ਸਾਰੇ ਬਾਲ ਲੇਖ
ਸਾਨੂੰ ਭੁੱਖ ਕਿਉਂ ਲਗਦੀ ਹੈ "ਪਾਪਾ ਭੂਆ ਜੀ ਦੇ ਘਰ ਇੱਕ ਕਾਕਾ ਆਇਆ ਹੈ?" ਰਿੰਪੀ ਨੇ ਸਕੂਲ ਤੋਂ ਆਉਂਦਿਆਂ ਹੀ ਆਪਣੇ ਪਿਤਾ ਜੀ ਨੂੰ ਪੁੱਛਿਆ "ਹਾਂ ਪੁੱਤਰ, ਭੂਆ ਜੀ ਦੇ ਘਰ ਇੱਕ ਕਾਕਾ ਆਇਆ ਹੈ, ਬਿਲਕੁਲ ਤੇਰੇ ਵਰਗਾ।" ਰਿੰਪੀ ਨੇ ਪੁੱਛਿਆ "ਮੇਰੇ ਵਰਗਾ? ਕੀ ਉਹ ਵੀ ਦੂਸਰੀ ਜਮਾਤ ਵਿੱਚ ਪੜ੍ਹਦਾ ਹੈ, ਮੇਰੇ ਵਾਂਗੂ?" ਪਾਪਾ ਨੇ ਕਿਹਾ -...