6. ਦੀਪਇੰਦਰ ਸਿੰਘ/ਸ਼੍ਰੀ ਬਾਬੂ ਸਿੰਘ, ਬਲਦੇਵ ਸਿੰਘ ਦੇ ਇਕਾਂਗੀ ਨਾਟਕਾਂ ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
7. ਕੁਲਵਿੰਦਰ ਸਿੰਘ/ਸ਼੍ਰੀ ਗੁਰਬਚਨ ਸਿੰਘ, ਲੋਕ ਬੋਲੀਆਂ ਵਿਚ ਤਣਾਉ-ਯੁਕਤ ਰਿਸ਼ਤੇ, ਡਾ. ਜੀਤ ਸਿੰਘ ਜੋਸ਼ੀ
8. ਵਰਿੰਦਰ ਕੌਰ/ਸ਼੍ਰੀ ਹਰਭਜਨ ਸਿੰਘ, ਹਰਚਰਨ ਸਿੰਘ ਦੇ ਸਿੱਖ ਇਤਿਹਾਸ ਨਾਲ ਸਬੰਧਤ ਨਾਟਕਾਂ ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
9. ਗੁਰਲਵਲੀਨ ਕੌਰ/ਸ਼੍ਰੀ ਸੁਰਿੰਦਰ ਸਿੰਘ, ਮਿੱਤਰ ਸੈਨਮੀਤ ਦੇ ਨਾਵਲ “ਕੌਰਵ” ਦਾ ਆਲੋਚਨਾਤਮਕ ਅਧਿਐਨ, ਡਾ. ਬਲਵਿੰਦਰ ਕੌਰ
10. ਅਮਨਪ੍ਰੀਤ ਕੌਰ/ਸ਼੍ਰੀ ਜਗਰੂਪ ਸਿੰਘ, ਬਲਦੇਵ ਸਿੰਘ ਦੇ ਨਾਵਲ “ਅੰਨਦਾਤਾ” ਦਾ ਸਭਿਆਚਾਰਕ ਅਧਿਐਨ, ਡਾ. ਰਾਜਿੰਦਰ ਸਿੰਘ
11. ਸਰਦੂਲ ਸਿੰਘ/ਸ਼੍ਰੀ ਸੁਰਜੀਤ ਸਿੰਘ, ਪੰਜਾਬੀ ਭਾਸ਼ਾ ਦੀ ਇਤਿਹਾਸਕਾਰੀ, ਡਾ. ਬੂਟਾ ਸਿੰਘ ਬਰਾੜ
12. ਰਜਨੀ/ਸ਼੍ਰੀ ਦਰਸ਼ਨ ਕੁਮਾਰ, ਬਸੰਤ ਕੁਮਾਰ ਰਤਨ ਦੇ ਨਾਵਲਾਂ ਦਾ ਵਿਸ਼ੇਗਤ ਅਧਿਐਨ (ਬਿਸ਼ਨੀ ਅਤੇ ਇੱਛਰਾਂ ਦੇ ਆਧਾਰ ਤੇ), ਡਾ. ਰਾਜਿੰਦਰ ਸਿੰਘ

ਸਾਲ 2004-2005
1. ਦਲਜੀਤ ਸਿੰਘ/ਸ਼੍ਰੀ ਗੁਰਚਰਨ ਸਿੰਘ, ਅਖਾਣਾਂ ਤੇ ਮੁਹਾਵਰਿਆਂ ਦਾ ਸਭਿਆਚਾਰਕ ਮਹੱਤਵ, ਡਾ. ਜੀਤ ਸਿੰਘ ਜੋਸ਼ੀ
2. ਹਰਜਿੰਦਰ ਸਿੰਘ/ਸ਼੍ਰੀ ਤਾਰਾ ਸਿੰਘ, ਦੱਖਣੀ ਓਅੰਕਾਰ ਦਾ ਦਾਰਸ਼ਨਿਕ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ
3. ਹਰਪਾਲ ਸਿੰਘ/ਸ਼੍ਰੀ ਅਮਰਜੀਤ ਕੌਰ, ਸਵਰਾਜਵੀਰ ਦੇ ਨਾਟਕਾਂ ਵਿਚ ਦਲਿਤ ਚੇਤਨਾ, ਡਾ. ਸਤਨਾਮ ਸਿੰਘ ਜੱਸਲ
4. ਗੁਰਪ੍ਰੀਤ ਸਿੰਘ/ਸ਼੍ਰੀ ਗੁਰਦੇਵ ਸਿੰਘ, ਸੁਰਜੀਤ ਸਿੰਘ ਸੇਠੀ ਦੇ ਨਾਵਲ “ਇਕ ਖਾਲੀ ਪਿਆਲਾ” ਦਾ ਚਿੰਨ ਵਿਗਿਆਨਕ ਅਧਿਐਨ, ਡਾ. ਰਾਜਿੰਦਰ ਸਿੰਘ
5. ਅਮਨਦੀਪ ਕੁਮਾਰ/ਸ਼੍ਰੀ ਵਿਨੋਦ ਕੁਮਾਰ, ਵਣਜਾਰਾ ਬੇਦੀ ਦੁਆਰਾ ਸੰਪਾਦਿਤ ਸੰਗ੍ਰਿਹ “ਬਾਤਾਂ ਮੁੱਢ ਕਦੀਮ ਦੀਆਂ” ਦਾ ਸਭਿਆਚਾਰਕ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ
6. ਮਨਵਿੰਦਰ ਸਿੰਘ/ਸ਼੍ਰੀ ਮੱਖਣ ਸਿੰਘ, ਜਗਦੀਸ਼ ਫ਼ਰਿਆਦੀ ਦੇ ਉਪੇਰਿਆਂ ਦਾ ਆਲੋਚਨਾਤਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
7. ਨੀਰਜ ਬਾਲਾ/ਸ਼੍ਰੀ ਗੁਰਬਚਨ ਲਾਲ, ਆਤਮਜੀਤ ਦੇ ਨਾਟਕ “ਕੈਮਲੂਪਸ ਦੀਆਂ ਮੱਛੀਆਂ” ਦਾ ਥੀਮਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
8. ਦੌਲਤ ਸਿੰਘ/ਸ਼੍ਰੀ ਗੇਜਾ ਸਿੰਘ, ਪੰਜਾਬੀ ਲੋਕ ਕਲਾਵਾਂ – ਸਰੂਪ ਅਤੇ ਪ੍ਰਕਾਸ਼, ਡਾ. ਜੀਤ ਸਿੰਘ ਜੋਸ਼ੀ
9. ਲਖਵਿੰਦਰ ਸਿੰਘ/ਸ਼੍ਰੀ ਗੁਰਜੰਟ ਸਿੰਘ, ਪੰਜਾਬੀ ਸਾਹਿਤ ਦੀ ਸੰਸਥਾਗਤ ਇਤਿਹਾਸਕਾਰੀ, ਡਾ. ਬੂਟਾ ਸਿੰਘ ਬਰਾੜ
10. ਰਾਜਵਿੰਦਰ ਕੌਰ/ਸ਼੍ਰੀ ਬਲਵਿੰਦਰ ਸਿੰਘ, ਗੁਰੂ ਨਾਨਕ ਰਚਿਤ ਬਾਰਾਮਾਹ ਰਾਗ ਤੁਖਾਰੀ ਤੇ ਗੁਰੂ ਅਰਜਨ ਰਚਿਤ ਬਾਰਾਮਾਹ ਰਾਗ ਮਾਝ ਦਾ ਤੁਲਨਾਤਮਕ ਅਧਿਐਨ, ਡਾ. ਬਲਵਿੰਦਰ ਕੌਰ
11. ਹਰਜੀਤ ਕੌਰ/ਸ਼੍ਰੀ ਬਲਵੀਰ ਸਿੰਘ, ਸੁਖਮਨੀ ਦਾ ਧਰਮ ਸ਼ਾਸਤਰੀ ਅਧਿਐਨ, ਡਾ. ਬਲਵਿੰਦਰ ਕੌਰ
12. ਹਰਪ੍ਰੀਤ ਕੌਰ/ਸ਼੍ਰੀ ਪ੍ਰੀਤਮ ਸਿੰਘ, ਇੰਦਰ ਸਿੰਘ ਖਾਮੋਸ਼ ਦਾ ਨਾਵਲ ਕਾਫ਼ਰ ਮਸੀਹਾ – ਇਕ ਅਧਿਐਨ, ਡਾ. ਬਲਵਿੰਦਰ ਕੌਰ
13. ਅਮਨਦੀਪ ਕੌਰ/ਸ਼੍ਰੀ ਪਲਵਿੰਦਰ ਸਿੰਘ, ਆਦਿ ਗ੍ਰੰਥ ਵਿਚ ਦਰਜ ਅਲਾਹੁਣੀਆਂ ਦਾ ਲੋਕਧਾਰੀ ਅਧਿਐਨ, ਡਾ. ਬੂਟਾ ਸਿੰਘ ਬਰਾੜ
14. ਦਵਿੰਦਰ ਸਿੰਘ/ਸ਼੍ਰੀ ਸੁਰਜਨ ਸਿੰਘ, ਪੰਜਾਬੀ ਰਸਮ ਰਿਵਾਜਾਂ ਦਾ ਸਭਿਆਚਾਰਕ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ
15. ਚਰਨਜੀਤ ਕੌਰ/ਸ਼੍ਰੀ ਤੇਜਾ ਸਿੰਘ ਸ਼ੇਰਗਿਲ, ਅਜਮੇਰ ਔਲਖ ਦੇ ਨਾਟਕਾਂ ਵਿਚ ਇਸਤਰੀ ਦਾ ਸੰਕਲਪ, ਡਾ. ਸਤਨਾਮ ਸਿੰਘ ਜੱਸਲ
16. ਰਾਜਿੰਦਰ ਕੌਰ/ਸ਼੍ਰੀ ਗੁਰਾਂਦਿੱਤਾ ਸਿੰਘ, ਹਰਜੀਤ ਅਟਵਾਲ ਦੇ ਨਾਵਲਾਂ ਵਿਚ ਪਰਵਾਸੀ ਸਭਿਆਚਾਰ, ਡਾ. ਰਾਜਿੰਦਰ ਸਿੰਘ
17. ਕਰਮਜੀਤ ਕੌਰ/ਸ਼੍ਰੀ ਬਲਵੀਰ ਸਿੰਘ, ਅਜਮੇਰ ਔਲਖ ਦੇ ਨਾਟਕਾਂ ਦਾ ਲੋਕਧਾਰੀ ਅਧਿਐਨ, ਡਾ. ਰਾਜਿੰਦਰ ਸਿੰਘ

ਸਾਲ 2005-2006
1. ਕੁਲਵੀਰ ਕੌਰ/ਸ਼੍ਰੀ ਜਗਤਾਰ ਸਿੰਘ, ਮਨਜੀਤ ਕੌਰ ਦੇ ਨਾਟਕਾਂ ਦਾ ਨਾਰੀਵਾਦ ਅਧਿਐਨ, ਡਾ. ਸਤਨਾਮ ਸਿੰਘ ਜੱਸਲ
2. ਵਰਜੀਤ ਕੌਰ/ਸ਼੍ਰੀ ਨਿਰਮਲ ਸਿੰਘ, “ਰੰਗਾਂ ਦੀ ਗਾਗਰ” ਸਵੈ-ਜੀਵਨੀ ਮਲੂਕ ਅਧਿਐਨ, ਡਾ. ਸਤਨਾਮ ਸਿੰਘ ਜੱਸਲ
3. ਪਵਨਦੀਪ ਕੌਰ/ਸ਼੍ਰੀ ਸ਼ਮਸ਼ੇਰ ਸਿੰਘ, ਹਰਸਰਨ ਸਿੰਘ ਦੇ ਨਾਟਕਾਂ ਵਿਚ ਮੱਧ-ਵਰਗੀ ਚੇਤਨਾ, ਡਾ. ਸਤਨਾਮ ਸਿੰਘ ਜੱਸਲ
4. ਖੁਸ਼ਦੀਪ ਕੌਰ/ਸ਼੍ਰੀ ਤੇਜਾ ਸਿੰਘ, ਕਪੂਰ ਸਿੰਘ ਘੁੰਮਣ ਦੇ ਨਾਟਕਾਂ ਵਿਚ ਨਾਰੀ ਸਰੋਕਾਰ, ਡਾ. ਸਤਨਾਮ ਸਿੰਘ ਜੱਸਲ
5. ਗੁਰਪ੍ਰੀਤ ਸਿੰਘ/ਸ਼੍ਰੀ ਆਤਮਾ ਸਿੰਘ, ਪੰਜਾਬੀ ਅਤੇ ਅੰਗਰੇਜ਼ੀ ਨਾਂਵ ਵਾਕੰਸ਼ – ਭਾਸ਼ਾ ਵਿਗਿਆਨਕ ਅਧਿਐਨ, ਡਾ. ਬੂਟਾ ਸਿੰਘ ਬਰਾੜ
6. ਧਨਵੀਰ ਕੌਰ/ਸ਼੍ਰੀ ਸੁਖਮੰਦਰ ਸਿੰਘ, ਸ਼ਿਵ ਬਟਾਲਵੀ ਦੀ ਕਵਿਤਾ ਦੀਆਂ ਸੰਚਾਰ ਜੁਗਤਾਂ, ਡਾ. ਬੂਟਾ ਸਿੰਘ ਬਰਾੜ
7. ਅਮਨਿੰਦਰ ਕੌਰ/ਸ਼੍ਰੀ ਹਰਦੇਵ ਸਿੰਘ, ਓਮ ਪ੍ਰਕਾਸ਼ ਗਾਸੋ ਦੀ ਵਾਰਤਕ ਦਾ ਭਾਸ਼ਾ ਸ਼ੈਲੀਗਤ ਅਧਿਐਨ, ਡਾ. ਬੂਟਾ ਸਿੰਘ ਬਰਾੜ
8. ਅਨੀਤਾ ਰਾਣੀ/ਸ਼੍ਰੀ ਰੱਤੀ ਰਾਮ, ਸ਼ਰਧਾ ਰਾਮ ਫਿਲੌਰੀ ਦੀ “ਪੰਜਾਬੀ ਬਾਤਚੀਤ” ਦਾ ਸਭਿਆਚਾਰਕ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ
9. ਬਿਮਲ ਕੌਰ/ਸ਼੍ਰੀ ਗੁਰਦਿੱਤ ਸਿੰਘ, ਬੁਝਾਰਤ ਵਿਚ ਬਿੰਬ ਸਿਰਜਣ ਦਾ ਅਮਲ, ਡਾ. ਜੀਤ ਸਿੰਘ ਜੋਸ਼ੀ
10. ਬਲਜੀਤ ਕੌਰ/ਸ਼੍ਰੀ ਸੁਖਦੇਵ ਸਿੰਘ, ਸੁਹਾਗ ਤੇ ਘੋੜੀ ਕਾਵਿ ਰੂਪਾਂ ਦਾ ਚਿਹਨ ਪ੍ਰਬੰਧ, ਡਾ. ਜੀਤ ਸਿੰਘ ਜੋਸ਼ੀ
11. ਸੁਪਨਦੀਪ ਕੌਰ/ਸ਼੍ਰੀ ਹਰੀ ਸਿੰਘ, ਪੰਜਾਬੀ ਸਭਿਆਚਾਰ ਵਿਚ ਸਭਿਆਚਾਰੀ ਕਰਨ ਦਾ ਅਮਲ (ਇਤਿਹਾਸਕ ਪਰਿਪੇਖ), ਡਾ. ਜੀਤ ਸਿੰਘ ਜੋਸ਼ੀ
12. ਜਗਦੀਪ ਸਿੰਘ/ਸ਼੍ਰੀ ਹਾਕਮ ਸਿੰਘ, ਚਰਨ ਦਾਸ ਸਿੱਧੂ ਦੀ ਨਾਟਕ ਕਲਾ (ਭਗਤ ਸਿੰਘ ਸ਼ਹੀਦ ਨਾਟਕ “ਤਿਕੜੀ” ਦੇ ਆਧਾਰ ਤੇ), ਡਾ. ਰਾਜਿੰਦਰ ਸਿੰਘ
13. ਸਾਰਿਕਾ/ਸ਼੍ਰੀ ਤੇਲੂ ਰਾਮ, ਸਾਧੂ ਬਿਨਿਂਗ ਦੀਆਂ ਕਹਾਣੀਆਂ ਦੇ ਮੂਲ ਸਰੋਕਾਰ, ਡਾ. ਰਾਜਿੰਦਰ ਸਿੰਘ
14. ਸਵਰਨ ਸਿੰਘ/ਸ਼੍ਰੀ ਸੁਖਦੇਵ ਸਿੰਘ, ਮਿੱਤਰ ਸੇਨ ਮੀਤ ਦੀ ਨਾਵਲ ਕਲਾ (“ਸੁਧਾਰ ਘਰ” ਦੇ ਪ੍ਰਸੰਗ ਵਿਚ), ਡਾ. ਰਾਜਿੰਦਰ ਸਿੰਘ
15. ਸੰਦੀਪ ਸਿੰਘ/ਸ਼੍ਰੀ ਸੁਰਜੀਤ ਸਿੰਘ, ਸਿੱਧ ਗੋਸ਼ਟ ਅਤੇ ਗੁਰਮਤਿ ਵਿਚਾਰਧਾਰਾ, ਡਾ. ਬਲਵਿੰਦਰ ਕੌਰ
16. ਅਮਨਦੀਪ ਕੌਰ/ਸ਼੍ਰੀ ਮੇਜਰ ਸਿੰਘ, ਹਰਜੀਤ ਅਟਵਾਲ ਦੇ ਨਾਵਲਾਂ ਦਾ ਆਲੋਚਨਾਤਮਕ ਅਧਿਐਨ, ਡਾ. ਬਲਵਿੰਦਰ ਕੌਰ
17. ਰੁਪਿੰਦਰ ਕੌਰ/ਸ਼੍ਰੀ ਦਰਸ਼ਨ ਸਿੰਘ, ਨਾਦ ਬਿੰਦ – ਸਰਬ ਪੱਖੀ ਅਧਿਐਨ, ਡਾ. ਬਲਵਿੰਦਰ ਕੌਰ

ਐਮ.ਫਿਲ., ਪੀ.ਐਚ.ਡੀ. ਜਾਂ ਖੋਜ ਕਰ ਚੁੱਕੇ ਜਾਂ ਖੋਜ ਕਰ ਰਹੇ ਵਿਦਵਾਨਾਂ/ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਥੀਸਿਸ ਸਬੰਧੀ ਸੂਚਨਾ ਛੇਤੀ ਤੋਂ ਛੇਤੀ
ਈ-ਮੇਲ ਕਰਨ ਜਾਂ ਸੰਪਰਕ ਪਤੇ ਤੇ ਭੇਜਣ ਦੀ ਕ੍ਰਿਪਾਲਤਾ ਕਰਨ।

ਇਹ ਉਪਰਾਲਾ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਸਾਹਿਤ ਦੇ ਖੇਤਰ ਵਿਚ ਖੋਜ ਕਰਨ ਵਾਲੇ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਵੀਰਪੰਜਾਬ ਡਾਟ ਕਾਮ ਦੇ ਅਲੰਕਾਰ ਤੋਂ ਸਾਰੇ ਵਿਸ਼ਵ ਵਿਚ ਪੰਜਾਬੀ ਸਾਹਿਤ ਨਾਲ ਸਬੰਧਤ ਕੀਤੀ ਗਈ ਖੋਜ ਅਤੇ ਥੀਸਿਸ ਬਾਰੇ ਜਾਣਕਾਰੀ ਉਪਲੱਬਧ ਕਰਵਾਈ ਜਾ ਸਕੇ।

ਤੁਸੀਂ ਇਸ ਪੰਨੇ ਲਈ ਵਡਮੁੱਲੀ ਸੂਚਨਾ ਜਾਂ ਸਲਾਹ ਭੇਜ ਸਕਦੇ ਹੋ।
ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

ਵੀਰਪੰਜਾਬ ਡਾਟ ਕਾਮ
info.punjab@gmail.com
+91 98766 86555

Loading spinner